
Choose your script
Read the Song Lyrics
Mangeya tere ton, rabba
Rabba, mainu tu mileya
Jag lagda mehka-mehka
Mehka gulshan haan khileya
Sun maahi, sun ve ranjha
Aaja hun, dar ‘te aaja
Tere main ghar hai jaana, aaja-aaja
Tere layi sab main chhadeya
Sang tere main taan jaana
Sun maahi, sun ve ranjha, aaja-aaja
Oh, mera dhola ve aaya, dhola
Mera dhola ve aaya, dhola
Mera dhola ve aaya, dhola
Mera dhola ve aaya, dhola
Oh, rabba, mann lai duavan, zindadi naal bitavaan
Oh, rabba, mann lai duavan, zindadi naal bitavaan
Hatthan di eh mehndi, khushiyan naal sajavaan
Hatthan di eh mehndi, khushiyan naal sajavaan
Sun maahi, sun ve ranjha
Aaja hun, dar ‘te aaja
Aaja hun, dar ‘te aaja
Aaja-aaja, aaja-aaja
ਮੰਗਿਆ ਤੇਰੇ ਤੋਂ ਰੱਬਾ, ਰੱਬਾ, ਮੈਨੂੰ ਤੂੰ ਮਿਲਿਆ
ਜੱਗ ਲਗਦਾ ਮਹਿਕਾ-ਮਹਿਕਾ, ਮਹਿਕਾ ਗੁਲਸ਼ਨ ਹਾਂ ਖਿਲਿਆ
ਸੁਣ ਮਾਹੀ, ਸੁਣ ਵੇ ਰਾਂਝਾ
ਆਜਾ ਹੁਣ, ਦਰ ‘ਤੇ ਆਜਾ
ਤੇਰੇ ਮੈਂ ਘਰ ਹੈ ਜਾਣਾ, ਆਜਾ-ਆਜਾ
ਤੇਰੇ ਲਈ ਸੱਭ ਮੈਂ ਛੱਡਿਆ
ਸੰਗ ਤੇਰੇ ਮੈਂ ਤਾਂ ਜਾਣਾ
ਸੁਣ ਮਾਹੀ, ਸੁਣ ਵੇ ਰਾਂਝਾ, ਆਜਾ-ਆਜਾ
ਓ, ਮੇਰਾ ਢੋਲਾ ਵੇ ਆਇਆ, ਢੋਲਾ
ਮੇਰਾ ਢੋਲਾ ਵੇ ਆਇਆ, ਢੋਲਾ
ਮੇਰਾ ਢੋਲਾ ਵੇ ਆਇਆ, ਢੋਲਾ
ਮੇਰਾ ਢੋਲਾ ਵੇ ਆਇਆ, ਢੋਲਾ
ਓ, ਰੱਬਾ, ਮੰਨ ਲੈ ਦੁਆਵਾਂ, ਜ਼ਿੰਦੜੀ ਨਾਲ਼ ਗੁਜ਼ਾਰਾਂ
ਓ, ਰੱਬਾ, ਮੰਨ ਲੈ ਦੁਆਵਾਂ, ਜ਼ਿੰਦੜੀ ਨਾਲ਼ ਗੁਜ਼ਾਰਾਂ
ਹੱਥਾਂ ਦੀ ਇਹ ਮਹਿੰਦੀ, ਖ਼ੁਸ਼ੀਆਂ ਨਾਲ਼ ਸਜਾਵਾਂ
ਹੱਥਾਂ ਦੀ ਇਹ ਮਹਿੰਦੀ, ਖ਼ੁਸ਼ੀਆਂ ਨਾਲ਼ ਸਜਾਵਾਂ
ਸੁਣ ਮਾਹੀ, ਸੁਣ ਵੇ ਰਾਂਝਾ
ਆਜਾ ਹੁਣ, ਦਰ ‘ਤੇ ਆਜਾ
ਆਜਾ ਹੁਣ, ਦਰ ‘ਤੇ ਆਜਾ
ਆਜਾ-ਆਜਾ, ਆਜਾ-ਆਜਾ
