Tuesday, January 21, 2025

Diamond

Diamond Lyrics | Diamond Lyrics Twinbeatz | Diamond Twinbeatz Lyrics

Diamond is a soulful Punjabi ballad performed by Twinbeatz and featuring the stunning model Mira Patel. The lyrics are a heartfelt tribute to the beauty and grace of the song’s subject, and the melody captures the depth of emotion that the singer feels. With its catchy rhythm and melodic hooks, “Diamond” is a song that will stay with you long after you’ve listened to it. Twinbeatz’s Diamond lyrics in Punjabi and in English are provided below.

Listen to the complete track on Amazon Music

Romanized Script
Native Script

Kaahton Gucci waale shade paa ke rakhdi aa?
Akkhan nu luko ke nitt rakhdi aa
Tere nain sunne-sunne, waal sohne lagde
Jadon akh tu milaave, jind kadhdi aa

Aah lai chakk, hath mera fad, goriye
Fikar na faaka saanu haiga, dil kohniye
Tere naal jo yaari doonghi pai gayi, main nibhauni ae
Muhon kaddhi gall poori jatt ne pugauni ae

Cali di ae jammi, par desi kude att di ae
Pal-pal sochaan vich kudiye tu wasdi ae
Aaja naal, LA nu gaddi ajj turni ae
Khich-khich photo’an banawan tainu filmy main

Tere naal vich gaani paaiyan, kanna vich waaliyan
Sunniyan ne lagdiyan unglaan ne baahliyan

Jatt di nishani paa ke rakh, biba
Diamond de wangu tainu rakhna aa
Umraan de chaah tere poore karne
Tainu hasdi vekh kade rajjenga na

Jatt di nishani paa ke rakh, biba
Diamond de wangu tainu rakhna aa
Umraan de chaah tere poore karne
Tainu hasdi vekh kade rajjenga na

Oh, dovein husan te nature da mull koi na
Joda seene vich dhak-dhak laayi rakhda
Nitt boli utte boli eh likhaai rakhda
Mitthey scene eh beat ‘te banayi rakhda

Lagge patt da sirhana tera dhup warga
Paike jazbe de vich ni main dubb jaavaan
Jaavaan kalle-kalle zindagi de dukh chakda
Tere dil de banere vich sukh bhardaan

Jatt di nishani paa ke rakh, biba
Diamond de wangu tainu rakhna aa
Umraan de chaah tere poore karne
Tainu hasdi vekh kade rajjenga na

Jatt di nishani paa ke rakh, biba
Diamond de wangu tainu rakhna aa
Umraan de chaah tere poore karne
Tainu hasdi vekh kade rajjenga na

Kachche raahaan ‘te ni ture asi, billo
Mere naa diyan mehendiyan tu launiyan
Ja ke jag nu vi dasde tu meri aa
Main laavan bas tere naal hi laini aan

Jatt di nishani paa ke rakh, biba
Diamond de wangu tainu rakhna aa
Umraan de chaah tere poore karne
Hasdi nu dekh kade rajjenga na main
(Hasdi nu dekh kade rajjenga na main)
(Hasdi nu dekh kade rajjenga na main)

ਕਾਹਤੋਂ Gucci ਵਾਲ਼ੇ shade ਪਾ ਕੇ ਰੱਖਦੀ ਆ?
ਅੱਖਾਂ ਨੂੰ ਲੁਕੋ ਕੇ ਨਿੱਤ ਰੱਖਦੀ ਆ
ਤੇਰੇ ਨੈਣ ਸੁੰਨੇ-ਸੁੰਨੇ, ਵਾਲ਼ ਸੋਹਣੇ ਲਗਦੇ
ਜਦੋਂ ਅੱਖ ਤੂੰ ਮਿਲਾਵੇ, ਜਿੰਦ ਕੱਢਦੀ ਆ

ਆਹ ਲੈ ਚੱਕ, ਹੱਥ ਮੇਰਾ ਫ਼ੜ ਅੱਜ, ਗੋਰੀਏ
ਫ਼ਿਕਰ ਨਾ ਫ਼ਾਕਾ ਸਾਨੂੰ ਹੈਗਾ, ਦਿਲ ਕੋਹਣੀਏ
ਤੇਰੇ ਨਾਲ ਜੋ ਯਾਰੀ ਡੂੰਘੀ ਪੈ ਗਈ, ਮੈਂ ਨਿਭਾਉਣੀ ਐ
ਮੂੰਹੋਂ ਕੱਢੀ ਗੱਲ ਪੂਰੀ ਜੱਟ ਨੇ ਪੁਗਾਉਣੀ ਐ

Cali ਦੀ ਐ ਜੰਮੀ, ਪਰ ਦੇਸੀ ਕੁੜੇ ਅੱਤ ਦੀ ਐ
ਪਲ-ਪਲ ਸੋਚਾਂ ਵਿੱਚ ਕੁੜੀਏ ਤੂੰ ਵੱਸਦੀ ਐ
ਆਜਾ ਨਾਲ਼, LA ਨੂੰ ਗੱਡੀ ਅੱਜ ਤੁਰਨੀ ਐ
ਖਿੱਚ-ਖਿੱਚ photo’an ਬਣਾਵਾਂ ਤੈਨੂੰ filmy ਮੈਂ

ਤੇਰੇ ਗਲ਼ ਵਿੱਚ ਗਾਨੀ ਪਾਈਆਂ, ਕੰਨਾਂ ਵਿੱਚ ਵਾਲ਼ੀਆਂ
ਸੁੰਨੀਆਂ ਨੇ ਲਗਦੀਆਂ ਉਂਗਲਾਂ ਨੇ ਬਾਹਲ਼ੀਆਂ

ਜੱਟ ਦੀ ਨਿਸ਼ਾਨੀ ਪਾ ਕੇ ਰੱਖ, ਬੀਬਾ
Diamond ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾਹ ਤੇਰੇ ਪੂਰੇ ਕਰਨੇ
ਤੈਨੂੰ ਹੱਸਦੀ ਵੇਖ ਕਦੇ ਰੱਜੇਂਗਾ ਨਾ

ਜੱਟ ਦੀ ਨਿਸ਼ਾਨੀ ਪਾ ਕੇ ਰੱਖ, ਬੀਬਾ
Diamond ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾਹ ਤੇਰੇ ਪੂਰੇ ਕਰਨੇ
ਤੈਨੂੰ ਹੱਸਦੀ ਵੇਖ ਕਦੇ ਰੱਜੇਂਗਾ ਨਾ

ਓ, ਦੋਵੇਂ ਹੁਸਨ ਤੇ nature ਦਾ ਮੁੱਲ ਕੋਈ ਨਾ
ਜੋੜਾ ਸੀਨੇ ਵਿੱਚ ਧਕ-ਧਕ ਲਾਈ ਰੱਖਦਾ
ਨਿੱਤ ਬੋਲੀ ਉੱਤੇ ਬੋਲੀ ਇਹ ਲਿਖਾਈ ਰੱਖਦਾ
ਮਿੱਠੇ scene ਇਹ beat ‘ਤੇ ਬਣਾਈ ਰੱਖਦਾ

ਲੱਗੇ ਪੱਟ ਦਾ ਸਿਰਹਾਣਾ ਤੇਰਾ ਧੁੱਪ ਵਰਗਾ
ਪੈਕੇ ਜਜ਼ਬੇ ਦੇ ਵਿੱਚ ਨੀ ਮੈਂ ਡੁੱਬ ਜਾਵਾਂ
ਜਾਵਾਂ ਕੱਲੇ-ਕੱਲੇ ਜ਼ਿੰਦਗੀ ਦੇ ਦੁੱਖ ਚੱਕਦਾ
ਤੇਰੇ ਦਿਲ ਦੇ ਬਨੇਰੇ ਵਿੱਚ ਸੁਖ ਭਰਦਾਂ

ਜੱਟ ਦੀ ਨਿਸ਼ਾਨੀ ਪਾ ਕੇ ਰੱਖ, ਬੀਬਾ
Diamond ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾਹ ਤੇਰੇ ਪੂਰੇ ਕਰਨੇ
ਤੈਨੂੰ ਹੱਸਦੀ ਵੇਖ ਕਦੇ ਰੱਜੇਂਗਾ ਨਾ

ਜੱਟ ਦੀ ਨਿਸ਼ਾਨੀ ਪਾ ਕੇ ਰੱਖ, ਬੀਬਾ
Diamond ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾਹ ਤੇਰੇ ਪੂਰੇ ਕਰਨੇ
ਤੈਨੂੰ ਹੱਸਦੀ ਵੇਖ ਕਦੇ ਰੱਜੇਂਗਾ ਨਾ

ਕੱਚੇ ਰਾਹਾਂ ‘ਤੇ ਨੀ ਤੁਰੇ ਅਸੀਂ, ਬਿੱਲੋ
ਮੇਰੇ ਨਾਂ ਦੀਆਂ ਮਹਿੰਦੀਆਂ ਤੂੰ ਲਾਉਣੀਆਂ
ਜਾ ਕੇ ਜਗ ਨੂੰ ਵੀ ਦੱਸਦੇ ਤੂੰ ਮੇਰੀ ਆ
ਮੈਂ ਲਾਵਾਂ ਬਸ ਤੇਰੇ ਨਾਲ਼ ਈ ਲੈਣੀ ਆਂ

ਜੱਟ ਦੀ ਨਿਸ਼ਾਨੀ ਪਾ ਕੇ ਰੱਖੀਂ, ਬੀਬਾ
Diamond ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾਹ ਤੇਰੇ ਪੂਰੇ ਕਰਨੇ
ਹੱਸਦੀ ਨੂੰ ਦੇਖ ਕਦੇ ਰੱਜੇਂਗਾ ਨਾ ਮੈਂ
(ਹੱਸਦੀ ਨੂੰ ਦੇਖ ਕਦੇ ਰੱਜੇਂਗਾ ਨਾ ਮੈਂ)
(ਹੱਸਦੀ ਨੂੰ ਦੇਖ ਕਦੇ ਰੱਜੇਂਗਾ ਨਾ ਮੈਂ)

Song Credits

Lyricist(s):
Twinbeatz
Composer(s):
Twinbeatz
Music:
Twinbeatz
Music Label:
Twinbeatz
Featuring:
Mira Patel

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Laufey

Anne-Marie

Millind Gaba

Melanie Martinez

Ananya Chakraborty