Sunday, December 22, 2024

My Love

My Love Lyrics | My Love Lyrics in Punjabi | My Love Lyrics Wazir Patar | My Love Lyrics in English | My Love Lyrics Jeona Sandhu

My Love is a Punjabi song by Wazir Patar & Jeona Sandhu from the EP Some Memories. The lyrics of the song are penned by NAVVI, whereas Wazir Patar has produced the music of the song. Wazir Patar’s My Love lyrics in Punjabi and in English are provided below.

Listen to the complete track on Spotify

Romanized Script
Native Script

Haaye

Kitthon karaan shuruat? Aundi samajh vi nahi
Ki-ki aakhan tere baare, sohniye?
Tainu Allah ne banaya te bana ke sochi peya
Bas laaye nahiyo taare, sohniye

(Fullan naal) Fullan naal mel tera
Haasa jyon tarel tera
Lagda pahadan di jyon chhaah main

(Jinni vaari) Jinni vaari muhon lavan
Doono-dooni changa laggey
Heeriye, ni aisa tera naam ae

Ghazalan ton wadh ke sakoon dinda fakkaran nu
Haaye

Likh-likh gabhru sajaunda rahe
Bachcheyan de waang tere naam deyan akhran nu
Likh-likh gabhru sajaunda rahe
Bachcheyan de waang tere naam deyan akhran nu

Haan, heere ni, heere ni, meri ikk gall sun ni
Heere ni, heere ni, meri ikk gall sun ni
Haan, heere ni, heere ni, meri ikk gall sun ni
Heere ni, heere ni, meri ikk gall sun ni

Taithon chaandni si sangdi vichaari ni
Bhaur ni gulaab chhad ke
Teri kardeyan pehredaari ni
Bhaur ni gulaab chhad ke (haaye)

Oh, chunni teri chann nu vi dhak sakdi ae
Tera koka maat paa dave ni tareyan nu
Tu je chaahve kar sakdi ae gumnaam
Itthey husan de putt jehde sareyan nu

NAVVI ne kade vi koyi dekhya nahi mud
Kayi saal ho gaye tere jeheyan takkreyan nu
Haaye

Likh-likh gabhru sajaunda rahe
Bachcheyan de waang tere naam deyan akhran nu
Likh-likh gabhru sajaunda rahe
Bachcheyan de waang tere naam deyan akhran nu

Haaye, haaye
Haaye, haaye
Haaye, haaye

ਹਾਏ

ਕਿੱਥੋਂ ਕਰਾਂ ਸ਼ੁਰੂਆਤ? ਆਉਂਦੀ ਸਮਝ ਵੀ ਨਹੀਂ
ਕੀ-ਕੀ ਆਖਾਂ ਤੇਰੇ ਬਾਰੇ, ਸੋਹਣੀਏ?
ਤੈਨੂੰ ਅੱਲਾਹ ਨੇ ਬਣਾਇਆ ਤੇ ਬਣਾ ਕੇ ਸੋਚੀ ਪਿਆ
ਬਸ ਲਾਏ ਨਹੀਓਂ ਤਾਰੇ, ਸੋਹਣੀਏ

(ਫੁੱਲਾਂ ਨਾਲ਼) ਫੁੱਲਾਂ ਨਾਲ਼ ਮੇਲ਼ ਤੇਰਾ
ਹਾਸਾ ਜਿਉਂ ਤਰੇਲ ਤੇਰਾ
ਲਗਦਾ ਪਹਾੜਾਂ ਦੀ ਜਿਉਂ ਛਾਂਹ ਮੈਂ

(ਜਿੰਨੀ ਵਾਰੀ) ਜਿੰਨੀ ਵਾਰੀ ਮੂੰਹੋਂ ਲਵਾਂ
ਦੂਣੋ-ਦੂਣੀ ਚੰਗਾ ਲੱਗੇ
ਹੀਰੀਏ, ਨੀ ਐਸਾ ਤੇਰਾ ਨਾਮ ਐ

ਗ਼ਜ਼ਲਾਂ ਤੋਂ ਵੱਧ ਕੇ ਸਕੂਣ ਦਿੰਦਾ ਫ਼ੱਕਰਾਂ ਨੂੰ
ਹਾਏ

ਲਿਖ-ਲਿਖ ਗੱਭਰੂ ਸਜਾਉਂਦਾ ਰਹੇ
ਬੱਚਿਆਂ ਦੇ ਵਾਂਗ ਤੇਰੇ ਨਾਮ ਦਿਆਂ ਅੱਖਰਾਂ ਨੂੰ
ਲਿਖ-ਲਿਖ ਗੱਭਰੂ ਸਜਾਉਂਦਾ ਰਹੇ
ਬੱਚਿਆਂ ਦੇ ਵਾਂਗ ਤੇਰੇ ਨਾਮ ਦਿਆਂ ਅੱਖਰਾਂ ਨੂੰ

ਹਾਂ, ਹੀਰੇ ਨੀ, ਹੀਰੇ ਨੀ, ਮੇਰੀ ਇੱਕ ਗੱਲ ਸੁਣ ਨੀ
ਹੀਰੇ ਨੀ, ਹੀਰੇ ਨੀ, ਮੇਰੀ ਇੱਕ ਗੱਲ ਸੁਣ ਨੀ
ਹਾਂ, ਹੀਰੇ ਨੀ, ਹੀਰੇ ਨੀ, ਮੇਰੀ ਇੱਕ ਗੱਲ ਸੁਣ ਨੀ
ਹੀਰੇ ਨੀ, ਹੀਰੇ ਨੀ, ਮੇਰੀ ਇੱਕ ਗੱਲ ਸੁਣ ਨੀ

ਤੈਥੋਂ ਚਾਂਦਨੀ ਸੀ ਸੰਗਦੀ ਵਿਚਾਰੀ ਨੀ
ਭੌਰ ਨੀ ਗੁਲਾਬ ਛੱਡ ਕੇ
ਤੇਰੀ ਕਰਦਿਆਂ ਪਹਿਰੇਦਾਰੀ ਨੀ
ਭੌਰ ਨੀ ਗੁਲਾਬ ਛੱਡ ਕੇ (ਹਾਏ)

ਓ, ਚੁੰਨੀ ਤੇਰੀ ਚੰਨ ਨੂੰ ਵੀ ਢੱਕ ਸਕਦੀ ਐ
ਤੇਰਾ ਕੋਕਾ ਮਾਤ ਪਾ ਦਵੇ ਨੀ ਤਾਰਿਆਂ ਨੂੰ
ਤੂੰ ਜੇ ਚਾਹਵੇ ਕਰ ਸਕਦੀ ਐ ਗੁਮਨਾਮ
ਇੱਥੇ ਹੁਸਣ ਦੇ ਪੁੱਤ ਜਿਹੜੇ ਸਾਰਿਆਂ ਨੂੰ

NAVVI ਨੇ ਕਦੇ ਵੀ ਕੋਈ ਦੇਖਿਆ ਨਹੀਂ ਮੁੜ
ਕਈ ਸਾਲ਼ ਹੋ ਗਏ ਤੇਰੇ ਜਿਹਿਆਂ ਟੱਕਰਿਆਂ ਨੂੰ
ਹਾਏ

ਲਿਖ-ਲਿਖ ਗੱਭਰੂ ਸਜਾਉਂਦਾ ਰਹੇ
ਬੱਚਿਆਂ ਦੇ ਵਾਂਗ ਤੇਰੇ ਨਾਮ ਦਿਆਂ ਅੱਖਰਾਂ ਨੂੰ
ਲਿਖ-ਲਿਖ ਗੱਭਰੂ ਸਜਾਉਂਦਾ ਰਹੇ
ਬੱਚਿਆਂ ਦੇ ਵਾਂਗ ਤੇਰੇ ਨਾਮ ਦਿਆਂ ਅੱਖਰਾਂ ਨੂੰ

ਹਾਏ, ਹਾਏ
ਹਾਏ, ਹਾਏ
ਹਾਏ, ਹਾਏ

Song Credits

Lyricist(s):
NAVVI
Composer(s):
Wazir Patar
Music:
Wazir Patar
Music Label:
Wazir Patar
Featuring:
Wazir Patar

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Dhvani Bhanushali

Rosie Darling

Parul Mishra

Georgia

KRSNA (KR$NA)