Friday, September 13, 2024

Promises

Promises Lyrics | Promises Lyrics in Punjabi | Promises Lyrics in English | Promises Lyrics Shamoon Ismail

Promises is a Punjabi song by Shamoon Ismail & Annural Khalid from the album Scars and Screws. The song is penned and composed by Shamoon Ismail. Shamoon Ismail’s Promises lyrics in Punjabi and in English are provided below.

Listen to the complete track on Spotify

Romanized Script
Native Script

Asi girde aan, uthde aan, turde aan, rukde na
Tere khayal mukkde na, tu bas meri dost (bas meri dost)
Thoda nhera ban ja tu, light main asal karan recognize
Teri khamiyan main keeti side ‘te, can you do the same though?

Main jaanda thoda kam hon aala ae
Das how to be a better man, and I’ll follow it
Main jaanda thoda kam hon aala ae
Teach me how to be a better man, and I’ll follow it

Dil meri raah puchda ae
Chalda, tere naal rukda ae
Tera khayal, rave kol tu
Dil teri raah puchda ae

Rehnda paas, kadi door
Dil saada majboor
Sun le meri kadi tu
Chhaya hai tera fitoor

Sadiyon da waada, tere dil da iraada
Mainu das de tu kehdi gali mudna hai chahunda
Logan nu main ki dassan? Pyar tu nahi nibhana
Rabb ton main mangan duavan, maahi, tu na ja

Dil teri raah puchda ae
Chalda, tere naal rukda ae
Tera khayal, rave kol tu
Dil teri raah puchda

I put my heart on the line too
Lage mainu mere layi ae bas tu
Kho gayi si aisi kisi par
I see it now, tu hi mera pyaar

Tu hi meri guiding light
Main aan tera ride or die
Chaahida ki dass, I will plan for you
I’ll be the man for you

Dil teri raah puchda ae
Chalda, tere naal rukda ae
Tera khayal, rave kol tu
Dil teri raah puchda ae

ਅਸੀਂ ਗਿਰਦੇ ਆਂ, ਉਠਦੇ ਆਂ, ਟੁਰਦੇ ਆਂ, ਰੁਕਦੇ ਨਾ
ਤੇਰੇ ਖ਼ਿਆਲ ਮੁੱਕਦੇ ਨਾ, ਤੂੰ ਬਸ ਮੇਰੀ ਦੋਸਤ (ਬਸ ਮੇਰੀ ਦੋਸਤ)
ਥੋੜ੍ਹਾ ਨ੍ਹੇਰਾ ਬਣ ਜਾ ਤੂੰ, light ਮੈਂ ਅਸਲ ਕਰਾਂ recognize
ਤੇਰੀ ਖ਼ਾਮੀਆਂ ਮੈਂ ਕੀਤੀ side ‘ਤੇ
Can you do the same though?

ਮੈਂ ਜਾਣਦਾ ਥੋੜ੍ਹਾ ਕਮ ਹੋਣ ਆਲ਼ਾ ਐ
ਦੱਸ how to be a better man
And I’ll follow it
ਮੈਂ ਜਾਣਦਾ ਥੋੜ੍ਹਾ ਕਮ ਹੋਣ ਆਲ਼ਾ ਐ
Teach me how to be a better man
And I’ll follow it

ਦਿਲ ਮੇਰੀ ਰਾਹ ਪੁੱਛਦਾ ਐ
ਚੱਲਦਾ, ਤੇਰੇ ਨਾਲ ਰੁਕਦਾ ਐ
ਤੇਰਾ ਖ਼ਿਆਲ, ਰਵੇ ਕੋਲ ਤੂੰ
ਦਿਲ ਤੇਰੀ ਰਾਹ ਪੁੱਛਦਾ ਐ

ਰਹਿੰਦਾ ਪਾਸ, ਕਦੀ ਦੂਰ
ਦਿਲ ਸਾਡਾ ਮਜਬੂਰ
ਸੁਨ ਲੈ ਮੇਰੀ ਕਦੀ ਤੂੰ
ਛਾਇਆ ਹੈ ਤੇਰਾ ਫ਼ਿਤੂਰ

ਸਦੀਓਂ ਦਾ ਵਾਅਦਾ, ਤੇਰੇ ਦਿਲ ਦਾ ਇਰਾਦਾ
ਮੈਨੂੰ ਦੱਸਦੇ ਤੂੰ ਕਿਹੜੀ ਗਲੀ ਮੁੜਨਾ ਐ ਚਾਹੁੰਦਾ
ਲੋਗਾਂ ਨੂੰ ਮੈਂ ਕੀ ਦੱਸਾਂ? ਪਿਆਰ ਤੂੰ ਨਹੀਂ ਨਿਭਾਣਾ
ਰੱਬ ਤੋਂ ਮੈਂ ਮੰਗਾਂ ਦੁਆਵਾਂ, ਮਾਹੀ, ਤੂੰ ਨਾ ਜਾ

ਦਿਲ ਤੇਰੀ ਰਾਹ ਪੁੱਛਦਾ ਐ
ਚੱਲਦਾ, ਤੇਰੇ ਨਾਲ ਰੁਕਦਾ ਐ
ਤੇਰਾ ਖ਼ਿਆਲ, ਰਵੇ ਕੋਲ ਤੂੰ
ਦਿਲ ਤੇਰੀ ਰਾਹ ਪੁੱਛਦਾ ਐ

I put my heart on the line too
ਲੱਗੇ ਮੈਨੂੰ ਮੇਰੇ ਲਈ ਐ ਬਸ ਤੂੰ
ਖੋ ਗਈ ਸੀ ਐਸੀ ਕਿਸੀ ਪਰ
I see it now, ਤੂੰ ਹੀ ਮੇਰਾ ਪਿਆਰ

ਤੂੰ ਹੀ ਮੇਰੀ guiding light
ਮੈਂ ਆਂ ਤੇਰਾ ride or die
ਚਾਹੀਦਾ ਕੀ ਦੱਸ, I will plan for you
I’ll be the man for you

ਦਿਲ ਤੇਰੀ ਰਾਹ ਪੁੱਛਦਾ ਐ
ਚੱਲਦਾ, ਤੇਰੇ ਨਾਲ ਰੁਕਦਾ ਐ
ਤੇਰਾ ਖ਼ਿਆਲ, ਰਵੇ ਕੋਲ ਤੂੰ
ਦਿਲ ਤੇਰੀ ਰਾਹ ਪੁੱਛਦਾ ਐ

Song Credits

Lyricist(s):
Shamoon Ismail
Composer(s):
Shamoon Ismail
Music:
Shamoon Ismail
Music Label:
Shamoon Ismail
Featuring:
Shamoon Ismail

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Akhil

Drake

Taylor Swift

Anchit Magee

Anne-Marie