Wednesday, January 15, 2025

Jee Ni Lagda

Jidan Di Mili Jatt Nu Lyrics

Jee Ni Lagda is a captivating Punjabi Indian Pop masterpiece, brought to life by the artistic prowess of Karan Aujla. The lyrics of the song are penned by Karan Aujla, while the production credits go to Ikky. Jee Ni Lagda was released as a part of the album Making Memories on August 18, 2023. The song has captivated many and is often searched for with the query “Jidan Di Mili Jatt Nu Lyrics”. Adding to its allure, the song features the captivating presence of Karan Aujla & Tanvir Rose, enhancing the overall appeal of this musical masterpiece. Below, you’ll find the lyrics for Karan Aujla’s “Jee Ni Lagda”, offering a glimpse into the profound artistry behind the song.

Listen to the complete track on Amazon Music

Romanized Script
Native Script

Jidan di mili jatt nu
Kudi kehndi, “Jee nahiyo lagda, jee nahiyo lagda”
Lagda ishq ho gaya
Tera vi na lagge, te mera vi nahiyo lagda

Kehndi, “Kitthey aan? Kitthey aan? Phone chakko-chakko ji
Baby, mere layi vi thoda time rakkho-rakkho ji”
Kehndi, “Kadh lao ji time, hun milo-milo”
Kehndi, “Saade naa’ pyaar thoda dilon-dilon”

Ji-ji keh ke gall kardi
Dasseya main, “Mittran de naam pichchhey ji nahiyo lagda”

Jidan di mili jatt nu
Kudi kehndi, “Jee nahiyo lagda, jee nahiyo lagda”
Lagda ishq ho gaya
Tera vi na lagge, te mera vi nahiyo lagda

(Jee nahiyo lagda, jee nahiyo lagda)
(Kehndi, “Tere layi main change keeta darji”)

Kehndi, “Tere layi main change keeta darji”
Kehndi, “Love ya arrange, teri marji”
Kehndi, “Naam tera gutt ‘te likha leya”
Kehndi, “Darrda kaahton aa? Dil laa leya”

Kehndi, “Waada mera, jatti tere naal aa, naal aa”
Kehndi, “Pata teri muchh da sawaal aa”
Kehndi, “Maithon nede tera tainu tool aa, tool aa”
Kehndi, “Tere hatthon zeher vi qabool aa”

Yaaran naal rehnda sohneya
Mere layi taan dekhiya tu kade vi free nahiyo lagda

Jidan di mili jatt nu
Kudi kehndi, “Jee nahiyo lagda, jee nahiyo lagda”
Lagda ishq ho gaya
Tera vi na lagge, te mera vi nahiyo lagda

Kehndi, “Kudiyan taan hor vi ne, Aujle”
Kehndi, “Mor vi ne, chor vi ne, Aujle”
Kehndi, “Main taan bas shakki jehi ho jaavan”
Kehndi, “Oh taan gusse-khor vi ne, Aujle”

Kehndi, “Likhna tu mere kolon sikheya
Haaye-oh, par ajj tak mere ‘te nahi likheya”
Kehndi, “Koi na koi na, tere naal aan
Haaye-oh, mainu pata teri muchh da sawaal aa”

Tere saare yaar set ne
Tera hun kadon set aau? Aunda hi nahiyo lagda

Jidan di mili jatt nu
Kudi kehndi, “Jee nahiyo lagda, jee nahiyo lagda”
Lagda ishq ho gaya
Tera vi na lagge, te mera vi nahiyo lagda

Jidan di mili jatt nu
Kudi kehndi, “Jee nahiyo lagda, jee nahiyo lagda”
Lagda ishq ho gaya
Tera vi na lagge, te mera vi nahiyo lagda

ਜਿੱਦਣ ਦੀ ਮਿਲ਼ੀ ਜੱਟ ਨੂੰ
ਕੁੜੀ ਕਹਿੰਦੀ, “ਜੀਅ ਨਹੀਓਂ ਲਗਦਾ, ਜੀਅ ਨਹੀਓਂ ਲਗਦਾ”
ਲਗਦਾ ਇਸ਼ਕ ਹੋ ਗਿਆ
ਤੇਰਾ ਵੀ ਨਾ ਲੱਗੇ, ਤੇ ਮੇਰਾ ਵੀ ਨਹੀਓਂ ਲਗਦਾ

ਕਹਿੰਦੀ, “ਕਿੱਥੇ ਆਂ? ਕਿੱਥੇ ਆਂ? Phone ਚੱਕੋ-ਚੱਕੋ ਜੀ
Baby, ਮੇਰੇ ਲਈ ਵੀ ਥੋੜ੍ਹਾ time ਰੱਖੋ-ਰੱਖੋ ਜੀ”
ਕਹਿੰਦੀ, “ਕੱਢ ਲਓ ਜੀ time, ਹੁਣ ਮਿਲ਼ੋ-ਮਿਲ਼ੋ”
ਕਹਿੰਦੀ, “ਸਾਡੇ ਨਾ’ ਪਿਆਰ ਥੋਡਾ ਦਿਲੋਂ-ਦਿਲੋਂ”

ਜੀ-ਜੀ ਕਹਿ ਕੇ ਗੱਲ ਕਰਦੀ
ਦੱਸਿਆ ਮੈਂ, “ਮਿੱਤਰਾਂ ਦੇ ਨਾਮ ਪਿੱਛੇ ਜੀ ਨਹੀਓਂ ਲਗਦਾ”

ਜਿੱਦਣ ਦੀ ਮਿਲ਼ੀ ਜੱਟ ਨੂੰ
ਕੁੜੀ ਕਹਿੰਦੀ, “ਜੀਅ ਨਹੀਓਂ ਲਗਦਾ, ਜੀਅ ਨਹੀਓਂ ਲਗਦਾ”
ਲਗਦਾ ਇਸ਼ਕ ਹੋ ਗਿਆ
ਤੇਰਾ ਵੀ ਨਾ ਲੱਗੇ, ਤੇ ਮੇਰਾ ਵੀ ਨਹੀਓਂ ਲਗਦਾ

(ਜੀਅ ਨਹੀਓਂ ਲਗਦਾ, ਜੀਅ ਨਹੀਓਂ ਲਗਦਾ)
(ਕਹਿੰਦੀ, “ਤੇਰੇ ਲਈ ਮੈਂ change ਕੀਤਾ ਦਰਜੀ”)

ਕਹਿੰਦੀ, “ਤੇਰੇ ਲਈ ਮੈਂ change ਕੀਤਾ ਦਰਜੀ”
ਕਹਿੰਦੀ, “Love ਯਾ arrange, ਤੇਰੀ ਮਰਜੀ”
ਕਹਿੰਦੀ, “ਨਾਮ ਤੇਰਾ ਗੁੱਟ ‘ਤੇ ਲਿਖਾ ਲਿਆ”
ਕਹਿੰਦੀ, “ਡਰਦਾ ਕਾਹਤੋਂ ਆ? ਦਿਲ ਲਾ ਲਿਆ”

ਕਹਿੰਦੀ, “ਵਾਅਦਾ ਮੇਰਾ, ਜੱਟੀ ਤੇਰੇ ਨਾਲ਼ ਆ, ਨਾਲ਼ ਆ”
ਕਹਿੰਦੀ, “ਪਤਾ ਤੇਰੀ ਮੁੱਛ ਦਾ ਸਵਾਲ ਆ”
ਕਹਿੰਦੀ, “ਮੈਥੋਂ ਨੇੜੇ ਤੇਰਾ ਤੈਨੂੰ tool ਆ, tool ਆ”
ਕਹਿੰਦੀ, “ਤੇਰੇ ਹੱਥੋਂ ਜ਼ਹਿਰ ਵੀ ਕਬੂਲ ਆ”

ਯਾਰਾਂ ਨਾਲ਼ ਰਹਿੰਦਾ ਸੋਹਣਿਆ
ਮੇਰੇ ਲਈ ਤਾਂ ਦੇਖਿਆ ਤੂੰ ਕਦੇ ਵੀ free ਨਹੀਓਂ ਲਗਦਾ

ਜਿੱਦਣ ਦੀ ਮਿਲ਼ੀ ਜੱਟ ਨੂੰ
ਕੁੜੀ ਕਹਿੰਦੀ, “ਜੀਅ ਨਹੀਓਂ ਲਗਦਾ, ਜੀਅ ਨਹੀਓਂ ਲਗਦਾ”
ਲਗਦਾ ਇਸ਼ਕ ਹੋ ਗਿਆ
ਤੇਰਾ ਵੀ ਨਾ ਲੱਗੇ, ਤੇ ਮੇਰਾ ਵੀ ਨਹੀਓਂ ਲਗਦਾ

ਕਹਿੰਦੀ, “ਕੁੜੀਆਂ ਤਾਂ ਹੋਰ ਵੀ ਨੇ, ਔਜਲੇ”
ਕਹਿੰਦੀ, “ਮੋਰ ਵੀ ਨੇ, ਚੋਰ ਵੀ ਨੇ, ਔਜਲੇ”
ਕਹਿੰਦੀ, “ਮੈਂ ਤਾਂ ਬਸ ਸ਼ੱਕੀ ਜਿਹੀ ਹੋ ਜਾਵਾਂ”
ਕਹਿੰਦੀ, “ਓਹ ਤਾਂ ਗੁੱਸੇ-ਖੋਰ ਵੀ ਨੇ, ਔਜਲੇ”

ਕਹਿੰਦੀ, “ਲਿਖਣਾ ਤੂੰ ਮੇਰੇ ਕੋਲ਼ੋਂ ਸਿੱਖਿਆ
ਹਾਏ-ਓ, ਪਰ ਅੱਜ ਤਕ ਮੇਰੇ ‘ਤੇ ਨਹੀਂ ਲਿਖਿਆ”
ਕਹਿੰਦੀ, “ਕੋਈ ਨਾ, ਕੋਈ ਨਾ, ਤੇਰੇ ਨਾਲ਼ ਆਂ
ਹਾਏ-ਓ, ਮੈਨੂੰ ਪਤਾ ਤੇਰੀ ਮੁੱਛ ਦਾ ਸਵਾਲ ਆ”

ਤੇਰੇ ਸਾਰੇ ਯਾਰ set ਨੇ
ਤੇਰਾ ਹੁਣ ਕਦੋਂ set ਆਊ? ਆਉਂਦਾ ਹੀ ਨਹੀਓਂ ਲਗਦਾ

ਜਿੱਦਣ ਦੀ ਮਿਲ਼ੀ ਜੱਟ ਨੂੰ
ਕੁੜੀ ਕਹਿੰਦੀ, “ਜੀਅ ਨਹੀਓਂ ਲਗਦਾ, ਜੀਅ ਨਹੀਓਂ ਲਗਦਾ”
ਲਗਦਾ ਇਸ਼ਕ ਹੋ ਗਿਆ
ਤੇਰਾ ਵੀ ਨਾ ਲੱਗੇ, ਤੇ ਮੇਰਾ ਵੀ ਨਹੀਓਂ ਲਗਦਾ

ਜਿੱਦਣ ਦੀ ਮਿਲ਼ੀ ਜੱਟ ਨੂੰ
ਕੁੜੀ ਕਹਿੰਦੀ, “ਜੀਅ ਨਹੀਓਂ ਲਗਦਾ, ਜੀਅ ਨਹੀਓਂ ਲਗਦਾ”
ਲਗਦਾ ਇਸ਼ਕ ਹੋ ਗਿਆ
ਤੇਰਾ ਵੀ ਨਾ ਲੱਗੇ, ਤੇ ਮੇਰਾ ਵੀ ਨਹੀਓਂ ਲਗਦਾ

Song Credits

Singer(s):
Karan Aujla
Album:
Making Memories
Lyricist(s):
Karan Aujla
Composer(s):
Karan Aujla
Music:
Ikky
Genre(s):
Music Label:
WM Canada
Featuring:
Karan Aujla & Tanvir Rose
Released On:
August 18, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Bad Bunny

Karol G

Ananya Chakraborty

B. Praak

Travis Scott