Select Page

Home Lyrics Kaafir
Kaafir

Kaafir

271 VIEWS
Kaafir Lyrics | Kaafir Bir Dhanju Lyrics | Kaafir Lyrics Bir | Kaafir Bir Lyrics

Kaafir (ਕਾਫ਼ਿਰ) is a Punjabi song by Bir, Dhanju & Daaku. The lyrics of the song are penned by Bir, whereas Daaku has produced the music of the song. Bir’s Kaafir lyrics in Punjabi and in English are provided below.

Listen to the complete track on Spotify

ਹਾਏ, ਕਾਫ਼ਿਰਾਂ ਨੂੰ…
ਹਾਏ, ਕਾਫ਼ਿਰਾਂ ਨੂੰ…
(Hey, Daaku)

ਹਾਏ, ਕਾਫ਼ਿਰਾਂ ਨੂੰ ਰੱਬ ਦਿਸਿਆ
ਨੀ ਤੈਨੂੰ ਦੇਖ-ਦੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ
ਨੀ ਤੇਰੇ ਇਸ਼ਕ ਨੇ ਤੋੜ ਮਚਾਈ
(ਨੀ ਤੇਰੇ ਇਸ਼ਕ ਨੇ ਤੋੜ ਮਚਾਈ)

ਨੀਂਦਾਂ ਉੱਡੀਆਂ, ਭੁੱਖਾਂ ਮਰੀਆਂ
ਪਿਆਸ ਨਹੀਂ ਬੁੱਝਦੀ ਪਾਣੀ ਤੋਂ
ਇਹ ਪਿਆਰ ਤੇਰੇ ਦਾ ਜਾਦੂ ਐ
ਮੈਂ ਰੁੱਖ ਹੋਇਆ ਹਾਂ ਟਾਹਣੀ ਤੋਂ

ਰੁੱਖ ਮੇਰੇ ਨੂੰ ਫ਼ੁੱਲ ਬਣ ਲੱਗ ਜਾ
ਮਹਿਕ ਬਣਾ ਮੇਰੇ ਸਾਹਾਂ ਨੂੰ
ਮੇਰੇ ਸਾਹਾਂ ਨੂੰ ਫ਼ਿਰ ਲੱਭਦੀ-ਲੱਭਦੀ
ਤੁਰ ਪਏ ਮੇਰਿਆਂ ਰਾਹਾਂ ਨੂੰ
(ਤੁਰ ਪਏ ਮੇਰਿਆਂ ਰਾਹਾਂ ਨੂੰ)

ਹਾਏ, ਨਜ਼ਰਾਂ ਤੋਂ ਭੁੱਲ ਨਾ ਕਰੀਂ
ਨੀ ਮੈਨੂੰ ਤੋੜ-ਤੋੜ ਖਾ ਜਾਊ ਤਨਹਾਈ

ਹਾਏ, ਕਾਫ਼ਿਰਾਂ ਨੂੰ ਰੱਬ ਦਿਸਿਆ
ਨੀ ਤੈਨੂੰ ਵੇਖ-ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ
ਨੀ ਤੇਰੇ ਇਸ਼ਕ ਨੇ ਤੋੜ ਮਚਾਈ

ਤੇਰਾ ਤੱਕਣਾ, ਤੱਕ ਕੇ ਹੱਸਣਾ
ਈਦ ਜਿਹਾ ਐ ਮੇਰੇ ਸਾਹਾਂ ਨੂੰ
ਤੇਰੀਆਂ ਪੈੜਾਂ ਚੁੰਮ-ਚੁੰਮ ਕੇ ਮੈਂ
ਭੁੱਲ ਜਾਊਂ ਆਪਣੇ ਰਾਹਾਂ ਨੂੰ

ਰਾਹ ਵੀ ਭੁੱਲ ਗਏ, ਮੰਜ਼ਿਲ ਭੁੱਲ ਗਈ
ਚੇਤੇ ਐ ਬਸ ਨਾਮ ਤੇਰਾ
ਨਾਮ ਤੇਰੇ ਲਈ ਮਰ-ਮਿਟ ਜਾਣਾ
ਇਹੀ ਐ ਅੰਜਾਮ ਮੇਰਾ

ਨੀ ਮਰਨੇ ਲਈ ਪਿੱਛੇ ਆ ਗਿਆ
ਤੂੰ ਵੇਖੀਂ ਮੈਥੋਂ ਹੁਣ ਪੱਲਾ ਨਾ ਛਡਾਵੀਂ

ਹਾਏ, ਕਾਫ਼ਿਰਾਂ ਨੂੰ ਰੱਬ ਦਿਸਿਆ
ਨੀ ਤੈਨੂੰ ਦੇਖ-ਦੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ
ਨੀ ਤੇਰੇ ਇਸ਼ਕ ਨੇ ਤੋੜ ਮਚਾਈ
(ਇਸ਼ਕ ਨੇ ਤੋੜ ਮਚਾਈ)

ਹਾਏ, ਕਾਫ਼ਿਰਾਂ ਨੂੰ ਰੱਬ ਦਿਸਿਆ
ਨੀ ਤੈਨੂੰ ਦੇਖ-ਦੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ
ਨੀ ਤੇਰੇ ਇਸ਼ਕ ਨੇ ਤੋੜ ਮਚਾਈ
(ਨੀ ਤੇਰੇ ਜਿਹਾ ਨਸ਼ਾ ਕੋਈ ਨਾ)
(ਨੀ ਤੇਰੇ ਇਸ਼ਕ ਨੇ ਤੋੜ ਮਚਾਈ)

Haaye, kaafiran nu…
Haaye, kaafiran nu…
(Hey, Daaku)

Haaye, kaafiran nu rabb diseya
Ni tainu dekh-dekh soorat bhula layi
Ni tere jeha nasha koi na
Ni tere ishq ne tod machayi
(Ni tere ishq ne tod machayi)

Neendan uddiyan, bhukkhan mariyan
Pyaas nahi bujhdi paani ton
Eh pyaar tere da jaadu ae
Main rukh hoya haan taahni ton

Rukh mere nu full ban lag ja
Mehek bana mere saahaan nu
Mere saahaan nu fir labhdi-labhdi
Tur paye mereyan raahaan nu
(Tur paye mereyan raahaan nu)

Haaye, nazran ton bhul na kari
Ni mainu tod-tod kha ju tanhaai

Haaye, kaafiran nu rabb diseya
Ni tainu vekh-vekh soorat bhula layi
Ni tere jeha nasha koi na
Ni tere ishq ne tod machayi

Tera takkna, takk ke hasna
Eid jeha ae mere saahaan nu
Teriyan paidaan chum-chum ke main
Bhul ju aapne raahaan nu

Raah vi bhull gaye, manzil bhull gayi
Chete ae bas naam tera
Naam tere layi mar-mit jaana
Ehi ae anjaam mera

Ni marne layi pichchey aa geya
Tu vekhi maithon hun palla na chhadaavi

Haaye, kaafiran nu rabb diseya
Ni tainu dekh-dekh soorat bhula layi
Ni tere jeha nasha koi na
Ni tere ishq ne tod machayi
(Ishq ne tod machayi)

Haaye, kaafiran nu rabb diseya
Ni tainu dekh-dekh soorat bhula layi
Ni tere jeha nasha koi na
Ni tere ishq ne tod machayi
(Ni tere jeha nasha koi na)
(Ni tere ishq ne tod machayi)

Kaafir Song Details:

Album : Kaafir
Lyricist(s) : Bir
Composers(s) : Bir
Music Director(s) : Daaku
Genre(s) : Punjabi Pop
Music Label : UNBOTHERED RECORDS
Starring : Bir, Dhanju & Daaku

Kaafir Song Video:

Popular Albums

ALL

Albums

Similar Artists

ALL

Singers