Select Page

Home Lyrics Divine
Divine

Divine

264 VIEWS
Divine Lyrics | Divine Bir Lyrics | Divine Bir Dhanju Lyrics | Divine Lyrics Bir

Divine is a Punjabi song by Bir & Dhanju. The lyrics of the song are penned by Bir, whereas Daaku has produced the music of the song. Bir & Dhanju’s Divine lyrics in Punjabi and in English are provided below.

Listen to the complete track on Spotify

Hey, Daaku

ਨੀ ਲਗਦਾ ਚੰਨ ਦੀ ਜਾਈ ਐ
ਤੂੰ ਕਿਤੋਂ ਦੂਰੋਂ ਆਈ ਐ
ਪਹਾੜੋਂ ਪਾਰ ਜਾਂ ਅਰਸ਼ਾਂ ਤੋਂ
ਕਿਸੇ ਦੀ ਕੋਈ ਰੀਝ ਪੁਗਾਈ ਐ

ਤੇਰੇ ਵੱਲ ਨੂੰ ਜਾਣਾ ਨਹੀਂ
ਵੱਲ ਨੂੰ ਜਾਣਾ ਨਹੀਂ
ਮੈਂ ਦੱਸਤਾ ਐ ਪੀੜਾਂ ਨੂੰ

ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ

(ਮਿਲ਼ ਜਾਵੀਂ, ਮਿਲ਼ ਜਾਵੀਂ)
(ਮਿਲ਼ ਜਾਵੀਂ, ਮਿਲ਼ ਜਾਵੀਂ)
(ਮਿਲ਼ ਜਾਵੀਂ, ਮਿਲ਼ ਜਾਵੀਂ)
(ਜਿਉਂ ਖ਼ੈਰ ਫ਼ਕੀਰਾਂ ਨੂੰ)

ਨੀ ਸੁਰਮਾ ਕਾਲ਼ੀ ਰਾਹ ਜਿਹਾ
ਮੈਨੂੰ ਕੋਈ ਬਾਤ ਜਿਹੀ ਪਾਉਂਦਾ ਐ
ਜੇ ਝਾਕਾ ਚੇਤਾ ਨਹੀਂ ਭੁੱਲਦਾ
ਸੌਂਵਾਂ ਤੇ ਸੁਪਣਾ ਆਉਂਦਾ ਐ

ਨੀ ਤੂੰ ਤਾਰਾ ਬਣ ਜਾਵੀਂ
ਨੀ ਤੂੰ ਤਾਰਾ ਬਣ ਜਾਵੀਂ
ਮੈਂ ਤੈਨੂੰ ਮੰਗ ਲਊਂ ਪੀਰਾਂ ਤੋਂ

ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ

(ਮਿਲ਼ ਜਾਵੀਂ, ਮਿਲ਼ ਜਾਵੀਂ)
(ਮਿਲ਼ ਜਾਵੀਂ, ਮਿਲ਼ ਜਾਵੀਂ)
(ਮਿਲ਼ ਜਾਵੀਂ, ਮਿਲ਼ ਜਾਵੀਂ)
(ਜਿਉਂ ਖ਼ੈਰ ਫ਼ਕੀਰਾਂ ਨੂੰ)

ਨੀ ਤੇਰਾ ਵੇਖ ਕੇ ਹੱਸ ਜਾਣਾ
ਮੈਨੂੰ ਗੁਸਤਾਖ਼ ਬਣਾਊਗਾ
ਹੁਸਨ-ਇਲਾਹੀ, ਹਾਏ ਤੌਬਾ
ਲਗਦਾ ਨੁਕਸਾਨ ਕਰਾਊਗਾ

ਨੀ ਤੂੰ ਸੀਨਾ ਵਿੰਨ੍ਹ ਸੁੱਟਿਆ
ਸੀਨਾ ਵਿੰਨ੍ਹ ਸੁੱਟਿਆ
ਜਿਉਂ ਲਗਦੀ ਐ ਮਾਰ ਨੀ ਤੀਰਾਂ ਤੋਂ

ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ

ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਐਦਾਂ ਮਿਲ਼ ਜਾਵੀਂ
ਜਿਉਂ ਮਿਲ਼ਦੀ ਐ ਖ਼ੈਰ ਫ਼ਕੀਰਾਂ ਨੂੰ

Hey, Daaku

Ni lagda chann di jaayi ae
Tu kiton dooron aayi ae
Pahaadon paar jaan arshaan ton
Kise di koi reejh pugaayi ae

Tere wall nu jaana nahi
Wall nu jaana nahi
Main dasta ae peedan nu

Tu mainu aiddan mil jaavi
Jyon mildi ae khair fakeeran nu
Tu mainu aiddan mil jaavi
Jyon mildi ae khair fakeeran nu

(Mil jaavi, mil jaavi)
(Mil jaavi, mil jaavi)
(Mil jaavi, mil jaavi)
(Jyon khair fakeeran nu)

Ni surma kaali raah jeha
Mainu koi baat jehi paaunda ae
Je jhaaka cheta nahi bhullda
Sauvaan te supna aaunda ae

Ni tu taara ban jaavi
Ni tu taara ban jaavi
Main tainu mang lau peeran ton

Tu mainu aiddan mil jaavi
Jyon mildi ae khair fakeeran nu
Tu mainu aiddan mil jaavi
Jyon mildi ae khair fakeeran nu

(Mil jaavi, mil jaavi)
(Mil jaavi, mil jaavi)
(Mil jaavi, mil jaavi)
(Jyon khair fakeeran nu)

Ni tera vekh ke hass jaana
Mainu gustaakh banaauga
Husan-ilaahi, haaye tauba
Lagda nuksaan karaauga

Ni tu seena vinnh sutteya
Seena vinnh sutteya
Jyon lagdi ae maar ni teeran ton

Tu mainu aiddan mil jaavi
Jyon mildi ae khair fakeeran nu
Tu mainu aiddan mil jaavi
Jyon mildi ae khair fakeeran nu

Tu mainu aiddan mil jaavi
Jyon mildi ae khair fakeeran nu
Tu mainu aiddan mil jaavi
Jyon mildi ae khair fakeeran nu

Divine Song Details:

Album : Divine
Lyricist(s) : Bir
Composers(s) : Bir
Music Director(s) : Daaku
Genre(s) : Punjabi Pop
Music Label : UNBOTHERED RECORDS
Starring : Bir & Dhanju

Divine Song Video:

Popular Albums

ALL

Albums

Similar Artists

ALL

Singers