Saturday, December 21, 2024

Challa

Challa Lyrics in Punjabi

Challa (ਛੱਲਾ) is a Punjabi song by Sidhu Moose Wala. The song is penned, composed, and sung by Sidhu Moose Wala, whereas KXRXN Beats has produced the music of the song. Sidhu Moose Wala’s Challa lyrics in Punjabi and in English are provided below.

Listen to the complete track on Spotify

Romanized Script
Native Script

Ho, jaavo, ni koi mod lyaavo
Ni mere naal gaya ajj lad ke
Ho, allah kare je aa jaave sohna
Devaan jaan kadman vich dhar ke

Oh, challa beri, oye, boor ae
Ve watan maahi da door ae
Ve jaana pehle poor ae
Ve gall sun, challeya dhola
Ve kaahda paana ee raula?
Ve kaahda paana ee raula?

Challa, gall di ve gaani
Challa, gall di gaani
Challa, gall di ve gaani
Challa, gall di ve gaani

Ve tur gaye dilan de jaani
Ve saadi dukkhan di kahaani
Ve aa ke sun ja, dhola
Ve kaahda paana ee raula?

Oh, challa khooh ‘te dhariye
Challa khooh ‘te dhariye
Challa khooh ‘te dhariye
Challa khooh ‘te dhariye

Ve gallan munh ‘te kariye
Ve sachche rabb ton dariye
Ve gall sun, challeya kaavan
Ve maavan thandiyan chhavaan

ਹੋ, ਜਾਵੋ, ਨੀ ਕੋਈ ਮੋੜ ਲਿਆਵੋ
ਨੀ ਮੇਰੇ ਨਾਲ਼ ਗਿਆ ਅੱਜ ਲੜ ਕੇ
ਹੋ, ਅੱਲਾਹ ਕਰੇ ਜੇ ਆ ਜਾਵੇ ਸੋਹਣਾ
ਦੇਵਾਂ ਜਾਨ ਕਦਮਾਂ ਵਿੱਚ ਧਰ ਕੇ

ਓ, ਛੱਲਾ ਬੇਰੀ, ਓਏ, ਬੂਰ ਏ
ਵੇ ਵਤਨ ਮਾਹੀ ਦਾ ਦੂਰ ਏ
ਵੇ ਜਾਨਾ ਪਹਿਲੇ ਪੂਰ ਏ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਕਾਹਦਾ ਪਾਨਾ ਈ ਰੌਲਾ?
ਵੇ ਕਾਹਦਾ ਪਾਨਾ ਈ ਰੌਲਾ?

ਛੱਲਾ, ਗੱਲ ਦੀ ਵੇ ਗਾਨੀ
ਛੱਲਾ, ਗੱਲ ਦੀ ਗਾਨੀ
ਛੱਲਾ, ਗੱਲ ਦੀ ਵੇ ਗਾਨੀ
ਛੱਲਾ, ਗੱਲ ਦੀ ਵੇ ਗਾਨੀ

ਵੇ ਤੁਰ ਗਏ ਦਿਲਾਂ ਦੇ ਜਾਨੀ
ਵੇ ਸਾਡੀ ਦੁੱਖਾਂ ਦੀ ਕਹਾਨੀ
ਵੇ ਆ ਕੇ ਸੁਣ ਜਾ, ਢੋਲਾ
ਵੇ ਕਾਹਦਾ ਪਾਨਾ ਈ ਰੌਲਾ?

ਓ, ਛੱਲਾ ਖੂਹ ‘ਤੇ ਧਰੀਏ
ਛੱਲਾ ਖੂਹ ‘ਤੇ ਧਰੀਏ
ਛੱਲਾ ਖੂਹ ‘ਤੇ ਧਰੀਏ
ਛੱਲਾ ਖੂਹ ‘ਤੇ ਧਰੀਏ

ਵੇ ਗੱਲਾਂ ਮੂੰਹ ‘ਤੇ ਕਰੀਏ
ਵੇ ਸੱਚੇ ਰੱਬ ਤੋਂ ਡਰੀਏ
ਵੇ ਗੱਲ ਸੁਣ, ਛੱਲਿਆ ਕਾਂਵਾਂ
ਵੇ ਮਾਂਵਾਂ ਠੰਡੀਆਂ ਛਾਂਵਾਂ

Song Credits

Singer(s):
Sidhu Moose Wala
Album:
Challa - Single
Lyricist(s):
Sidhu Moose Wala
Composer(s):
Sidhu Moose Wala
Music:
KXRXN Beats
Genre(s):
Music Label:
Josh Sidhu
Featuring:
Sidhu Moose Wala
Released On:
Jan 5, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Georgia

Kendrick Lamar

Harnoor

B. Praak

Megan Thee Stallion