Tuesday, January 21, 2025

Dhai Lakh Di

Dhai Lakh Di Lyrics | Dhai Lakh Di Lyrics in Punjabi | Dhai Lakh Di Lyrics in English

Dhai Lakh Di (ਢਾਈ ਲੱਖ ਦੀ) is a Punjabi song by Karan Jasbir. It’s a Punjabi wedding song. The lyrics of the song are penned by Karan Jasbir, whereas Jawahar Wattal has produced the music of the song. Karan Jasbir’s Dhai Lakh Di lyrics in Punjabi and in English are provided below.

Listen to the complete track on Spotify

Romanized Script
Native Script

Ho, dhai lakh di, dhai lakh di
Dhai lakh di, dhai lakh di
Oh, veera kaudi da, ho, veera kaudi da
Ho, veera kaudi da te bhaabi saadi dhai lakh di
Veera kaudi da te bhaabi saadi (dhai lakh di)

Ho, turle waali…
Turle waali pagg bannh ke aafar firde maama ji
Turle waali pagg bannh ke aafar firde maama ji
Suit-boot yaaron paayi firan pajama ji
Suit-boot yaaron paayi firan pajama ji
Suit-boot yaaron paayi firan pajama ji

Dhai lakh di, dhai lakh di
Dhai lakh di, dhai lakh di
Oye, maama kaudi da, ho, maama kaudi da
Ho, maama kaudi da te maami saadi dhai lakh di
Maama kaudi da te maami saadi (dhai lakh di)
Ho, maama kaudi da te maami saadi dhai lakh di

Ho, muchhaan nu, oye…
Muchhaan nu, oye, watt chadha ke firdai saada chacha vayi
Muchhaan nu, oye, watt chadha ke firdai saada chacha vayi
Kudiyan de vich firdai jiddan firdai saand gavacha vayi
Kudiyan de vich firdai jiddan firdai saand gavacha vayi
Ladies de vich firdai jiddan firdai saand gavacha vayi

Dhai lakh di, dhai lakh di
Dhai lakh di, dhai lakh di
Oye, chacha kaudi da, ho, chacha kaudi da
Ho, chacha kaudi da te chachi saadi dhai lakh di
Chacha kaudi da te chachi saadi (dhai lakh di)
Ho, chacha kaudi da te chachi saadi dhai lakh di

Ho, thodi-thodi…
Ho, thodi-thodi pee daaru khilareya firda fuffad vayi
Thodi-thodi pee daaru hai kalli firda fuffad vayi
Naah-naah karda, no-no karda kha gaya poora kukkad vayi
Naah-naah karda, no-no karda kha gaya poora kukkad vayi
Naah-naah karda, no-no karda kha gaya poora kukkad vayi

Dhai lakh di, dhai lakh di
Dhai lakh di, dhai lakh di
Oh, fuffad kaudi da, ho, fuffad kaudi da
Ho, fuffad kaudi da te bhua saadi dhai lakh di
Fuffad kaudi da te bhua saadi (dhai lakh di)
Ho, fuffad kaudi da te bhua saadi dhai lakh di

Ho, vich majaajaan
Vich majaajaan aakad de naal firda saada jeeja vayi
Vich majaajaan aakad de naal firda saada jeeja vayi
Roti ehnu pachdi naa hi, eh taan khaanda pizza vayi
Roti ehnu pachdi naa hi, eh taan khaanda pizza vayi
Roti ehnu pachdi naa hi, eh taan khaanda pizza vayi

Dhai lakh di, dhai lakh di
Dhai lakh di, dhai lakh di
Oye, jeeja kaudi da, ho, jeeja kaudi da
Ho, jeeja kaudi da te behn saadi dhai lakh di
Jeeja kaudi da te didi saadi dhai lakh di
Jeeja kaudi da te didi saadi dhai lakh di

Jodi de siron maa meri ajj laindi payi balawaan vayi
Jodi de siron maa meri ajj laindi payi balawaan vayi

Ho, jodi de siron…
Jodi de siron maa meri ajj laindi payi balawaan vayi
Jodi de siron maa meri ajj laindi payi balawaan vayi
Baapu saada fulleya firdai naal khushi de chaahvaan vayi
Baapu saada fulleya firdai naal khushi de chaahvaan vayi

Dhai lakh di, dhai lakh di
Dhai lakh di, dhai lakh di
Oye, baapu, hoye, baapu kaudi da
Oye, baapu kaudi da te bebe saadi dhai lakh di
Daddy kaudi da te mummy saadi dhai lakh di
Daddy-mummy di hi jodi saadi (dhai lakh di)

Oh, maama-maami di vi jodi saadi (dhai lakh di)
Ho, maasad-maasi di vi jodi saadi (dhai lakh di)
Oh, taaye-taayi di vi jodi saadi (dhai lakh di)
Oh, chacha-chachi di vi jodi saadi (dhai lakh di)
Oh, fuffad-bhua di vi jodi saadi (dhai lakh di)
Ho, jeeja-behn di vi jodi saadi (dhai lakh di)

Ho, veera kaudi da te bhaabi saadi (dhai lakh di)
Ho, veera kaudi da te bhaabi saadi dhai lakh di

ਹੋ, ਢਾਈ ਲੱਖ ਦੀ, ਢਾਈ ਲੱਖ ਦੀ
ਢਾਈ ਲੱਖ ਦੀ, ਢਾਈ ਲੱਖ ਦੀ
ਓ, ਵੀਰਾ ਕੌਡੀ ਦਾ, ਹੋ, ਵੀਰਾ ਕੌਡੀ ਦਾ
ਹੋ, ਵੀਰਾ ਕੌਡੀ ਦਾ ਤੇ ਭਾਬੀ ਸਾਡੀ ਢਾਈ ਲੱਖ ਦੀ
ਵੀਰਾ ਕੌਡੀ ਦਾ ਤੇ ਭਾਬੀ ਸਾਡੀ (ਢਾਈ ਲੱਖ ਦੀ)

ਹੋ, ਤੁਰਲੇ ਵਾਲ਼ੀ…
ਤੁਰਲੇ ਵਾਲ਼ੀ ਪੱਗ ਬੰਨ੍ਹ ਕੇ ਆਫ਼ਾਰ ਫਿਰਦੇ ਮਾਮਾ ਜੀ
ਤੁਰਲੇ ਵਾਲ਼ੀ ਪੱਗ ਬੰਨ੍ਹ ਕੇ ਆਫ਼ਾਰ ਫਿਰਦੇ ਮਾਮਾ ਜੀ
Suit-boot ਦੇ ਨਾਲ਼ ਯਾਰੋਂ ਪਾਈ ਫ਼ਿਰਨ ਪਜਾਮਾ ਜੀ
Suit-boot ਦੇ ਨਾਲ਼ ਯਾਰੋਂ ਪਾਈ ਫ਼ਿਰਨ ਪਜਾਮਾ ਜੀ
Suit-boot ਦੇ ਨਾਲ਼ ਯਾਰੋਂ ਪਾਈ ਫ਼ਿਰਨ ਪਜਾਮਾ ਜੀ

ਢਾਈ ਲੱਖ ਦੀ, ਢਾਈ ਲੱਖ ਦੀ
ਢਾਈ ਲੱਖ ਦੀ, ਢਾਈ ਲੱਖ ਦੀ
ਓਏ, ਮਾਮਾ ਕੌਡੀ ਦਾ, ਹੋ, ਮਾਮਾ ਕੌਡੀ ਦਾ
ਹੋ, ਮਾਮਾ ਕੌਡੀ ਦਾ ਤੇ ਮਾਮੀ ਸਾਡੀ ਢਾਈ ਲੱਖ ਦੀ
ਮਾਮਾ ਕੌਡੀ ਦਾ ਤੇ ਮਾਮੀ ਸਾਡੀ (ਢਾਈ ਲੱਖ ਦੀ)
ਹੋ, ਮਾਮਾ ਕੌਡੀ ਦਾ ਤੇ ਮਾਮੀ ਸਾਡੀ ਢਾਈ ਲੱਖ ਦੀ

ਹੋ, ਮੁੱਛਾਂ ਨੂੰ, ਓਏ…
ਮੁੱਛਾਂ ਨੂੰ, ਓਏ, ਵੱਟ ਚੜ੍ਹਾ ਕੇ ਫ਼ਿਰਦੈ ਸਾਡਾ ਚਾਚਾ ਵਈ
ਮੁੱਛਾਂ ਨੂੰ, ਓਏ, ਵੱਟ ਚੜ੍ਹਾ ਕੇ ਫ਼ਿਰਦੈ ਸਾਡਾ ਚਾਚਾ ਵਈ
ਕੁੜੀਆਂ ਦੇ ਵਿੱਚ ਫ਼ਿਰਦੈ ਜਿੱਦਾਂ ਫ਼ਿਰਦੈ ਸਾਂਡ ਗਵਾਚਾ ਵਈ
ਕੁੜੀਆਂ ਦੇ ਵਿੱਚ ਫ਼ਿਰਦੈ ਜਿੱਦਾਂ ਫ਼ਿਰਦੈ ਸਾਂਡ ਗਵਾਚਾ ਵਈ
Ladies ਦੇ ਵਿੱਚ ਫ਼ਿਰਦੈ ਜਿੱਦਾਂ ਫ਼ਿਰਦੈ ਸਾਂਡ ਗਵਾਚਾ ਵਈ

ਢਾਈ ਲੱਖ ਦੀ, ਢਾਈ ਲੱਖ ਦੀ
ਢਾਈ ਲੱਖ ਦੀ, ਢਾਈ ਲੱਖ ਦੀ
ਓਏ, ਚਾਚਾ ਕੌਡੀ ਦਾ, ਹੋ, ਚਾਚਾ ਕੌਡੀ ਦਾ
ਹੋ, ਚਾਚਾ ਕੌਡੀ ਦਾ ਤੇ ਚਾਚੀ ਸਾਡੀ ਢਾਈ ਲੱਖ ਦੀ
ਚਾਚਾ ਕੌਡੀ ਦਾ ਤੇ ਚਾਚੀ ਸਾਡੀ (ਢਾਈ ਲੱਖ ਦੀ)
ਹੋ, ਚਾਚਾ ਕੌਡੀ ਦਾ ਤੇ ਚਾਚੀ ਸਾਡੀ ਢਾਈ ਲੱਖ ਦੀ

ਹੋ, ਥੋੜ੍ਹੀ-ਥੋੜ੍ਹੀ…
ਹੋ, ਥੋੜ੍ਹੀ-ਥੋੜ੍ਹੀ ਪੀ ਦਾਰੂ ਖਿੱਲਰਿਆ ਫਿਰਦਾ ਫੁੱਫੜ ਵਈ
ਥੋੜ੍ਹੀ-ਥੋੜ੍ਹੀ ਪੀ ਦਾਰੂ ਹੈ ਕੱਲੀ ਫਿਰਦਾ ਫੁੱਫੜ ਵਈ
ਨਾਹ-ਨਾਹ ਕਰਦਾ, no-no ਕਰਦਾ ਖਾ ਗਿਆ ਪੂਰਾ ਕੁੱਕੜ ਵਈ
ਨਾਹ-ਨਾਹ ਕਰਦਾ, no-no ਕਰਦਾ ਖਾ ਗਿਆ ਪੂਰਾ ਕੁੱਕੜ ਵਈ
ਨਾਹ-ਨਾਹ ਕਰਦਾ, no-no ਕਰਦਾ ਖਾ ਗਿਆ ਪੂਰਾ ਕੁੱਕੜ ਵਈ

ਢਾਈ ਲੱਖ ਦੀ, ਢਾਈ ਲੱਖ ਦੀ
ਢਾਈ ਲੱਖ ਦੀ, ਢਾਈ ਲੱਖ ਦੀ
ਓ, ਫੁੱਫੜ ਕੌਡੀ ਦਾ, ਹੋ, ਫੁੱਫੜ ਕੌਡੀ ਦਾ
ਹੋ, ਫੁੱਫੜ ਕੌਡੀ ਦਾ ਤੇ ਭੂਆ ਸਾਡੀ ਢਾਈ ਲੱਖ ਦੀ
ਫੁੱਫੜ ਕੌਡੀ ਦਾ ਤੇ ਭੂਆ ਸਾਡੀ (ਢਾਈ ਲੱਖ ਦੀ)
ਹੋ, ਫੁੱਫੜ ਕੌਡੀ ਦਾ ਤੇ ਭੂਆ ਸਾਡੀ ਢਾਈ ਲੱਖ ਦੀ

ਹੋ, ਵਿੱਚ ਮਜਾਜਾਂ…
ਵਿੱਚ ਮਜਾਜਾਂ ਆਕੜ ਦੇ ਨਾਲ਼ ਫਿਰਦਾ ਸਾਡਾ ਜੀਜਾ ਵਈ
ਵਿੱਚ ਮਜਾਜਾਂ ਆਕੜ ਦੇ ਨਾਲ਼ ਫਿਰਦਾ ਸਾਡਾ ਜੀਜਾ ਵਈ
ਰੋਟੀ ਇਹਨੂੰ ਪਚਦੀ ਨਾ ਹੀ, ਇਹ ਤਾਂ ਖਾਂਦਾ pizza ਵਈ
ਰੋਟੀ ਇਹਨੂੰ ਪਚਦੀ ਨਾ ਹੀ, ਇਹ ਤਾਂ ਖਾਂਦਾ pizza ਵਈ
ਰੋਟੀ ਇਹਨੂੰ ਪਚਦੀ ਨਾ ਹੀ, ਇਹ ਤਾਂ ਖਾਂਦਾ pizza ਵਈ

ਢਾਈ ਲੱਖ ਦੀ, ਢਾਈ ਲੱਖ ਦੀ
ਢਾਈ ਲੱਖ ਦੀ, ਢਾਈ ਲੱਖ ਦੀ
ਓਏ, ਜੀਜਾ ਕੌਡੀ ਦਾ, ਹੋ, ਜੀਜਾ ਕੌਡੀ ਦਾ
ਹੋ, ਜੀਜਾ ਕੌਡੀ ਦਾ ਤੇ ਬਹਿਣ ਸਾਡੀ ਢਾਈ ਲੱਖ ਦੀ
ਜੀਜਾ ਕੌਡੀ ਦਾ ਤੇ ਦੀਦੀ ਸਾਡੀ ਢਾਈ ਲੱਖ ਦੀ
ਜੀਜਾ ਕੌਡੀ ਦਾ ਤੇ ਦੀਦੀ ਸਾਡੀ ਢਾਈ ਲੱਖ ਦੀ

ਜੋੜੀ ਦੇ ਸਿਰੋਂ ਮਾਂ ਮੇਰੀ ਅੱਜ ਲੈਂਦੀ ਪਈ ਬਲਾਵਾਂ ਵਈ
ਜੋੜੀ ਦੇ ਸਿਰੋਂ ਮਾਂ ਮੇਰੀ ਅੱਜ ਲੈਂਦੀ ਪਈ ਬਲਾਵਾਂ ਵਈ

ਹੋ, ਜੋੜੀ ਦੇ ਸਿਰੋਂ…
ਜੋੜੀ ਦੇ ਸਿਰੋਂ ਮਾਂ ਮੇਰੀ ਅੱਜ ਲੈਂਦੀ ਪਈ ਬਲਾਵਾਂ ਵਈ
ਜੋੜੀ ਦੇ ਸਿਰੋਂ ਮਾਂ ਮੇਰੀ ਅੱਜ ਲੈਂਦੀ ਪਈ ਬਲਾਵਾਂ ਵਈ
ਬਾਪੂ ਸਾਡਾ ਫੁਲਿਆ ਫਿਰਦੈ ਨਾਲ਼ ਖੁਸ਼ੀ ਦੇ ਚਾਹਵਾਂ ਵਈ
ਬਾਪੂ ਸਾਡਾ ਫੁਲਿਆ ਫਿਰਦੈ ਨਾਲ਼ ਖੁਸ਼ੀ ਦੇ ਚਾਹਵਾਂ ਵਈ
ਬਾਪੂ ਸਾਡਾ ਫੁਲਿਆ ਫਿਰਦੈ ਨਾਲ਼ ਖੁਸ਼ੀ ਦੇ ਚਾਹਵਾਂ ਵਈ

ਢਾਈ ਲੱਖ ਦੀ, ਢਾਈ ਲੱਖ ਦੀ
ਢਾਈ ਲੱਖ ਦੀ, ਢਾਈ ਲੱਖ ਦੀ
ਓਏ, ਬਾਪੂ, ਹੋਏ, ਬਾਪੂ ਕੌਡੀ ਦਾ
ਓਏ, ਬਾਪੂ ਕੌਡੀ ਦਾ ਤੇ ਬੇਬੇ ਸਾਡੀ ਢਾਈ ਲੱਖ ਦੀ
Daddy ਕੌਡੀ ਦਾ ਤੇ mummy ਸਾਡੀ ਢਾਈ ਲੱਖ ਦੀ
Daddy-mummy ਦੀ ਹੀ ਜੋੜੀ ਸਾਡੀ (ਢਾਈ ਲੱਖ ਦੀ)

ਓ, ਮਾਮਾ-ਮਾਮੀ ਦੀ ਵੀ ਜੋੜੀ ਸਾਡੀ (ਢਾਈ ਲੱਖ ਦੀ)
ਹੋ, ਮਾਸੜ-ਮਾਸੀ ਦੀ ਵੀ ਜੋੜੀ ਸਾਡੀ (ਢਾਈ ਲੱਖ ਦੀ)
ਓ, ਤਾਏ-ਤਾਈ ਦੀ ਵੀ ਜੋੜੀ ਸਾਡੀ (ਢਾਈ ਲੱਖ ਦੀ)
ਓ, ਚਾਚਾ-ਚਾਚੀ ਦੀ ਵੀ ਜੋੜੀ ਸਾਡੀ (ਢਾਈ ਲੱਖ ਦੀ)
ਓ, ਫੁੱਫੜ-ਭੂਆ ਦੀ ਵੀ ਜੋੜੀ ਸਾਡੀ (ਢਾਈ ਲੱਖ ਦੀ)
ਹੋ, ਜੀਜਾ-ਬਹਿਣ ਦੀ ਵੀ ਜੋੜੀ ਸਾਡੀ (ਢਾਈ ਲੱਖ ਦੀ)

ਹੋ, ਵੀਰਾ ਕੌਡੀ ਦਾ ਤੇ ਭਾਬੀ ਸਾਡੀ (ਢਾਈ ਲੱਖ ਦੀ)
ਹੋ, ਵੀਰਾ ਕੌਡੀ ਦਾ ਤੇ ਭਾਬੀ ਸਾਡੀ ਢਾਈ ਲੱਖ ਦੀ

Song Credits

Lyricist(s):
Karan Jasbir
Composer(s):
Karan Jasbir
Music:
Jawahar Wattal
Music Label:
Sadda Punjab
Featuring:
Karan Jasbir

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Anne-Marie

Snow Patrol

Kanye West

Georgia

Maluma