Choose your script
Read the Song Lyrics
Tainu vich khaabaan de nitt galwakdi pauni aan
Tainu dass nahi sakdi, main kinna chahuni aan
Tainu vich khaaban de nitt galwakdi pauni aan

Kite teri muchh na neevi ho jaye, main sir ‘te chunni rakhdiyan
Akkhan de vich teri soorat, na hor kise wall takkdiyan

Bada adab asooli ve, na gall kare fazooli ve
Teri smile jatta, mainu fan banaundi aa
Tainu vich khaabaan de nitt galwakdi pauni aan
Tainu dass nahi sakdi, main kinna chahuni aan
Ve jism taan aunde-jaande rehne, roohaan mardiyan nahi
Je sachchiyan hon preetan, oho kade vi hardiyan nahi

Tere utton taan, yaara, ve janam kayi vaaraan
Tainu takk-takk ke ve main jyoni aan
Tainu vich khaaban de nitt galwakdi pauni aan
Tainu dass nahi sakdi, main kinna chahuni aan
Ve Jassada, tu jad naal hunna ve, dooni jachdi aan
Ishq de nagme gaundi-gaundi hava ‘ch nachdi aan

Tainu gal naal laun layi, sada teri hon layi
Ardaasaan kardiyan, nitt peer manauni aan
Tainu vich khaabaan de nitt galwakdi pauni aan
Tainu dass nahi sakdi, main kinna chahuni aan
ਤੈਨੂੰ ਵਿੱਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆਂ
ਤੈਨੂੰ ਦੱਸ ਨਹੀਂ ਸਕਦੀ, ਮੈਂ ਕਿੰਨਾ ਚਾਹੁਨੀ ਆਂ

ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਏ, ਮੈਂ ਸਿਰ ‘ਤੇ ਚੁੰਨੀ ਰੱਖਦੀਆਂ
ਅੱਖਾਂ ਦੇ ਵਿੱਚ ਤੇਰੀ ਸੂਰਤ, ਨਾ ਹੋਰ ਕਿਸੇ ਵੱਲ ਤੱਕਦੀਆਂ

ਬੜਾ ਅੜਬ ਅਸੂਲੀ ਵੇ, ਨਾ ਗੱਲ ਕਰੇ ਫ਼ਜ਼ੂਲੀ ਵੇ
ਤੇਰੀ smile, ਜੱਟਾ, ਮੈਨੂੰ fan ਬਣਾਉਂਦੀ ਆ
ਤੈਨੂੰ ਵਿੱਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆਂ
ਤੈਨੂੰ ਦੱਸ ਨਹੀਂ ਸਕਦੀ, ਮੈਂ ਕਿੰਨਾ ਚਾਹੁਨੀ ਆਂ
ਵੇ ਜਿਸਮ ਤਾਂ ਆਉਂਦੇ-ਜਾਂਦੇ ਰਹਿਣੇ, ਰੂਹਾਂ ਮਰਦੀਆਂ ਨਹੀਂ
ਜੇ ਸੱਚੀਆਂ ਹੋਣ ਪ੍ਰੀਤਾਂ, ਉਹੋ ਕਦੇ ਵੀ ਹਰਦੀਆਂ ਨਹੀਂ

ਤੇਰੇ ਉੱਤੋਂ ਤਾਂ, ਯਾਰਾ, ਵੇ ਜਨਮ ਕਈ ਵਾਰਾਂ
ਤੈਨੂੰ ਤੱਕ-ਤੱਕ ਕੇ ਵੇ ਮੈਂ ਜਿਉਨੀ ਆਂ
ਤੈਨੂੰ ਵਿੱਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆਂ
ਤੈਨੂੰ ਦੱਸ ਨਹੀਂ ਸਕਦੀ, ਮੈਂ ਕਿੰਨਾ ਚਾਹੁਨੀ ਆਂ
ਵੇ ਜੱਸੜਾ, ਤੂੰ ਜਦ ਨਾਲ਼ ਹੁੰਨਾ ਵੇ, ਦੂਣੀ ਜੱਚਦੀ ਆਂ
ਇਸ਼ਕ ਦੇ ਨਗਮੇ ਗਾਉਂਦੀ-ਗਾਉਂਦੀ ਹਵਾ ‘ਚ ਨੱਚਦੀ ਆਂ

ਤੈਨੂੰ ਗਲ਼ ਨਾਲ਼ ਲਾਉਣ ਲਈ, ਸਦਾ ਤੇਰੀ ਹੋਣ ਲਈ
ਅਰਦਾਸਾਂ ਕਰਦੀਆਂ, ਨਿੱਤ ਪੀਰ ਮਨਾਉਨੀ ਆਂ