Saturday, December 21, 2024

Kamlee

Kamlee Lyrics

Kamlee is a vibrant Punjabi song crafted by the collaborative talents of SARRB and Starboy X. The song’s lyrical prowess is the work of SARRB, while the mesmerizing music production comes courtesy of Starboy X. In the accompanying music video, viewers can witness the captivating presence of Pooja Dhir, who shares the screen with SARRB, adding an extra layer of allure to this musical masterpiece. SARRB & Starboy X’s Kamlee lyrics in Punjabi and in English are provided below.

Listent to the complete track on Amazon Music

Romanized Script
Native Script

Oh kamlee jehi naa puchdi
Kehndi haan aan ke naah puchdi
Oh labhdi bahaane firdi
Kade coffee, kade chaah puchdi

Main firaan ignore maarda
Kyunki tutteya ae dil yaar da
Yaar hi ne jehde saambhi jaande ne
Oh reha na itbaar yaar da

Oh Insta ‘te labbhe photo’an
Area search karke
“Kitthey aa Dabali pind ve?”
Map oh dikha puchdi

Oh kamlee jehi naa puchdi
Kehndi haan aan ke naah puchdi
Oh labhdi bahaane firdi
Kade coffee, kade chaah puchdi

Main firaan ignore maarda
Kyunki tutteya ae dil yaar da
Yaar hi ne jehde saambhi jaande ne
Oh reha na itbaar yaar da

Ho, main keha, “Kude, chhad, rehn de
Kalle change yaar vasde
Jinna chir leher khidi ae
Bas onna chir yaar hasde”

Fayda nahiyo dil laun da
Kise ‘te yakeen na reha
Zindagi nu jyona khull ke
Pyaar waala scene na reha

Haan, zid oh vi fadi baithi si
Gher mera raah khad gayi
Tak mere wall gaur naal
Tutti di wajah puchdi

Oh kamlee jehi naa puchdi
Kehndi haan aan ke naah puchdi
Oh labhdi bahaane firdi
Kade coffee, kade chaah puchdi

(Main firaan ignore maarda)
(Kyunki tutteya ae dil yaar da)
(Yaar hi ne jehde saambhi jaande ne)
(Oh reha na itbaar yaar da)

Main gallan vich reha taalda
Te gall agge vadhdi gayi
Si jinna ignore maareya
Oh onni sohni lagdi gayi

Oh hassi meri gall sun ke
Smile ohdi thagdi gayi
Ohne mera hath fadeya
Na gall mere vass di rahi

Fir ton si beimaan ho reha
Baitha si jo dil tutt ke
Ohne hor sira karta
“What you think about me?” puch ke

Ho, dil mere naal ladeya
Haan, kehnda, “Tu nahi banda banda”
Oh, gallan-gallan vich mere ton
Mera oh pata puch gayi

Oh kamlee jehi naa puchdi
Kehndi haan aan ke naah puchdi
Oh labhdi bahaane firdi
Kade coffee, kade chaah puchdi

Main firaan ignore maarda
Kyunki tutteya ae dil yaar da
Yaar hi ne jehde saambhi jaande ne
Oh reha na itbaar yaar da

Oh kamlee jehi naa puchdi
Kehndi haan aan ke naah puchdi
Oh labhdi bahaane firdi
Kade coffee, kade chaah puchdi

(Kade coffee, kade chaah puchdi)
(Kade coffee, kade chaah puchdi)
(Coffee, kade chaah puchdi)

ਉਹ ਕਮਲ਼ੀ ਜਿਹੀ ਨਾਂ ਪੁੱਛਦੀ
ਕਹਿੰਦੀ ਹਾਂ ਆਂ ਕਿ ਨਾ ਪੁੱਛਦੀ
ਉਹ ਲੱਭਦੀ ਬਹਾਨੇ ਫ਼ਿਰਦੀ
ਕਦੇ coffee, ਕਦੇ ਚਾਹ ਪੁੱਛਦੀ

ਮੈਂ ਫ਼ਿਰਾਂ ignore ਮਾਰਦਾ
ਕਿਉਂਕਿ ਟੁੱਟਿਆ ਐ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਭੀ ਜਾਂਦੇ ਨੇ
ਉਹ ਰਿਹਾ ਨਾ ਇਤਬਾਰ ਨਾਰ ਦਾ

ਉਹ Insta ‘ਤੇ ਲੱਭੇ photo’an
Area search ਕਰਕੇ
“ਕਿੱਥੇ ਆ ਦਬਾਲ਼ੀ ਪਿੰਡ ਵੇ?”
Map ਉਹ ਦਿਖਾ ਪੁੱਛਦੀ

ਉਹ ਕਮਲ਼ੀ ਜਿਹੀ ਨਾਂ ਪੁੱਛਦੀ
ਕਹਿੰਦੀ ਹਾਂ ਆਂ ਕਿ ਨਾ ਪੁੱਛਦੀ
ਉਹ ਲੱਭਦੀ ਬਹਾਨੇ ਫ਼ਿਰਦੀ
ਕਦੇ coffee, ਕਦੇ ਚਾਹ ਪੁੱਛਦੀ

ਮੈਂ ਫ਼ਿਰਾਂ ignore ਮਾਰਦਾ
ਕਿਉਂਕਿ ਟੁੱਟਿਆ ਐ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਭੀ ਜਾਂਦੇ ਨੇ
ਉਹ ਰਿਹਾ ਨਾ ਇਤਬਾਰ ਨਾਰ ਦਾ

ਹੋ, ਮੈਂ ਕਿਹਾ, “ਕੁੜੇ, ਛੱਡ, ਰਹਿਣ ਦੇ
ਕੱਲੇ ਚੰਗੇ ਯਾਰ ਵੱਸਦੇ
ਜਿੰਨਾ ਚਿਰ ਲਹਿਰ ਖਿੜੀ ਐ
ਬਸ ਓਨਾ ਚਿਰ ਯਾਰ ਹੱਸਦੇ

ਫ਼ਾਇਦਾ ਨਹੀਓਂ ਦਿਲ ਲਾਉਣ ਦਾ
ਕਿਸੇ ‘ਤੇ ਯਕੀਨ ਨਾ ਰਿਹਾ
ਜ਼ਿੰਦਗੀ ਨੂੰ ਜਿਉਣਾ ਖੁੱਲ੍ਹ ਕੇ
ਪਿਆਰ ਵਾਲ਼ਾ scene ਨਾ ਰਿਹਾ

ਹਾਂ, ਜ਼ਿੱਦ ਉਹ ਵੀ ਫ਼ੜੀ ਬੈਠੀ ਸੀ
ਘੇਰ ਮੇਰਾ ਰਾਹ ਖੜ੍ਹ ਗਈ
ਤੱਕ ਮੇਰੇ ਵੱਲ ਗੌਰ ਨਾਲ਼
ਟੁੱਟੀ ਦੀ ਵਜ੍ਹਾ ਪੁੱਛਦੀ

ਉਹ ਕਮਲ਼ੀ ਜਿਹੀ ਨਾਂ ਪੁੱਛਦੀ
ਕਹਿੰਦੀ ਹਾਂ ਆਂ ਕਿ ਨਾ ਪੁੱਛਦੀ
ਉਹ ਲੱਭਦੀ ਬਹਾਨੇ ਫ਼ਿਰਦੀ
ਕਦੇ coffee, ਕਦੇ ਚਾਹ ਪੁੱਛਦੀ

(ਮੈਂ ਫ਼ਿਰਾਂ ignore ਮਾਰਦਾ)
(ਕਿਉਂਕਿ ਟੁੱਟਿਆ ਐ ਦਿਲ ਯਾਰ ਦਾ)
(ਯਾਰ ਹੀ ਨੇ ਜਿਹੜੇ ਸਾਂਭੀ ਜਾਂਦੇ ਨੇ)
(ਉਹ ਰਿਹਾ ਨਾ ਇਤਬਾਰ ਨਾਰ ਦਾ)

ਮੈਂ ਗੱਲਾਂ ਵਿੱਚ ਰਿਹਾ ਟਾਲ਼ਦਾ
ਤੇ ਗੱਲ ਅੱਗੇ ਵੱਧਦੀ ਗਈ
ਸੀ ਜਿੰਨਾ ignore ਮਾਰਿਆ
ਉਹ ਓਨੀ ਸੋਹਣੀ ਲਗਦੀ ਗਈ

ਉਹ ਹੱਸੀ ਮੇਰੀ ਗੱਲ ਸੁਣ ਕੇ
Smile ਉਹਦੀ ਠੱਗਦੀ ਗਈ
ਉਹਨੇ ਮੇਰਾ ਹੱਥ ਫ਼ੜਿਆ
ਨਾ ਗੱਲ ਮੇਰੇ ਵੱਸ ਦੀ ਰਹੀ

ਫ਼ਿਰ ਤੋਂ ਸੀ ਬੇਈਮਾਨ ਹੋ ਰਿਹਾ
ਬੈਠਾ ਸੀ ਜੋ ਦਿਲ ਟੁੱਟ ਕੇ
ਉਹਨੇ ਹੋਰ ਸਿਰਾ ਕਰਤਾ
“What you think about me?” ਪੁੱਛ ਕੇ

ਹੋ, ਦਿਲ ਮੇਰੇ ਨਾਲ਼ ਲੜਿਆ
ਹਾਂ, ਕਹਿੰਦਾ, “ਤੂੰ ਨਹੀਂ ਬੰਦਾ ਬਣਦਾ”
ਓ, ਗੱਲਾਂ-ਗੱਲਾਂ ਵਿੱਚ ਮੇਰੇ ਤੋਂ
ਮੇਰਾ ਉਹ ਪਤਾ ਪੁੱਛ ਗਈ

ਉਹ ਕਮਲ਼ੀ ਜਿਹੀ ਨਾਂ ਪੁੱਛਦੀ
ਕਹਿੰਦੀ ਹਾਂ ਆਂ ਕਿ ਨਾ ਪੁੱਛਦੀ
ਉਹ ਲੱਭਦੀ ਬਹਾਨੇ ਫ਼ਿਰਦੀ
ਕਦੇ coffee, ਕਦੇ ਚਾਹ ਪੁੱਛਦੀ

ਮੈਂ ਫ਼ਿਰਾਂ ignore ਮਾਰਦਾ
ਕਿਉਂਕਿ ਟੁੱਟਿਆ ਐ ਦਿਲ ਯਾਰ ਦਾ
ਯਾਰ ਹੀ ਨੇ ਜਿਹੜੇ ਸਾਂਭੀ ਜਾਂਦੇ ਨੇ
ਉਹ ਰਿਹਾ ਨਾ ਇਤਬਾਰ ਨਾਰ ਦਾ

ਉਹ ਕਮਲ਼ੀ ਜਿਹੀ ਨਾਂ ਪੁੱਛਦੀ
ਕਹਿੰਦੀ ਹਾਂ ਆਂ ਕਿ ਨਾ ਪੁੱਛਦੀ
ਉਹ ਲੱਭਦੀ ਬਹਾਨੇ ਫ਼ਿਰਦੀ
ਕਦੇ coffee, ਕਦੇ ਚਾਹ ਪੁੱਛਦੀ

(ਕਦੇ coffee, ਕਦੇ ਚਾਹ ਪੁੱਛਦੀ)
(ਕਦੇ coffee, ਕਦੇ ਚਾਹ ਪੁੱਛਦੀ)
(Coffee, ਕਦੇ ਚਾਹ ਪੁੱਛਦੀ)

Song Credits

Singer(s):
SARRB, Starboy X
Album:
Kamlee - Single
Lyricist(s):
SARRB
Composer(s):
SARRB, Starboy X
Music:
Starboy X
Music Label:
NorthWest Music
Featuring:
Pooja Dhir, SARRB
Released On:
May 25, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Aima Baig

Shreya Ghoshal

Arijit Singh

Em Beihold

Kavita Seth