Ki Samjhaiye
Ki Samjhaiye Lyrics | Ki Samjhaiye Lyrics in Punjabi | Ki Samjhaiye Lyrics Amrinder Gill
Ki Samjhaiye (ਕੀ ਸਮਝਾਈਏ) is a soulful Punjabi track sung by Amrinder Gill that revolves around the longing of crazy eyes for the presence of their beloved. The lyrics, written by Nimma Loharka, beautifully capture the essence of this feeling, while Dr. Zeus’s music complements the emotions conveyed by the song. Amrinder Gill’s Ki Samjhaiye lyrics in Punjabi and in English are provided below.
Listen to the complete track on Amazon Music
(Ooh-aah-aah)
(Ooh-aah-aah-aah-aah)
(Chicky-chicky)
(Aah-aah)
(Ooh-aah-aah-aah-aah)
(Yeah, yeah)
(Check it out)
(Chicky-chicky)
(Oh)
(Chicky-chicky)
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲ਼ਿਆਂ ਨੂੰ? (Yeah)
ਕਹਿੰਦੇ, “ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ” (Oh)
ਜੱਗ ਜਾਣਦੈ ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ (Yo)
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲ਼ਿਆਂ ਨੂੰ? (Yeah)
ਕਹਿੰਦੇ, “ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ”
ਜੱਗ ਜਾਣਦੈ ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (Oh)
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ (Yeah)
ਪਿਆਰਾ ਨਹੀਂ ਹੁੰਦਾ
(Yeah)
(Oh)
(Yeah)
(Yeah)
(Yeah)
ਇਸ਼ਕ ਕਮਾਇਆ ਡਰ ਦੁਨੀਆ ਦਾ ਲਾ ਕੇ ਮੈਂ
ਸੱਜਣਾ, ਤੈਨੂੰ ਲੱਭਿਆ ਰੱਬ ਗਵਾ ਕੇ ਮੈਂ
ਇਸ਼ਕ ਕਮਾਇਆ ਡਰ ਦੁਨੀਆ ਦਾ ਲਾ ਕੇ ਮੈਂ
ਸੱਜਣਾ, ਤੈਨੂੰ ਲੱਭਿਆ ਰੱਬ ਗਵਾ ਕੇ ਮੈਂ
ਜਿਹੜੀ ਧਰਤੀ ਇਸ਼ਕ ਸਮੰਦਰਾਂ ਦੇ ਵਿੱਚ ਰਹਿੰਦੀ ਐ
ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨਹੀਂ ਹੁੰਦਾ?
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲ਼ਿਆਂ ਨੂੰ? (Yeah)
ਕਹਿੰਦੇ, “ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ” (Oh)
ਜੱਗ ਜਾਣਦੈ ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (Yeah)
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ
(Chicky-chicky)
(Ooh-aah-aah)
(Ooh-aah-aah-aah-aah)
(Chicky-chicky)
(Aah-aah)
(Ooh-aah-aah-aah-aah)
(Oh)
(Yeah)
(Yeah)
(Yeah)
(Oh)
(Chicky-chicky)
(Yeah)
ਤੂੰ ਕੀ ਜਾਣੇ ਅਸੀਂ ਤਾਂ ਦਿਲ ‘ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ
ਤੂੰ ਕੀ ਜਾਣੇ ਅਸੀਂ ਤਾਂ ਦਿਲ ‘ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ
ਚੇਤੇ ਕਰੀਏ ਤੈਨੂੰ ਰਾਤਾਂ ਨੂੰ ਵੀ ਉਠ-ਉਠ ਕੇ
ਭਰੂ ਗਵਾਹੀ, ਸੁੱਤਾ ਇੱਕ ਵੀ ਤਾਰਾ ਨਹੀਂ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲ਼ਿਆਂ ਨੂੰ? (Yeah)
ਕਹਿੰਦੇ, “ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ” (Oh)
ਜੱਗ ਜਾਣਦੈ ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (Yeah)
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ
ਪਿਆਰਾ ਨਹੀਂ ਹੁੰਦਾ
(Yeah)
(Oh) Yeah
(Yeah)
(Yeah)
(Oh) Yeah
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲ਼ੇ ਰੋਕ ਲਵੇ ਰੱਬ ਸਾਹਾਂ ਨੂੰ
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲ਼ੇ ਰੋਕ ਲਵੇ ਰੱਬ ਸਾਹਾਂ ਨੂੰ
ਅੱਖੀਆਂ ਲਾ ਕੇ ਨਿੰਮਿਆ, ਨਹੀਂ ਕਦੇ ਮੁੱਖ ਨੂੰ ਮੋੜੀਦਾ
ਇੰਜ ਵਿਛੜਿਆਂ ਦਾ ਫ਼ਿਰ ਮੇਲ ਦੁਬਾਰਾ ਨਹੀਂ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲ਼ਿਆਂ ਨੂੰ? (Yeah)
ਕਹਿੰਦੇ, “ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ” (Oh)
ਜੱਗ ਜਾਣਦੈ ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (Yeah)
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ
ਪਿਆਰਾ ਨਹੀਂ ਹੁੰਦਾ
(Ooh-aah-aah)
(Ooh-aah-aah-aah-aah)
(Chicky-chicky)
(Aah-aah)
(Ooh-aah-aah-aah-aah)
(Yeah, yeah)
(Check it out)
(Chicky-chicky)
(Oh)
(Chicky-chicky)
Ki samjhaiye sajna ehna nain kamaleyan nu? (Yeah)
Kehnde, “Tainu dekhe bina guzara nahi hunda” (Oh)
Jag jaandai jis naal dil ton lagg jaandiyan ne
Uss ton wadh ke kujh vi hor pyaara nahi hunda (Yo)
Ki samjhaiye sajna ehna nain kamaleyan nu? (Yeah)
Kehnde, “Tainu dekhe bina guzara nahi hunda”
Jag jaandai jis naal dil ton lagg jaandiyan ne (Oh)
Uss ton wadh ke kujh vi hor pyaara nahi hunda (Yeah)
Pyaara nahi hunda
(Yeah)
(Oh)
(Yeah)
(Yeah)
(Yeah)
Ishq kamaya darr duniya da la ke main
Sajna, tainu labheya rabb gava ke main
Ishq kamaya darr duniya da la ke main
Sajna, tainu labheya rabb gava ke main
Jehdi dharti ishq samandaran de vich rehndi ae
Uss bedi da kaahton koi kinara nahi hunda?
Ki samjhaiye sajna ehna nain kamaleyan nu? (Yeah)
Kehnde, “Tainu dekhe bina guzara nahi hunda” (Oh)
Jag jaandai jis naal dil ton lagg jaandiyan ne (Yeah)
Uss ton wadh ke kujh vi hor pyaara nahi hunda
(Chicky-chicky)
(Ooh-aah-aah)
(Ooh-aah-aah-aah-aah)
(Chicky-chicky)
(Aah-aah)
(Ooh-aah-aah-aah-aah)
(Oh)
(Yeah)
(Yeah)
(Yeah)
(Oh)
(Chicky-chicky)
(Yeah)
Tu ki jaane asi taan dil ‘te laaiyan ne
Tere karke neendan asi gavaiyan ne
Tu ki jaane asi taan dil ‘te laaiyan ne
Tere karke neendan asi gavaiyan ne
Chete kariye tainu raataan nu vi uth-uth ke
Bharoo gavahi, sutta ikk vi taara nahi hunda
Ki samjhaiye sajna ehna nain kamaleyan nu? (Yeah)
Kehnde, “Tainu dekhe bina guzara nahi hunda” (Oh)
Jag jaandai jis naal dil ton lagg jaandiyan ne (Yeah)
Uss ton wadh ke kujh vi hor pyaara nahi hunda
Pyaara nahi hunda
(Yeah)
(Oh) Yeah
(Yeah)
(Yeah)
(Oh) Yeah
Jis pal meri tu na dise nigahan nu
Osey vele rok lave rab saahaan nu
Jis pal meri tu na dise nigahan nu
Osey vele rok lave rab saahaan nu
Akhiyan la ke Nimmeya, nahi kade mukh nu modida
Inj vichhadeyan da fir mel dubara nahi hunda
Ki samjhaiye sajna ehna nain kamaleyan nu? (Yeah)
Kehnde, “Tainu dekhe bina guzara nahi hunda” (Oh)
Jag jaandai jis naal dil ton lagg jaandiyan ne (Yeah)
Uss ton wadh ke kujh vi hor pyaara nahi hunda
Pyaara nahi hunda
Ki Samjhaiye Song Details:
Album : | Ki Samjhaiye |
---|---|
Lyricist(s) : | Nimma Loharka |
Composers(s) : | Dr. Zeus |
Music Director(s) : | Dr. Zeus |
Genre(s) : | Punjabi Pop |
Music Label : | Speed Records |
Starring : | Amrinder Gill |