ਮੇਰੀ ਗੱਲ, ਮੇਰੀ ਅਦਾ, ਯਾ ਕੋਈ ਗ਼ਲਤੀ
ਤੈਨੂੰ ਕੁੱਝ ਯਾਦ ਹੋਵੇਗਾ?
ਮੇਰੇ ਜਿੰਨਾ ਤੈਨੂੰ ਪਿਆਰ ਨਹੀਓਂ ਕਰਨਾ
ਭਾਵੇਂ ਕੋਈ ਮੇਰੇ ਬਾਅਦ ਹੋਵੇਗਾ
ਵੇ ਤੂੰ ਕਿੰਨਿਆਂ ਦੀ ਜ਼ਿੰਦਗੀ ਸੀ ਖਾ ਲਈ
ਮੈਨੂੰ ਵੀ ਉਹਨਾਂ ਨਾਲ ਕਰਤਾ (ਨਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫ਼ਿਰ ਓਹੀ ਹਾਲ ਕਰਤਾ (ਹਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫ਼ਿਰ ਓਹੀ ਹਾਲ ਕਰਤਾ (ਹਾਲ ਕਰਤਾ)
ਹਾਏ ਵੇ, ਹਾਏ ਵੇ, ਹਾਏ ਵੇ, ਹਾਏ ਵੇ
ਹਾਏ ਵੇ, ਹਾਏ ਵੇ, ਹਾਏ ਵੇ, ਹਾਏ ਵੇ
ਦੁਨੀਆ ਦੇ ਵਿੱਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨਹੀਂ ਭੁੱਲਦਾ
ਇੱਕ ਵਾਰੀ ਜ਼ਿੰਦਗੀ ‘ਚ ਕਰਦਾ ਪਿਆਰ ਜੇ ਤੂੰ
ਦੱਸ ਮੈਨੂੰ, ਦੱਸ ਮੈਨੂੰ ਯਾਰਾ ਮੈਂ ਕਿਉਂ ਰੁਲਦਾ?
ਐਨੀ ਨਹੀਂ ਸੀ ਉਮੀਦ Raj ਤੇਰੇ ਤੋਂ
ਤੂੰ ਵੀ ਐ ਕਮਾਲ ਕਰਤਾ (ਕਮਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫ਼ਿਰ ਓਹੀ ਹਾਲ ਕਰਤਾ (ਹਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫ਼ਿਰ ਓਹੀ ਹਾਲ ਕਰਤਾ (ਹਾਲ ਕਰਤਾ)
ਰੋ-ਰੋ ਕੇ ਕਰੇਂਗਾ ਤੂੰ, ਥੋੜ੍ਹਾ-ਥੋੜ੍ਹਾ ਡਰੇਂਗਾ ਤੂੰ
ਪੈਣਾ ਤੈਨੂੰ, ਪੈਣਾ ਤੈਨੂੰ ਐਸਾ ਕੰਮ ਕਰਨਾ
ਕੀ ਸੋਚਿਆ ਸੀ ਮੈਂ ਤੇ ਹੋ ਗਿਆ ਇਹ ਕੀ
ਸਾਨੂੰ ਕੀ ਪਤਾ ਸੀ ਅਸੀਂ ਤੇਰੇ ਹੱਥੋਂ ਮਰਨਾ
ਰੋ-ਰੋ ਕੇ ਕਰੇਂਗਾ ਤੂੰ, ਥੋੜ੍ਹਾ-ਥੋੜ੍ਹਾ ਡਰੇਂਗਾ ਤੂੰ
ਪੈਣਾ ਤੈਨੂੰ, ਪੈਣਾ ਤੈਨੂੰ ਐਸਾ ਕੰਮ ਕਰਨਾ
ਕੀ ਸੋਚਿਆ ਸੀ ਮੈਂ ਤੇ ਹੋ ਗਿਆ ਇਹ ਕੀ
ਸਾਨੂੰ ਕੀ ਪਤਾ ਸੀ ਅਸੀਂ ਤੇਰੇ ਹੱਥੋਂ ਮਰਨਾ
ਅਹਿਸਾਨ ਕਿਥੋਂ ਭੁੱਲ ਹੋਣਾ ਤੇਰਾ
ਜੋ ਯਾਰਾ ਜਾਂਦੀ ਵਾਰ ਕਰਤਾ (ਵਾਰ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫ਼ਿਰ ਓਹੀ ਹਾਲ ਕਰਤਾ (ਹਾਲ ਕਰਤਾ)
ਵੇ ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫ਼ਿਰ ਓਹੀ ਹਾਲ ਕਰਤਾ