
I Still Adore You
I Still Adore You Lyrics | I Still Adore You Lyrics Harman Hundal | I Still Adore You Harman Hundal Lyrics | I Still Adore U Lyrics Harman Hundal | I Still Adore U Harman Hundal Lyrics
I Still Adore You is a Punjabi song by Harman Hundal from the album Glimpse. The song is composed, penned, and sung by Harman Hundal, whereas GB has produced the music of the song. Harman Hundal’s I Still Adore You lyrics in Punjabi and in English are provided below.
Listen to the complete track on Spotify
ਅਸੀਂ ਪਿਆਰ ਆ ਜਤਾਇਆ ਓਤੇ, ਸਮਾਂ ਆ ਗਵਾਇਆ ਓਤੇ
ਜੀਹਨੂੰ ਤਾਂਘ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ’
ਇਹ ਸਾਹ ਜਿਊਣ ਦਾ ਸੀ ਲਾਇਆ ਓਤੇ, ਅਸੀਂ ਹੰਝੂ ਵੀ ਰਵਾਇਆ ਓਤੇ
ਕਾਹਦਾ ਲੱਗੀਆਂ ‘ਤੇ ਲੇਖਾਂ ਦਾ ਜ਼ੋਰ ਕਿਸੇ ਨਾ’
ਜਿੱਥੇ ਸੀ ਮਿਲੇ ਪਹਿਲਾਂ ਉਹ ਸ਼ਹਿਰ ਛੱਡਤਾ
ਹੋਏ ਸੀ ਗਿਲੇ ਜਿਹ ਨਾ’ ਉਹ ਗੈਰ ਛੱਡਤਾ
ਨਜ਼ਰਾਂ ਤੋਂ ਦੂਰ ਤਾਂਵੀ ਸੱਚ ਦੱਸਾਂ ਮੈਂ
ਤੇਰੇ ਹੀ ਖ਼ਿਆਲਾਂ ਵਿੱਚ ਅਜੇ ਵੀ ਤਾਂ ਵੱਸਾਂ ਮੈਂ
ਸੀਗਾ ਖ਼ੁਦ ਨੂੰ ਹਰਾਇਆ, ਐਸਾ ਦਿਲ ਸੀਗਾ ਆਇਆ ਓਤੇ
ਅਜੇ ਤਕ ਵੀ ਨਹੀਂ ਹੋਈ ਗੱਲ ਫ਼ਰੋਲ਼ ਕਿਸੇ ਨਾ’
ਅਸੀਂ ਪਿਆਰ ਆ ਜਤਾਇਆ ਓਤੇ, ਸਮਾਂ ਆ ਗਵਾਇਆ ਓਤੇ
ਜੀਹਨੂੰ ਤਾਂਘ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ’
ਤੱਪਦੇ ਜੋ ਰੇਤਾਂ ਦੇ ਕਣਕੇ ਦੇਨੇ
ਕੱਲਿਆਂ ਦੇ ਨਾਲ਼ ਕਿਹੜਾ ਕੱਠ ਬਹਿੰਦੇ ਨੇ
ਆਖਦੀ ਸੀ ਤੂੰ ਹੀ ਯਾਰੀ ਨਹੀਓਂ ਚਾਹੀਦੀ
ਫ਼ੇਰ ਵੀ ਇਹ ਨੈਣ ਮੇਰੇ ਤੇਰੇ ਝਾਕੇ ਲੈਂਦੇ ਨੇ
ਆਖ਼ਰੀ ਸੀ ਹੋਏ ਜੋ ਉਹ ਦੀਦਾਰ ਯਾਦ ਨੇ
ਨਫ਼ਰਤ ਸੀ ਜੀਹ ਨਾ’ ਉਹ ਯਾਰ ਯਾਦ ਨੇ
ਐਨ ਵੱਧ ਸੀਗਾ ਚਾਹਿਆ, ਐਨਾ ਲਿਖ ਕੇ ਮੈਂ ਗਾਇਆ ਓਤੇ
ਤਿੰਨ ਅੱਖਰ ਵੀ ਹੋਏ ਨਹੀਓਂ ਬੋਲ਼ ਕਿਸੇ ਨਾ’
ਅਸੀਂ ਪਿਆਰ ਆ ਜਤਾਇਆ ਓਤੇ, ਸਮਾਂ ਆ ਗਵਾਇਆ ਓਤੇ
ਜੀਹਨੂੰ ਤਾਂਘ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ’
ਸਾਨੇ ਬੈਠੇ ਜੋ ਬਨੇਰੇ, ਕੌੜੇ ਬੋਲ ਸਹਿੰਦੇ ਮੇਰੇ
ਤੂੰ ਤਾਂ ਬੱਦਲਾਂ ਦੇ ਵਾਂਗੂ ਖੋ ਗਈ
ਹੋਵੇ ਸ਼ਾਮ ਜਾਂ ਹਨੇਰਾ, ਆਵੇ ਸਾਡੇ ਨੀ ਤੂੰ ਵਿਹੜੇ
ਸਾਨੂੰ ਨੀਂਦ ‘ਚੋਂ ਜਗਾ ਕੇ ਸੌਂ ਗਈ
ਖੌਰੇ ਕਿਉਂ ਨਹੀਂ ਭੁੱਲ ਪਾਇਆ, ਤੈਨੂੰ ਰੱਬ ਆ ਬਣਾਇਆ
ਯਾਰਾ ਹੁੰਦਲਾ, ਨਾ ਹੋਏ ਐਸੀ ਲੋਰ ਕਿਸੇ ਨਾ’
ਅਸੀਂ ਪਿਆਰ ਆ ਜਤਾਇਆ ਓਤੇ, ਸਮਾਂ ਆ ਗਵਾਇਆ ਓਤੇ
ਜੀਹਨੂੰ ਤਾਂਘ ਸੀ ਮੁਹੱਬਤਾਂ ਦੀ ਹੋਰ ਕਿਸੇ ਨਾ’
This is…
Asi pyaar aa jataya ottey, samaa aa gavaya ottey
Jeehnu taangh si mohabbatan di hor kise na’
Eh saah jyun da si laaya ottey, asi hanjhu vi ravaya ottey
Kaahda laggiyan ‘te lekhan da zor kise na’
Jitthey si mile pehlan oh sheher chhadta
Hoye si gile jeh na’ oh gair chhadta
Nazran ton door taanvi sach dassan main
Tere hi khayalan vich aje vi taan vassan main
Seega khud nu haraya, aisa dil seega aaya ottey
Aje tak vi nahi hoyi gall farol kise na’
Asi pyaar aa jataya ottey, samaa aa gavaya ottey
Jeehnu taangh si mohabbatan di hor kise na’
Tappde jo retaan de kanke dene
Kalleyan de naal kehda kath behnde ne
Aakhdi si tu hi yaari nahiyo chaahidi
Fer vi eh nain mere tere jhaake lainde ne
Aakhri si hoye jo oh deedar yaad ne
Nafrat si jeeh na’ oh yaar yaad ne
Ainna vadh seega chaahya, ainna likh ke main gaaya
Tinn akhar vi hoye nahiyo bol kise na’
Asi pyaar aa jataya ottey, saama aa gavaya ottey
Jeehnu taangh si mohabbatan di hor kise na
Saane baithe jo banere, kaude bol sehnde mere
Tu taan baddlan de wangu kho gayi
Hove shaam ja hanera, aave saade ni tu vehde
Saanu neend ‘chon jaga ke saun gayi
Khaure kyun nahi bhull paya, tainu rabb aa banaya
Yaara Hundla, na hoye aisi lor kise na’
Asi pyaar aa jataya ottey, saama aa gavaya ottey
Jeehnu taangh si mohabbatan di hor kise na
This is…
I Still Adore You Song Details:
Album : | I Still Adore You |
---|---|
Lyricist(s) : | Harman Hundal |
Composers(s) : | Harman Hundal |
Music Director(s) : | GB |
Genre(s) : | Punjabi Pop |
Music Label : | Harman Hundal |
Starring : | Harman Hundal |