Choose your script
Read the Song Lyrics
Eh munde…
Umar di hauli…
Eh munde paagal ne saare, gallan vaddiyan vadde laare
Umar di hauli adiye tu, ni bach ke reh
Eh munde paagal ne saare, gallan vaddiyan vadde laare
Umar di hauli adiye tu, ni bach ke reh
Ehna ne jhalli kar jaana
Lokan vich kalli kar jaana
Satt taithon jar kitthey honi
Bin peeteyan talli kar jaana
Husan tere ton ne haare
Karan nu phirde ne kaare
Gallan vich gall tu taali ja
Na sun, na keh
Eh munde paagal ne saare, gallan vaddiyan vadde laare
Umar di hauli adiye tu, ni bach ke reh
Eh munde paagal ne saare, gallan vaddiyan vadde laare
Umar di hauli adiye tu, ni bach ke reh
Na tu chaubaran ton dardi ishare phire kardi
Ni vekh vekh tainu meri hiq jaandi thardi
Ni mundeyan de dil utte bijli eh wardi
Ni chann waali chaanni vi tere agge hardi
Bawale hoye paye ne taare
Tod tera labhde vichare
Nazar na lag jaye duniya di
Mere kole beh
Eh munde paagal ne saare, gallan vaddiyan vadde laare
Umar di hauli adiye tu, ni bach ke reh
Eh munde paagal ne saare, gallan vaddiyan vadde laare
Umar di hauli adiye tu, ni bach ke reh
Ni manja gall tu meri
Agg di latt, kalli kairi
Bacha ke rakh lavaan tainu
Kite na kar devin deri
Labhde phirde aa chaare
High hoye paye ne paare
Ni sab tere naam karan nu firde
Jo kujh hai
Eh munde paagal ne saare, gallan vaddiyan vadde laare
Umar di hauli adiye tu, ni bach ke reh
Eh munde paagal ne saare, gallan vaddiyan vadde laare
Umar di hauli addiye tu, ni bach ke reh
Eh munde paagal ne saare, gallan vaddiyan vadde laare
Umar di hauli adiye tu, ni bach ke reh
Eh munde paagal ne saare, gallan vaddiyan vadde laare
Umar di hauli addiye tu, ni bach ke reh
ਇਹ ਮੁੰਡੇ…
ਉਮਰ ਦੀ ਹੌਲ਼ੀ…
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹਨਾਂ ਨੇ ਝੱਲੀ ਕਰ ਜਾਣਾ
ਲੋਕਾਂ ਵਿੱਚ ਕੱਲੀ ਕਰ ਜਾਣਾ
ਸੱਟ ਤੈਥੋਂ ਜਰ ਕਿੱਥੇ ਹੋਣੀ
ਬਿਨ ਪੀਤਿਆਂ ਟੱਲੀ ਕਰ ਜਾਣਾ
ਹੁਸਨ ਤੇਰੇ ਤੋਂ ਨੇ ਹਾਰੇ
ਕਰਨ ਨੂੰ ਫ਼ਿਰਦੇ ਨੇ ਕਾਰੇ
ਗੱਲਾਂ ਵਿੱਚ ਗੱਲ ਤੂੰ ਟਾਲੀ ਜਾ
ਨਾ ਸੁਣ, ਨਾ ਕਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਨਾ ਤੂੰ ਚੋਬਰਾਂ ਤੋਂ ਡਰਦੀ, ਇਸ਼ਾਰੇ ਫ਼ਿਰੇ ਕਰਦੀ
ਨੀ ਵੇਖ-ਵੇਖ ਤੈਨੂੰ ਮੇਰੀ ਹਿੱਕ ਜਾਂਦੀ ਠਰਦੀ
ਨੀ ਮੁੰਡਿਆਂ ਦੇ ਦਿਲ ਉੱਤੇ ਬਿਜਲੀ ਇਹ ਵਰਦੀ
ਨੀ ਚੰਨ ਆਲ਼ੀ ਚਾਨਣੀ ਵੀ ਤੇਰੇ ਅੱਗੇ ਹਾਰਦੀ
ਬਾਵਲੇ ਹੋਏ ਪਏ ਨੇ ਤਾਰੇ
ਤੋੜ ਤੇਰਾ ਲੱਭਦੇ ਬਿਚਾਰੇ
ਨਜ਼ਰ ਨਾ ਲੱਗ ਜਾਏ ਦੁਨੀਆ ਦੀ
ਮੇਰੇ ਕੋਲ਼ੇ ਬਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਨੀ ਮੰਨ ਜਾ ਗੱਲ ਤੂੰ ਮੇਰੀ
ਅੱਗ ਜਿਹੀ ਲਾਟ, ਕੱਲੀ-ਕੈਰੀ
ਬਚਾ ਕੇ ਰੱਖ ਲਵਾਂ ਤੈਨੂੰ
ਕਿਤੇ ਨਾ ਕਰ ਦੇਵੀਂ ਦੇਰੀ
ਲੱਭਦੇ ਫ਼ਿਰਦੇ ਆਂ ਚਾਰੇ
High ਹੋਏ ਪਏ ਨੇ ਪਾਰੇ
ਨੀ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ
ਜੋ ਕੁਝ ਹੈ