Saturday, December 21, 2024

Jail 2

Jail 2 is a Punjabi track by Mankirt Aulakh. Mankirt Aulakh is known for songs like Badnam, Kadar, Kamli and many more. The lyrics of the song are penned by Jita. Mankirt Aulakh’s Jail 2 lyrics in Punjabi and in the romanized form are provided below.

Listen to the complete track on Spotify

Romanized Script
Native Script

Hum tumhein maarenge aur zaroor maarenge
(Uh, la música RB Khera)
(Zaroor maarenge)

Red keeta si alert poora town ni
Tere aala hoya underground ni
Waaj hor nahi si sundi ku balliye
Khaali hooter’an di sundi si sound ni

Kal chalni news, tu vi hona confuse
Chalni news, tu vi hona confuse
Attach maafiyan na’ link dass kaun

Kal jail’an vich gaye satt kaun?
Kar tere sheher gaye att kaun?
Cop puchhangey tainu phir goriye
Jihdi tere naal photo dass kaun
Puchhangey, puchhangey tainu kal goriye
Jihdi tere naal photo dass kaun

Chere, je aapan gal na hi kariye tan changi gal ae

Car’an kaaliyan hi road uttey rehniyan
Hone naal de upper, hona man aan
Oh, challu checking taan chaare paase goriye
Par saadi nahi talashi kise lainiyan

Ho jaau kam poora done, thaah-thaah karu gun
Kam poora done, thaah-thaah karu gun
Hun tainu pata oh hai bandey kaun

Kal jail’an vich gaye satt kaun?
Kar tere sheher gaye att kaun?
Cop puchhangey tainu phir goriye
Jihdi tere naal photo dass kaun
Puchhangey, puchhangey tainu kal goriye
Jihdi tere naal photo dass kaun

Oye, kujh der di khamoshi aa
Vekhi chal, phir shor auaga
Tera wakt hi aaya ae na
Saada daur aauga

Out hoye aa warrant shoot site de
Tere yaar nu na lainde maame light ne
Tere Maalkon da Jita poora thokda
Jehde karde rakaane back bite ne

Kal ho jaau jaame bail, gaye jaaiz honi jail
Ho jaau jaame bail, gaye jaaiz honi jail
Pata kise nu nahi hona judge kaun

Kar tere sheher gaye att kaun?
Cop puchhangey tainu phir goriye
Jihdi tere naal photo dass kaun
Puchhangey, puchhangey tainu kal goriye
Jihdi tere naal photo dass kaun
(Jihdi tere naal photo dass kaun)

Woh bandook bhi hamari hogi
Goli bhi hamari hogi
Aur wakt bhi hamara hoga

Bandook bhi teri, goli bhi teri
Din-taarikh bhi tera
Subah bole subah, shaam kahe shaam

हम तुम्हें मारेंगे और ज़रूर मारेंगे
(Uh, la música RB Khera)
(ज़रूर मारेंगे)

Red ਕੀਤਾ ਸੀ alert ਪੂਰਾ town ਨੀ
ਤੇਰੇ ਆਲ਼ਾ ਹੋਇਆ underground ਨੀ
ਵਾਜ ਹੋਰ ਨਹੀਂ ਸੀ ਸੁਣਦੀ ਕੁ ਬੱਲੀਏ
ਖਾਲੀ hooter’an ਦੀ ਸੁਣਦੀ ਸੀ sound ਨੀ

ਕੱਲ੍ਹ ਚੱਲਣੀ news, ਤੂੰ ਵੀ ਹੋਣਾ confuse
ਚੱਲਣੀ news, ਤੂੰ ਵੀ ਹੋਣਾ confuse
Attach ਮਾਫ਼ੀਆਂ ਨਾ’ link ਦੱਸ ਕੌਣ

ਕੱਲ੍ਹ jail’an ਵਿੱਚ ਗਏ ਸੱਤ ਕੌਣ?
ਕਰ ਤੇਰੇ ਸ਼ਹਿਰ ਗਏ ਅੱਤ ਕੌਣ?
Cop ਪੁੱਛਣਗੇ ਤੈਨੂੰ ਫ਼ਿਰ ਸੋਹਣੀਏ
ਜੀਹਦੀ ਤੇਰੇ ਨਾਲ photo ਦੱਸ ਕੌਣ
ਪੁੱਛਣਗੇ, ਪੁੱਛਣਗੇ ਤੈਨੂੰ ਕੱਲ੍ਹ ਗੋਰੀਏ
ਜੀਹਦੀ ਤੇਰੇ ਨਾਲ photo ਦੱਸ ਕੌਣ

ਚੇਰੇ, ਜੇ ਆਪਾਂ ਗੱਲ ਨਾ ਹੀ ਕਰੀਏ ਤਾਂ ਚੰਗੀ ਗੱਲ ਐ

Car’an ਕਾਲ਼ੀਆਂ ਹੀ road ਉਤੇ ਰਹਿਣੀਆਂ
ਹੋਣੇ ਨਾਲ਼ ਦੇ upper, ਹੋਣਾ man ਆਂ
ਓ, ਚੱਲੂ checking ਤਾਂ ਚਾਰੇ ਪਾਸੇ ਗੋਰੀਏ
ਪਰ ਸਾਡੀ ਨਹੀਂ ਤਲਾਸ਼ੀ ਕਿਸੇ ਲੈਣੀਆਂ

ਹੋ ਜਾਊ ਕੰਮ ਪੂਰਾ done, ਠਾਹ-ਠਾਹ ਕਰੂ gun
ਕੰਮ ਪੂਰਾ done, ਠਾਹ-ਠਾਹ ਕਰੂ gun
ਹੁਣ ਤੈਨੂੰ ਪਤਾ ਉਹ ਹੈ ਬੰਦੇ ਕੌਣ

ਕੱਲ੍ਹ jail’an ਵਿੱਚ ਗਏ ਸੱਤ ਕੌਣ?
ਕਰ ਤੇਰੇ ਸ਼ਹਿਰ ਗਏ ਅੱਤ ਕੌਣ?
Cop ਪੁੱਛਣਗੇ ਤੈਨੂੰ ਫ਼ਿਰ ਸੋਹਣੀਏ
ਜੀਹਦੀ ਤੇਰੇ ਨਾਲ photo ਦੱਸ ਕੌਣ
ਪੁੱਛਣਗੇ, ਪੁੱਛਣਗੇ ਤੈਨੂੰ ਕੱਲ੍ਹ ਗੋਰੀਏ
ਜੀਹਦੀ ਤੇਰੇ ਨਾਲ photo ਦੱਸ ਕੌਣ

ਓਏ, ਕੁੱਝ ਦੇਰ ਦੀ ਖਾਮੋਸ਼ੀ ਆ
ਵੇਖੀ ਚੱਲ, ਫ਼ਿਰ ਸ਼ੋਰ ਆਊਗਾ
ਤੇਰਾ ਵਕਤ ਹੀ ਆਇਆ ਐ ਨਾ
ਸਾਡਾ ਦੌਰ ਆਊਗਾ

Out ਹੋਏ ਆ warrant shoot site ਦੇ
ਤੇਰੇ ਯਾਰ ਨੂੰ ਨਾ ਲੈਂਦੇ ਮਾਮੇ light ਨੇ
ਤੇਰੇ ਮਾਲਕੋਂ ਦਾ Jita ਪੂਰਾ ਠੋਕਦਾ
ਜਿਹੜੇ ਕਰਦੇ ਰਕਾਨੇ back bite ਨੇ

ਕੱਲ੍ਹ ਹੋ ਜਾਊ ਜਾਮੇ bail, ਗਏ ਜਾਇਜ਼ ਹੋਣੀ jail
ਹੋ ਜਾਊ ਜਾਮੇ bail, ਗਏ ਜਾਇਜ਼ ਹੋਣੀ jail
ਪਤਾ ਕਿਸੇ ਨੂੰ ਨਹੀਂ ਹੋਣਾ judge ਕੌਣ

ਕੱਲ੍ਹ jail’an ਵਿੱਚ ਗਏ ਸੱਤ ਕੌਣ?
ਕਰ ਤੇਰੇ ਸ਼ਹਿਰ ਗਏ ਅੱਤ ਕੌਣ?
Cop ਪੁੱਛਣਗੇ ਤੈਨੂੰ ਫ਼ਿਰ ਸੋਹਣੀਏ
ਜੀਹਦੀ ਤੇਰੇ ਨਾਲ photo ਦੱਸ ਕੌਣ
ਪੁੱਛਣਗੇ, ਪੁੱਛਣਗੇ ਤੈਨੂੰ ਕੱਲ੍ਹ ਗੋਰੀਏ
ਜੀਹਦੀ ਤੇਰੇ ਨਾਲ photo ਦੱਸ ਕੌਣ
(ਜੀਹਦੀ ਤੇਰੇ ਨਾਲ photo ਦੱਸ ਕੌਣ)

वो बंदूक भी हमारी होगी
गोली भी हमारी होगी
और वक्त भी हमारा होगा

बंदूक भी तेरी, गोली भी तेरी
दिन-तारीख़ भी तेरा
सुबह बोले सुबह, शाम कहे शाम

Song Credits

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Karol G

Hailee Steinfeld

Mitski

Neha Bhasin

Bad Bunny