Saturday, December 21, 2024

Mittran Di Chhatri

Mittran Di Chhatri Lyrics in Punjabi | Mittran Di Chhatri Lyrics in Hindi | Mittran Di Chhatri Lyrics in English | Babbu Maan

Mittran Di Chhatri (ਮਿੱਤਰਾਂ ਦੀ ਛੱਤਰੀ) is a Punjabi song written, sung, and composed by Babbu Maan. The video of the song features Kirti Kulhari alongside Babbu Maan. Babbu Maan’s Mittran Di Chhatri lyrics in Punjabi and in English are provided below.

Listen to the complete track on Spotify

Romanized Script
Native Script

Mittran di chhatri ton udd gayi
(Udd gayi, udd gayi)

Mittran di chhatri ton udd gayi
Ambran ‘te launi ae udaariyan
Mittran di chhatri ton udd gayi
Ambran ‘te launi ae udaariyan

Phull koi vilait wala lai gaya
Phull koi vilait wala lai gaya
Gud’da main reh gaya kyariyan
Mittran di chhatri ton udd gayi
Ambran ‘te launi ae udaariyan
Ni pakkiye kabootariye

Kande raakhi karde reh gaye, haaye, bhaure nazara lai gaye
London ton aaye vapaari nath paa sone di lai gaye
Kande raakhi karde reh gaye, haaye, bhaure nazara lai gaye
London ton aaye vapaari nath paa sone di lai gaye

Pata nahi crazy kyun vilait layi
Pata nahi crazy kyun vilait layi
Sariyan Punjab ‘ch kuvariyan

Mittran di chhatri ton udd gayi
Ambran ‘te launi ae udaariyan
Phull koi vilait wala lai gaya
Gud’da main reh gaya kyariyan
Ni pakkiye kabootariye

Saadi hikk uttey sapp litde ni jad turdi hulara kha ke
Hun ban gayi badi vilaitan ni tu belly button pava ke
Saadi hikk uttey sapp litde ni jad turdi hulara kha ke
Hun ban gayi badi vilaitan ni tu belly button pava ke

Mittran da gadda aj bhull gayi
Mittran da gadda aj bhull gayi
Kare limousine vich tu savariyan

Mittran di chhatri ton udd gayi
Ambran ‘te launi ae udaariyan
Phull koi vilait wala lai gaya
Gud’da main reh gaya kyariyan
Ni pakkiye kabootariye

Saundi si toot di chhanvein ni tu patt da sirhana laa ke
Kaahton bhull gayi din purane ni billo kachiyan ambiyan kha ke?
Saundi si toot di chhanvein ni tu patt da sirhana laa ke
Kaahton bhull gayi din purane ni billo kachiyan ambiyan kha ke?

Langhda gali ‘ch jadon Maan si
Langhda gali ‘ch jadon Maan si
Rakhdi si khol ke tu baariyan

Mittran di chhatri ton udd gayi
Ambran ‘te launi ae udaariyan
Phull koi vilait wala lai gaya
Gud’da main reh gaya kyariyan

Mittran di chhatri ton, oh…
Mittran di chhatri ton, oh…

Mittran di chhatri ton udd gayi
Ambran ‘te launi ae udaariyan
Phull koi vilait wala lai gaya
Gud’da main reh gaya kyariyan
Ni pakkiye kabootariye, oye

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
(ਉੱਡ ਗਈ, ਉੱਡ ਗਈ)

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ

ਫ਼ੁੱਲ ਕੋਈ ਵਿਲਾਇਤ ਵਾਲ਼ਾ ਲੈ ਗਿਆ
ਫ਼ੁੱਲ ਕੋਈ ਵਿਲਾਇਤ ਵਾਲ਼ਾ ਲੈ ਗਿਆ
ਗੁੱਡਦਾ ਮੈਂ ਰਹਿ ਗਿਆ ਕਿਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ
ਨੀ ਪੱਕੀਏ ਕਬੂਤਰੀਏ

ਕੰਡੇ ਰਾਖੀ ਕਰਦੇ ਰਹਿ ਗਏ, ਹਾਏ, ਭੌਰੇ ਨਜ਼ਾਰਾ ਲੈ ਗਏ
London ਤੋਂ ਆਏ ਵਪਾਰੀ ਨੱਥ ਪਾ ਸੋਨੇ ਦੀ ਲੈ ਗਏ
ਕੰਡੇ ਰਾਖੀ ਕਰਦੇ ਰਹਿ ਗਏ, ਹਾਏ, ਭੌਰੇ ਨਜ਼ਾਰਾ ਲੈ ਗਏ
London ਤੋਂ ਆਏ ਵਪਾਰੀ ਨੱਥ ਪਾ ਸੋਨੇ ਦੀ ਲੈ ਗਏ

ਪਤਾ ਨਹੀਂ crazy ਕਿਉਂ ਵਿਲਾਇਤ ਲਈ
ਪਤਾ ਨਹੀਂ crazy ਕਿਉਂ ਵਿਲਾਇਤ ਲਈ
ਸਾਰੀਆਂ ਪੰਜਾਬ ‘ਚ ਕੁਆਰੀਆਂ

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ
ਫ਼ੁੱਲ ਕੋਈ ਵਿਲਾਇਤ ਵਾਲ਼ਾ ਲੈ ਗਿਆ
ਗੁੱਡਦਾ ਮੈਂ ਰਹਿ ਗਿਆ ਕਿਆਰੀਆਂ
ਨੀ ਪੱਕੀਏ ਕਬੂਤਰੀਏ

ਸਾਡੀ ਹਿੱਕ ਉੱਤੇ ਸੱਪ ਲਿਟਦੇ ਨੀ ਜਦ ਤੁਰਦੀ ਹੁਲਾਰਾ ਖਾ ਕੇ
ਹੁਣ ਬਣ ਗਈ ਬੜੀ ਵਿਲਾਇਤਣ ਨੀ ਤੂੰ belly button ਪਵਾ ਕੇ
ਸਾਡੀ ਹਿੱਕ ਉੱਤੇ ਸੱਪ ਲਿਟਦੇ ਨੀ ਜਦ ਤੁਰਦੀ ਹੁਲਾਰਾ ਖਾ ਕੇ
ਹੁਣ ਬਣ ਗਈ ਬੜੀ ਵਿਲਾਇਤਣ ਨੀ ਤੂੰ belly button ਪਵਾ ਕੇ

ਮਿੱਤਰਾਂ ਦਾ ਗੱਡਾ ਅੱਜ ਭੁੱਲ ਗਈ
ਮਿੱਤਰਾਂ ਦਾ ਗੱਡਾ ਅੱਜ ਭੁੱਲ ਗਈ
ਕਰੇ limousine ਵਿੱਚ ਤੂੰ ਸਵਾਰੀਆਂ

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ
ਫ਼ੁੱਲ ਕੋਈ ਵਿਲਾਇਤ ਵਾਲ਼ਾ ਲੈ ਗਿਆ
ਗੁੱਡਦਾ ਮੈਂ ਰਹਿ ਗਿਆ ਕਿਆਰੀਆਂ
ਨੀ ਪੱਕੀਏ ਕਬੂਤਰੀਏ, ਓਏ

ਸੌਂਦੀ ਸੀ ਤੂਤ ਦੀ ਛਾਂਵੇਂ ਨੀ ਤੂੰ ਪੱਟ ਦਾ ਸਿਰਹਾਣਾ ਲਾ ਕੇ
ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀ ਬਿੱਲੋ ਕੱਚੀਆਂ ਅੰਬੀਆਂ ਖਾ ਕੇ?
ਸੌਂਦੀ ਸੀ ਤੂਤ ਦੀ ਛਾਂਵੇਂ ਨੀ ਤੂੰ ਪੱਟ ਦਾ ਸਿਰਹਾਣਾ ਲਾ ਕੇ
ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀ ਬਿੱਲੋ ਕੱਚੀਆਂ ਅੰਬੀਆਂ ਖਾ ਕੇ?

ਲੰਘਦਾ ਗਲ਼ੀ ‘ਚ ਜਦੋਂ Maan ਸੀ
ਲੰਘਦਾ ਗਲ਼ੀ ‘ਚ ਜਦੋਂ Maan ਸੀ
ਰੱਖਦੀ ਸੀ ਖੋਲ੍ਹ ਕੇ ਤੂੰ ਬਾਰੀਆਂ

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ
ਫ਼ੁੱਲ ਕੋਈ ਵਿਲਾਇਤ ਵਾਲ਼ਾ ਲੈ ਗਿਆ
ਗੁੱਡਦਾ ਮੈਂ ਰਹਿ ਗਿਆ ਕਿਆਰੀਆਂ

ਮਿੱਤਰਾਂ ਦੀ ਛੱਤਰੀ ਤੋਂ, ਓ…
ਮਿੱਤਰਾਂ ਦੀ ਛੱਤਰੀ ਤੋਂ, ਓ…

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ‘ਤੇ ਲਾਊਨੀ ਐ ਉਡਾਰੀਆਂ
ਫ਼ੁੱਲ ਕੋਈ ਵਿਲਾਇਤ ਵਾਲ਼ਾ ਲੈ ਗਿਆ
ਗੁੱਡਦਾ ਮੈਂ ਰਹਿ ਗਿਆ ਕਿਆਰੀਆਂ
ਨੀ ਪੱਕੀਏ ਕਬੂਤਰੀਏ, ਓਏ

Song Credits

Lyricist(s):
Babbu Maan
Composer(s):
Babbu Maan
Music:
Babbu Maan
Music Label:
T-Series Apna Punjab
Featuring:
Kirti Kulhari, Babbu Maan

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Eminem

Aima Baig

Kendrick Lamar

Sabrina Claudio

Taylor Swift