Select Page

Home Lyrics Farz
Farz

Farz

193 VIEWS
Farz Lyrics | Farz Lyrics in Punjabi | Farz Lyrics in English | Farz Lyrics Simar Sethi | Farz Lyrics Jannat Zubair

Farz (ਫ਼ਰਜ਼) is a Punjabi song by Simar Sethi from the album Kulche Chole. The lyrics of the song are penned by Kala Nizampuri, whereas Jatinder Jeetu has produced the music of the song. Simar Sethi’s Farz lyrics in Punjabi and in English are provided below.

Listen to the complete track on Spotify

ਅਸੀਂ ਆਪਣੀ ਪ੍ਰੇਮ ਕਹਾਣੀ ਵਿੱਚ
ਤੈਨੂੰ ਕਈ ਵਾਰੀ ਅਜ਼ਮਾਉਂਦੇ ਰਹੇ
ਹਾਂ, ਅਸੀਂ ਆਪਣੀ ਪ੍ਰੇਮ ਕਹਾਣੀ ਵਿੱਚ
ਤੈਨੂੰ ਕਈ ਵਾਰੀ ਅਜ਼ਮਾਉਂਦੇ ਰਹੇ

ਤੇਰੀ ਫ਼ਿਤਰਤ ਧੋਖਾ ਦੇਣੀ ਸੀ
ਅਸੀਂ ਪਿਆਰ ‘ਚ ਧੋਖਾ ਖਾਂਦੇ ਰਹੇ

ਤੂੰ ਆਪਣਾ ਫ਼ਰਜ਼ ਨਿਭਾਉਂਦਾ ਰਿਹਾ
ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ
ਤੂੰ ਆਪਣਾ ਫ਼ਰਜ਼ ਨਿਭਾਉਂਦਾ ਰਿਹਾ
ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ

ਰੋਂਦੇ ਹੋਏ ਦਿਲ ਨੂੰ ਵਰਾਇਆ ਕਈ ਵਾਰੀ
ਅਸੀਂ ਤੇਰੀ ਭੁੱਲ ਨੂੰ ਭੁਲਾਇਆ ਕਈ ਵਾਰੀ
ਰੋਂਦੇ ਹੋਏ ਦਿਲ ਨੂੰ ਵਰਾਇਆ ਕਈ ਵਾਰੀ
ਅਸੀਂ ਤੇਰੀ ਭੁੱਲ ਨੂੰ ਭੁਲਾਇਆ ਕਈ ਵਾਰੀ’
ਭੁਲਾਇਆ ਕਈ ਵਾਰੀ

ਤੂੰ ਤੋੜਨਾ ਸਿੱਖਿਆ ਦਿਲ ਨੂੰ ਸੀ
ਅਸੀਂ ਤਿੜਕੇ ਨੂੰ ਸਮਝਾਉਂਦੇ ਰਹੇ

ਤੂੰ ਆਪਣਾ ਫ਼ਰਜ਼ ਨਿਭਾਉਂਦਾ ਰਿਹਾ
ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ
ਤੂੰ ਆਪਣਾ ਫ਼ਰਜ਼ ਨਿਭਾਉਂਦਾ ਰਿਹਾ
ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ

ਪੁੱਛਦਾ ਐ ਦਿਲ ਮੇਰਾ, ਸੋਚੇਂਗਾ ਕਦੇ
ਆਪਣੇ ਹੀ ਆਪ ਨੂੰ ਕੋਸੇਂਗਾ ਕਦੇ
ਪੁੱਛਦਾ ਐ ਦਿਲ ਮੇਰਾ, ਸੋਚੇਂਗਾ ਕਦੇ
ਆਪਣੇ ਹੀ ਆਪ ਨੂੰ ਕੋਸੇਂਗਾ ਕਦੇ, ਕੋਸੇਂਗਾ ਕਦੇ

ਤੂੰ ਸਾਡੇ ਹਾਲ ‘ਤੇ ਹੱਸਦਾ ਰਿਹਾ
ਅਸੀਂ ਐਵੇਂ ਦਰਦ ਸੁਣਾਉਂਦੇ ਰਹੇ

ਤੂੰ ਆਪਣਾ ਫ਼ਰਜ਼ ਨਿਭਾਉਂਦਾ ਰਿਹਾ
ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ
ਤੂੰ ਆਪਣਾ ਫ਼ਰਜ਼ ਨਿਭਾਉਂਦਾ ਰਿਹਾ
ਅਸੀਂ ਆਪਣਾ ਫ਼ਰਜ਼ ਨਿਭਾਉਂਦੇ ਰਹੇ

Asi apni prem kahani vich
Tainu kayi vaari azmaunde rahe
Haan, asi apni prem kahani vich
Tainu kayi vaari azmaunde rahe

Teri fitrat dhokha deni si
Asi pyaar ‘ch dhokha khande rahe

Tu apna farz nibhaunda reha
Asi apna farz nibhaunde rahe
Tu apna farz nibhaunda reha
Asi apna farz nibhaunde rahe

Ronde hoye dil nu varaya kayi vaari
Asi teri bhull nu bhulaya kayi vaari
Ronde hoye dil nu varaya kayi vaari
Asi teri bhull nu bhulaya kayi vaari
Bhulaya kayi vaari

Tu todna sikheya dil nu si
Asi tidke nu samjhaunde rahe

Tu apna farz nibhaunda reha
Asi apna farz nibhaunde rahe
Tu apna farz nibhaunda reha
Asi apna farz nibhaunde rahe

Puchda ae dil mera, sochenga kade
Apne hi aap nu kosenga kade
Puchda ae dil mera, sochenga kade
Apne hi aap nu kosenga kade, kosenga kade

Tu saade haal ‘te hasda reha
Asi aivein dard sunaunde rahe

Tu apna farz nibhaunda reha
Asi apna farz nibhaunde rahe
Tu apna farz nibhaunda reha
Asi apna farz nibhaunde rahe

 

Farz Song Details:

Album : Farz
Lyricist(s) : Kala Nizampuri
Composers(s) : Jatinder Jeetu
Music Director(s) : Jatinder Jeetu
Genre(s) : Indian Pop
Music Label : SagaHits
Starring : Jannat Zubair, Dilraj Grewal

Farz Song Video:

Popular Albums

ALL

Albums

Similar Artists

ALL

Singers