
Choose your script
Read the Song Lyrics
Ni main challi aan chhad ke vehda tera
Maaye ni yaad mainu kar na royi
Ni main challi aan chhad ke vehda tera
Maaye ni yaad mainu kar na royi
Kis kamm de dastoor banaye?
Sajna hoya door ve haaye
Akhiyan ro-ro choor ho jaayein
Ishq aalam mash’hoor ve haaye
Usde bin disde hanere
Mainu dasde ne shaam-savere
Usde bin disde hanere
Mainu dasde ne shaam-savere
Ni main challi aan chhad ke vehda tera
Maaye ni yaad mainu kar na royi
Firdi ae maari-maari ajkal meri rooh bechari
Teriyan chaahan ton haari, sajna, sajna
Aaja ve tu ik vaari, katdi nahi din tihaadi
Jaavaan tere ‘te vaari, sajna, sajna
Usde bin disde hanere
Mainu dasde ne shaam-savere
Haaye-oye, mereya dadheya rabba
Kinhan jammiyan, kinhan ne lai jaaniyan, haaye
Madhaniyan
Ni main challi aan chhad ke vehda tera
Maaye ni yaad mainu kar na royi
ਨੀ ਮੈਂ ਚੱਲੀ ਆਂ ਛੱਡ ਕੇ ਵਿਹੜਾ ਤੇਰਾ
ਮਾਏ ਨੀ ਯਾਦ ਮੈਨੂੰ ਕਰ ਨਾ ਰੋਈ
ਨੀ ਮੈਂ ਚੱਲੀ ਆਂ ਛੱਡ ਕੇ ਵਿਹੜਾ ਤੇਰਾ
ਮਾਏ ਨੀ ਯਾਦ ਮੈਨੂੰ ਕਰ ਨਾ ਰੋਈ
ਕਿਸ ਕੰਮ ਦੇ ਦਸਤੂਰ ਬਣਾਏ?
ਸੱਜਣਾ ਹੋਇਆ ਦੂਰ ਵੇ ਹਾਏ
ਅੱਖੀਆਂ ਰੋ-ਰੋ ਚੂਰ ਹੋ ਜਾਏਂ
ਇਸ਼ਕ ਆਲਮ ਮਸ਼ਹੂਰ ਵੇ ਹਾਏ
ਉਸਦੇ ਬਿਨ ਦਿਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ-ਸਵੇਰੇ
ਉਸਦੇ ਬਿਨ ਦਿਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ-ਸਵੇਰੇ
ਨੀ ਮੈਂ ਚੱਲੀ ਆਂ ਛੱਡ ਕੇ ਵਿਹੜਾ ਤੇਰਾ
ਮਾਏ ਨੀ ਯਾਦ ਮੈਨੂੰ ਕਰ ਨਾ ਰੋਈ
ਫ਼ਿਰਦੀ ਐ ਮਾਰੀ-ਮਾਰੀ ਅਜਕਲ ਮੇਰੀ ਰੂਹ ਬਿਚਾਰੀ
ਤੇਰੀਆਂ ਚਾਹਾਂ ਤੋਂ ਹਾਰੀ, ਸੱਜਣਾ, ਸੱਜਣਾ
ਆਜਾ ਵੇ ਤੂੰ ਇੱਕ ਵਾਰੀ, ਕੱਟਦੀ ਨਹੀਂ ਦਿਨ ਤਿਹਾੜੀ
ਜਾਵਾਂ ਤੇਰੇ ‘ਤੇ ਵਾਰੀ, ਸੱਜਣਾ, ਸੱਜਣਾ
ਉਸਦੇ ਬਿਨ ਦਿਸਦੇ ਹਨੇਰੇ
ਮੈਨੂੰ ਡੱਸਦੇ ਨੇ ਸ਼ਾਮ-ਸਵੇਰੇ
ਹਾਏ-ਓਏ, ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਮਧਾਣੀਆਂ
ਨੀ ਮੈਂ ਚੱਲੀ ਆਂ ਛੱਡ ਕੇ ਵਿਹੜਾ ਤੇਰਾ
ਮਾਏ ਨੀ ਯਾਦ ਮੈਨੂੰ ਕਰ ਨਾ ਰੋਈ
