Select Page

Home Lyrics Sohna
Sohna

Sohna

645 VIEWS
Sohna Lyrics | Sohna Lyrics in Punjabi | Sohna Lyrics in English | Sohna Lyrics Nimrat Khaira

Sohna (ਸੋਹਣਾ) is a Punjabi song by Nimrat Khaira from her album Nimmo. The lyrics of the song are penned by Gifty, whereas J Statik has produced the music of the song. Nimrat Khaira’s Sohna lyrics in Punjabi and in English are provided below.

Listen to the complete track on Spotify

ਤੇਰਾ ਨਾਮ ਲਏ ਬਿਨ ਲੰਘਦੀ ਨਾ ਹੁਣ ਬੁਰਕੀ ਵੇ
ਗੂੜ੍ਹੀ ਹੋਰ ਹੋ ਗਈ ਬੁੱਲ੍ਹੀਆਂ ਉੱਤੇ ਸੁਰਖੀ ਵੇ
ਤੇਰੇ ਖ਼੍ਵਾਬ ਵੇਖਦੀ ਆਉਂਦੇ ਮੈਨੂੰ ਜਿਹੜੇ ਵੇ
ਸੁਰਮਾ ਵੇਖ ਸੋਹਣਿਆ ਅੱਖ ਦੇ ਕੱਢਦਾ ਗੇੜੇ ਵੇ

ਤੇਰੇ ਨਾਲ਼ ਹਾਣੀਆ, ਤੇਰੇ ਨਾਲ਼ ਹਾਣੀਆ
ਨਾਲ਼ ਹਾਣੀਆ, ਮਸਲਾ ਹੀ ਕੋਈ ਰਗਦਾ ਏ
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?

ਤੇਰੀ ਦੀਦ ਪਾਉਣ ਲਈ ਰਾਹ ਵਿੱਚ ਤੇਰੇ ਖੜ੍ਹੀਆਂ ਨੀ
ਕੁਝ ਇਸ ਜਹਾਨ ਦੀਆਂ, ਕੁਝ ਸੁਰਗਾਂ ਦੀਆਂ ਪਰੀਆਂ ਨੀ
ਤੇਰੀ ਅਦਾ-ਤੋਰ ‘ਤੇ ਕਿੰਨੀਆਂ ਮਰਦੀਆਂ ਹੋਣਗੀਆਂ
ਮੇਰੇ ਵਾਂਗ ਹੋਰ ਕਈ ਪਾਣੀ ਭਰਦੀਆਂ ਹੋਣਗੀਆਂ

ਤੂੰ ਚੈਨ-ਵੈਨ ਸੱਭ, ਤੂੰ ਚੈਨ-ਵੈਨ ਸੱਭ
ਚੈਨ-ਵੈਨ ਸੱਭ ਚੋਰਾਂ ਵਾਂਗੂ ਠਗਦਾ ਏ
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?

ਤੇਰੇ ਨੈਣ, ਨਕਸ਼, ਨੱਕ, ਤਿੱਖਾ ਟੌਰ ਬਰੋਬਰ ਵੇ
ਤੂੰ ਹਰ ਇੱਕ ਸ਼ੈ ਵਿੱਚ ਸਾਥੋਂ ਜਿਆਦਾ sober ਵੇ
ਤੇਰੀਆਂ ਗੱਲ੍ਹਾਂ ਤੋਂ ਰੰਗ ਧੁੱਪਾਂ ਲਾਕੇ ਚੜ੍ਹੀਆਂ ਨੀ
ਹਾਏ, ਅਸੀਂ ਨਹਿਰ ਕਿਨਾਰੇ ਖੜ੍ਹ ਕੇ ਚਿੱਠੀਆਂ ਪੜ੍ਹੀਆਂ ਨੀ

ਤੇਰਾ ਨੂਰ ਸੋਹਣਿਆ, ਤੇਰਾ ਨੂਰ ਸੋਹਣਿਆ
ਨੂਰ ਸੋਹੀਆ ਕਣੀਆਂ ਵਾਂਗੂ ਵਰਦਾ ਏ
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?

ਸਾਨੂੰ ਸੁਰਤ ਰਹੀ ਨਾ, ਕੋਈ ਨਾ ਗੱਲ ਸੁਝਦੀ ਵੇ
ਸਾਡੀ ਨੀਂਦ ਕਬੂਤਰ ਚੀਨੇ ਬਣ-ਬਣ ਉੱਡਦੀ ਵੇ
ਅਸੀਂ ਉਹ ਪਲ ਕਿਤੇ ਛੁਪਾ ਰੱਖਿਆ ਏ ਓਹਲੇ ਜਿਹੇ
ਮੈਂ ਜਦੋਂ ਮੋਢੇ ‘ਤੇ ਹੱਥ ਰੱਖਿਆ ਤੇਰੇ ਪੋਹਲੇ ਜਿਹੇ

ਸਾਡਾ ਮਾਣ ਗਿੱਫ਼ਟੀਆ, ਸਾਡਾ ਮਾਣ ਗਿੱਫ਼ਟੀਆ
ਮਾਣ ਗਿੱਫ਼ਟੀਆ, ਬਸ ਤੇਰੇ ਨਾਲ਼ ਵੱਧਦਾ ਏ
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?

Tera naam laye bin langhdi na hun burki ve
Goodi hor ho gayi bulliyan uttey surkhi ve
Tere khwab vekhdi aunde mainu jehde ve
Surma vekh sohneya akh de kadhda gede ve

Tere naal haaniya, tere naal haaniya
Naal haaniya, masla hi koi ragda ae
Sohna hor ho gaya jaan mainu hi lagda ae?
Sohna hor ho gaya jaan mainu hi lagda ae?

Teri deed paaun layi raah vich tere khadiyan ni
Kujh is jahan diyan, kujh surgan diyan pariyan ni
Teri ada-tor ‘te kinniyan mardiyan hongiyan
Mere waang hor kayi paani bhardiyan hongiyan

Tu chain-wain sab, tu chain-wain sab
Chain-wain sab choran waangu thagda ae
Sohna hor ho gaya jaan mainu hi lagda ae?
Sohna hor ho gaya jaan mainu hi lagda ae?

Tere nain, naksh, nakk, tikha taur barobar ve
Tu har ikk sheh vich saathon jyada sober ve
Teriyan gallan ton rang dhuppan lake chadhiyan ni
Haaye, asi neher kinaare khad ke chitthiyan padhiyan ni

Tera noor sohneya, tera noor sohneya
Noor sohneya kaniyan waangu warda ae
Sohna hor ho gaya jaan mainu hi lagda ae?
Sohna hor ho gaya jaan mainu hi lagda ae?

Saanu surt rahi na, koi na gal sujhdi ve
Saadi neend kabootar cheene ban-ban udd’di ve
Asi oh pal kite chhupa rakheya ae ohle jehe
Main jadon modhe ‘te hath rakheya tere pohle jehe

Saada maan Giftya, saada maan Giftya
Maan Giftya bas tere naal wadhda ae
Sohna hor ho gaya jaan mainu hi lagda ae?
Sohna hor ho gaya jaan mainu hi lagda ae?

Sohna Song Details:

Album : Nimmo
Singer(s) : Nimrat Khaira
Lyricist(s) : Gifty
Composers(s) : Gifty
Music Director(s) : J Statik
Genre(s) : Indian Pop
Music Label : Times Music
Starring : Nimrat Khaira

Popular Albums

ALL

Albums

Similar Artists

ALL

Singers