Rooh
Rooh Lyrics | Rooh Lyrics in Punjabi | Rooh Lyrics Dilraj Grewal | Rooh Lyrics Simar Sethi | Rooh Lyrics in English
Rooh (ਰੂਹ) is a Punjabi song by Dilraj Grewal and Simar Sethi from the album Kulche Chole. The lyrics of the song are penned by Dilraj Grewal, whereas Jus Keys has produced the music of the song. Dilraj Grewal and Simar Sethi’s Rooh lyrics in Punjabi and in English are provided below.
Listen to the complete track on Spotify
ਜੇ ਸੁਪਨੇ ‘ਚ ਆਕੇ ਦੱਸਦਾ
ਜੇ ਸੁਪਨੇ ‘ਚ ਆਕੇ ਦੱਸਦਾ
ਗੱਲ ਸਾਮ੍ਹਣੇ ਨਹੀਂ ਹੋਣੀ, ਮੁਟਿਆਰੇ
ਆਪਣੀ ਮੈਂ ਰੂਹ ਵੇਖਣੀ
ਤੇਰੀ ਅੱਖਾਂ ‘ਚੋਂ, ਸੁਨੱਖੀਏ ਨਾਰੇ
ਆਪਣੀ ਮੈਂ ਰੂਹ ਵੇਖਣੀ
ਲੈ ਵੇਖ ਲਾ, ਮੈਂ ਸਾਮ੍ਹਣੇ ਖੜ੍ਹੀ
ਜੀਅ ਭਰ ਕੇ ਤੂੰ ਵੇਖ ਲੈ ਵੇ, ਯਾਰਾ
ਵੇਖ ਕੇ ਤੂੰ ਪੱਗ ਬੰਨ੍ਹ ਲੈ
ਅੱਖੀਆਂ ‘ਚੋਂ, ਸੁਨੱਖਿਆ ਯਾਰਾ
ਵੇਖ ਕੇ ਤੂੰ ਪੱਗ ਬੰਨ੍ਹ ਲੈ
ਚੁੰਨੀ ਦਾ ਮੈਂ ਲੜ ਫ਼ੜ ਕੇ
ਵੇਖਣੇ ਜੋ ਹੱਥ ਪਾਏ ਗਾਨੇ ਤੇਰੇ
ਕਦੇ-ਕਦੇ ਇੰਜ ਲੱਗੇ ਨੀ
ਇਹ ਤਾਂ ਧੁਰੋਂ ਹੀ ਹੋਏ ਨੇ ਨੰਦ ਮੇਰੇ
ਕਦੇ-ਕਦੇ ਇੰਜ ਲੱਗੇ ਨੀ
ਇਹ ਤਾਂ ਧੁਰੋਂ ਹੀ ਹੋਏ ਨੇ ਨੰਦ ਮੇਰੇ
ਇੱਕ ਹੱਥ ਜਿੰਦ ਰੱਖੂੰਗਾ
ਹਾਏ, ਇੱਕ ਹੱਥ ਜਿੰਦ ਰੱਖੂੰਗਾ
ਦੂਜੇ ਹੱਥ ‘ਚ ਰੱਖੂੰਗਾ ਚਾਹ ਸਾਰੇ
ਜੇ ਸੁਪਨੇ ‘ਚ ਆਕੇ ਦੱਸਦਾ
ਗੱਲ ਸਾਮ੍ਹਣੇ ਨਹੀਂ ਹੋਣੀ, ਮੁਟਿਆਰੇ
ਆਪਣੀ ਮੈਂ ਰੂਹ ਵੇਖਣੀ
ਤੇਰੀ ਅੱਖਾਂ ‘ਚੋਂ, ਸੁਨੱਖੀਏ ਨਾਰੇ
ਆਪਣੀ ਮੈਂ ਰੂਹ ਵੇਖਣੀ
ਹੌਸਲਾ ਵਧਾਉਂਦੈ, ਸੋਹਣਿਆ
ਕੜਾ ਪਾਇਆ ਜੋ ਸੋਨੇ ਦਾ ਹੱਥ ਤੇਰੇ
ਮੈਨੂੰ ਪਤਾ ਪੂਰੇ ਕਰੇਂਗਾ
ਚੱਕੀ ਫ਼ਿਰਦੈ ਹੱਥਾਂ ‘ਤੇ ਚਾਹ ਮੇਰੇ
ਇੱਕ ਤੂੰ ਅੰਮੀ ਦਾ ਚੰਨਾ
ਹਾਏ, ਇੱਕ ਤੂੰ ਅੰਮੀ ਦਾ ਚੰਨਾ
ਦੂਜਾ ਮੇਰੀਆਂ ਅੱਖਾਂ ਦਾ ਤੂੰ ਤਾਰਾ
ਲੈ ਵੇਖ ਲਾ, ਮੈਂ ਸਾਮ੍ਹਣੇ ਖੜ੍ਹੀ
ਜੀਅ ਭਰ ਕੇ ਤੂੰ ਵੇਖ ਲੈ ਵੇ, ਯਾਰਾ
ਵੇਖ ਕੇ ਤੂੰ ਪੱਗ ਬੰਨ੍ਹ ਲੈ
ਅੱਖੀਆਂ ‘ਚੋਂ, ਸੁਨੱਖਿਆ ਯਾਰਾ
ਵੇਖ ਕੇ ਤੂੰ ਪੱਗ ਬੰਨ੍ਹ ਲੈ
ਸੋਹਣੀਆਂ ਅੱਖਾਂ, ਬੁੱਲ੍ਹ ਸੁਰਖ਼ ਤੇਰੇ
ਹੱਥ ਗੁਲਾਬ ਤੇ ਵਾਲ਼ ਸ਼ਾਹ-ਕਾਲ਼ੇ ਨੇ
ਤੇਰੇ ਗਲ਼ ਨਾਲ਼ ਖਹਿ ਕੇ ਸੋਨਾ ਹੋਰ ਚਮਕੇ
ਇਹ ਗਹਿਣੇ ਕਰਮਾਂ ਆਲ਼ੇ ਨੇ
ਤੂੰ ਨਜ਼ਰ ਪਾਤੀ, ਅਸੀਂ ਪਾਰ ਲੰਘ ਗਏ
ਹੋ, ਅਸੀਂ ਅਖ਼ੀਰ ‘ਚ ਖੜ੍ਹੇ ਸੀ ਕਰਮਾਂ ਵਾਲ਼ੇ ਨੀ
ਅਸੀਂ ਦਿਲ ਵਾਲ਼ੇ ਨੀ, ਹੋ, ਅਸੀਂ ਦਿਲ ਵਾਲ਼ੇ ਨੀ
Je supne ‘ch aake dasda
Je supne ‘ch aake dasda
Gal saamne nahi honi, mutiyare
Apni main rooh vekhni
Teri akkhan ‘chon, sunakhiye naare
Apni main rooh vekhni
Lai vekh la, main samne khadi
Jee bhar ke tu vekh lai ve, yaara
Vekh ke tu pagg bannh lai
Akkhiyan ‘chon, sunakheya yaara
Vekh ke tu pagg bannh lai
Chunni da main lad fad ke
Vekhne jo hath paaye gaane tere
Kade-kade inj lagge ni
Eh taan dhuron hi hoye ne nand mere
Kade-kade inj lagge ni
Eh taan dhuron hi hoye ne nand mere
Ikk hath jind rakhunga
Haaye, ikk hath jind rakhunga
Dooje hath ‘ch rakhunga chaah saare
Je supne ‘ch aake dasda
Gal saamne nahi honi, mutiyare
Apni main rooh vekhni
Teri akkhan ‘chon, sunakhiye naare
Apni main rooh vekhni
Hausla vadhaundai, sohnyea
Kada paya jo sone da hath tere
Mainu pata poore karenga
Chakki firdai hatthan ‘te chaah mere
Ikk tu ammi da channa
Haaye, ikk tu ammi da channa
Dooja meriyan akkhan da tu taara
Lai vekh la, main samne khadi
Jee bhar ke tu vekh lai ve, yaara
Vekh ke tu pagg bannh lai
Akkhiyan ‘chon, sunakheya yaara
Vekh ke tu pagg bannh lai
Sohniyan akkhan, bull surkh tere
Hath gulaab te waal shah-kaale ne
Tere gal naal kheh ke sona hor chamke
Eh gehne karman aale ne
Tu nazar paati, asi paar langh gaye
Ho, asi akheer ‘ch khade si karman wale ni
Asi dil wale ni, ho, asi dil wale ni
Rooh Song Details:
Album : | Rooh |
---|---|
Lyricist(s) : | Dilraj Grewal |
Composers(s) : | Dilraj Grewal |
Music Director(s) : | Jus Keys |
Genre(s) : | Indian Pop |
Music Label : | SagaHits |
Starring : | Jannat Zubair, Dilraj Grewal |