Tuesday, January 14, 2025

Rubicon Drill

Rubicon Drill Lyrics in Punjabi | Rubicon Drill Lyrics in Punjabi Language | Rubicon Drill Lyrics in Punjabi Font

Rubicon Drill is a Punjabi song by Laddi Chahal, Parmish Verma & Gurlez Akhtar. The lyrics of the song are penned by Laddi Chahal, whereas Starboy X has produced the music of the song. Laddi Chahal’s Rubicon Drill lyrics in Punjabi font and in English are provided below.

Listen to the complete track on Spotify

Romanized Script
Native Script

Ho, akkhan chadhiyan, muchhan khadiyan, madkan de naal turde oh
Sooraj chadhde aa jaande te chann chaadhde mud’de oh
Kaun hunde aan naal tere saah jinha bin nahi lainda ve?

Aah vekh ke gaddiyan waddiyan-waddiyan meriyan daran friend’an ve
Oh, yaar bitha ke, tyre pava ke fuel fookda rehnda ve
Aah vekh ke gaddiyan waddiyan-waddiyan meriyan daran friend’an ve
Oh, yaar bitha ke, tyre pava ke fuel fookda rehnda ve

Oh, billiyan akkhan, waal sunehri, paundi pencil heel’an ni
By-pass paili lagdi, dedh crore da killa ni
Sheher Mohali kothi pa layi, geda Sector-8, kude

Aah Car’an-Thar’an, Rubicon’an, Merc’an aale jatt, kude
Ni tere naal friend’an, saade naal yaaran da kath, kude
Te dhaun sutt ke karan salaman loki chakk ke hath, kude
Aah Car’an-Thar’an, Rubicon’an, Merc’an aale jatt, kude

Aah Car’an-Thar’an, Rubicon’an…
Saade naal yaaran da kath, kude

Ho, desi thodi dikh te car’an German thalle mehengiyan ve
Ki karde oh kamkaar? Kitthon ne kishtan laindiyan ve?
Aah hath much ‘te rakh keehde val tedha-tedha takde oh?
Open Wrangler’an vich baithe time kinha da chakde oh?
Vekhan nu lagde khatarnaak, tu yaar jinha nu kehnda ve

Aah vekh ke gaddiyan waddiyan-waddiyan meriyan daran friend’an ve
Oh, yaar bitha ke, tyre pava ke fuel fookda rehnda ve
Aah vekh ke gaddiyan waddiyan-waddiyan meriyan daran friend’an ve
Yaar bitha ke, tyre pava ke…

Oh, feature dekh ke car nahi lainde, engine takde chakkide
Weapon World War de mehenge dabban de vich rakkhide
Oh, tank fook ke diesel da ni midnight ghar vadh’de aan
Oh, yaaran de naal baithida te yaaran de naal khad’de aan
Oh, kudiyan nu na tang karan jad car’an gede maardi aan
Te chhat laha ke, window’an gabru utaari firda Thar diyan

Jo sheher tere diyan karan neeviyan sadkan aale jatt, kude
Aah Car’an-Thar’an, Rubicon’an, Merc’an aale jatt, kude
Ni tere naal friend’an, saade naal yaaran da kath, kude
Aah Car’an-Thar’an, Rubicon’an, Merc’an aale jatt, kude
Ni tere naal friend’an, saade naal yaaran da…

Oh, lagda taan nahi shehri, kehda pind sunida tera?
Ni Nabhe aali road ‘te kudiye painda ae Dadheda
Ve sheher saade vich jatton degree karde firde kehdi?
Ni educated jatt, gym da shauk te dooji gedi

Haan, Laddi-Laddi kehdniyan kudiyan, takk jinha nu lainda ve
Oh, yaar bitha ke, tyre pava ke fuel fookda rehnda ve
Haan, vekh ke gaddiyan waddiyan-waddiyan meriyan daran friend’an ve
Oh, yaar bitha ke, tyre pava ke fuel fookda rehnda ve

Aah Car’an-Thar’an, Rubicon’an, Merc’an aale jatt, kude
Ni tere naal friend’an, saade naal yaaran da kath, kude

ਹੋ, ਅੱਖਾਂ ਚੜ੍ਹੀਆਂ, ਮੁੱਛਾਂ ਖੜ੍ਹੀਆਂ, ਮੜਕਾਂ ਦੇ ਨਾਲ਼ ਤੁਰਦੇ ਓ
ਸੂਰਜ ਚੜ੍ਹਦੇ ਆ ਜਾਂਦੇ ਤੇ ਚੰਨ ਚਾੜ੍ਹਕੇ ਮੁੜਦੇ ਓ
ਕੌਣ ਹੁੰਦੇ ਆਂ ਨਾਲ਼ ਤੇਰੇ ਸਾਹ ਜਿਨ੍ਹਾਂ ਬਿਨ ਨਹੀਂ ਲੈਂਦਾ ਵੇ?

ਆਹ ਵੇਖ ਕੇ ਗੱਡੀਆਂ ਵੱਡੀਆਂ-ਵੱਡੀਆਂ ਮੇਰੀਆਂ ਡਰਨ friend’an ਵੇ
ਓ, ਯਾਰ ਬਿਠਾ ਕੇ, tyre ਪਵਾ ਕੇ fuel ਫ਼ੂਕਦਾ ਰਹਿੰਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ-ਵੱਡੀਆਂ ਮੇਰੀਆਂ ਡਰਨ friend’an ਵੇ
ਓ, ਯਾਰ ਬਿਠਾ ਕੇ, tyre ਪਵਾ ਕੇ fuel ਫ਼ੂਕਦਾ ਰਹਿੰਦਾ ਵੇ

ਓ, ਬਿੱਲੀਆਂ ਅੱਖਾਂ, ਵਾਲ਼ ਸੁਨਹਿਰੀ, ਪਾਉਂਦੀ pencil heel’an ਨੀ
By-pass ਪੈਲ਼ੀ ਲਗਦੀ, ਡੇਢ ਕਰੋੜ ਦਾ ਕਿੱਲਾ ਨੀ
ਸ਼ਹਿਰ ਮੋਹਾਲ਼ੀ ਕੋਠੀ ਪਾ ਲਈ, ਗੇੜਾ Sector ਅੱਠ, ਕੁੜੇ

ਆਹ Car’an-Thar’an, Rubicon’an, Merc’an ਆਲ਼ੇ ਜੱਟ, ਕੁੜੇ
ਨੀ ਤੇਰੇ ਨਾਲ਼ friend’an, ਸਾਡੇ ਨਾਲ਼ ਯਾਰਾਂ ਦਾ ਕੱਠ, ਕੁੜੇ
ਤੇ ਧੌਣ ਸੁੱਟ ਕੇ ਕਰਨ ਸਲਾਮਾਂ ਲੋਕੀਂ ਚੱਕ ਕੇ ਹੱਥ, ਕੁੜੇ
ਆਹ Car’an-Thar’an, Rubicon’an, Merc’an ਆਲ਼ੇ ਜੱਟ, ਕੁੜੇ

ਆਹ Car’an-Thar’an, Rubicon’an…
ਸਾਡੇ ਨਾਲ਼ ਯਾਰਾਂ ਦਾ ਕੱਠ, ਕੁੜੇ

ਹੋ, ਦੇਸੀ ਥੋਡੀ ਦਿੱਖ ਤੇ car’an German ਥੱਲੇ ਮਹਿੰਗੀਆਂ ਵੇ
ਕੀ ਕਰਦੇ ਓ ਕੰਮਕਾਰ? ਕਿੱਥੋਂ ਨੇ ਕਿਸ਼ਤਾਂ ਲੈਂਦੀਆਂ ਵੇ?
ਆਹ ਹੱਥ ਮੁੱਛ ‘ਤੇ ਰੱਖ ਕੀਹਦੇ ਵੱਲ ਟੇਢਾ-ਟੇਢਾ ਤੱਕਦੇ ਓ?
Open Wrangler’an ਵਿੱਚ ਬੈਠੇ time ਕਿਨ੍ਹਾਂ ਦਾ ਚੱਕਦੇ ਓ?
ਵੇਖਣ ਨੂੰ ਲਗਦੇ ਖ਼ਤਰਨਾਕ, ਤੂੰ ਯਾਰ ਜਿਨ੍ਹਾਂ ਨੂੰ ਕਹਿੰਦਾ ਵੇ

ਆਹ ਵੇਖ ਕੇ ਗੱਡੀਆਂ ਵੱਡੀਆਂ-ਵੱਡੀਆਂ ਮੇਰੀਆਂ ਡਰਨ friend’an ਵੇ
ਓ, ਯਾਰ ਬਿਠਾ ਕੇ, tyre ਪਵਾ ਕੇ fuel ਫ਼ੂਕਦਾ ਰਹਿੰਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ-ਵੱਡੀਆਂ ਮੇਰੀਆਂ ਡਰਨ friend’an ਵੇ
ਯਾਰ ਬਿਠਾ ਕੇ, tyre ਪਵਾ ਕੇ…

ਓ, feature ਦੇਖ ਕੇ car ਨਹੀਂ ਲੈਂਦੇ, engine ਤੱਕੜੇ ਚੱਕੀਦੇ
Weapon World War ਦੇ ਮਹਿੰਗੇ ਡੱਬਾਂ ਦੇ ਵਿੱਚ ਰੱਖੀਦੇ
ਓ, tank ਫ਼ੂਕ ਕੇ diesel ਦਾ ਨੀ midnight ਘਰ ਵੜ੍ਹਦੇ ਆਂ
ਓ, ਯਾਰਾਂ ਦੇ ਨਾਲ਼ ਬੈਠੀਦਾ ਤੇ ਯਾਰਾਂ ਦੇ ਨਾਲ਼ ਖੜ੍ਹਦੇ ਆਂ
ਓ, ਕੁੜੀਆਂ ਨੂੰ ਨਾ ਤੰਗ ਕਰਨ ਜਦ car’an ਗੇੜੇ ਮਾਰਦੀ ਆਂ
ਤੇ ਛੱਤ ਲਹਾ ਕੇ, window’an ਗੱਭਰੂ ਉਤਾਰੀ ਫ਼ਿਰਦਾ Thar ਦੀਆਂ

ਜੋ ਸ਼ਹਿਰ ਤੇਰੇ ਦੀਆਂ ਕਰਨ ਨੀਵੀਆਂ ਸੜਕਾਂ ਆਲ਼ੇ ਜੱਟ, ਕੁੜੇ
ਆਹ Car’an-Thar’an, Rubicon’an, Merc’an ਆਲ਼ੇ ਜੱਟ, ਕੁੜੇ
ਨੀ ਤੇਰੇ ਨਾਲ਼ friend’an, ਸਾਡੇ ਨਾਲ਼ ਯਾਰਾਂ ਦਾ ਕੱਠ, ਕੁੜੇ
ਆਹ Car’an-Thar’an, Rubicon’an, Merc’an ਆਲ਼ੇ ਜੱਟ, ਕੁੜੇ
ਤੇਰੇ ਨਾਲ਼ friend’an, ਸਾਡੇ ਨਾਲ਼ ਯਾਰਾਂ ਦਾ…

ਓ, ਲਗਦਾ ਤਾਂ ਨਹੀਂ ਸ਼ਹਿਰੀ, ਕਿਹੜਾ ਪਿੰਡ ਸੁਣੀਦਾ ਤੇਰਾ?
ਨੀ ਨਾਭੇ ਆਲ਼ੀ road ‘ਤੇ ਕੁੜੀਏ ਪੈਂਦਾ ਐ ਦਦਹੇੜਾ
ਵੇ ਸ਼ਹਿਰ ਸਾਡੇ ਵਿੱਚ ਜੱਟੋਂ degree ਕਰਦੇ ਫ਼ਿਰਦੇ ਕਿਹੜੀ?
ਨੀ educated ਜੱਟ, gym ਦਾ ਸ਼ੌਕ ਤੇ ਦੂਜੀ ਗੇੜੀ

ਹਾਂ, Laddi-Laddi ਕਹਿੰਦੀਆਂ ਕੁੜੀਆਂ, ਤੱਕ ਜਿਨ੍ਹਾਂ ਨੂੰ ਲੈਂਦਾ ਵੇ
ਓ, ਯਾਰ ਬਿਠਾ ਕੇ, tyre ਪਵਾ ਕੇ fuel ਫ਼ੂਕਦਾ ਰਹਿੰਦਾ ਵੇ
ਹਾਂ, ਵੇਖ ਕੇ ਗੱਡੀਆਂ ਵੱਡੀਆਂ-ਵੱਡੀਆਂ ਮੇਰੀਆਂ ਡਰਨ friend’an ਵੇ
ਯਾਰ ਬਿਠਾ ਕੇ, tyre ਪਵਾ ਕੇ fuel ਫ਼ੂਕਦਾ ਰਹਿੰਦਾ ਵੇ

Car’an-Thar’an, Rubicon’an, Merc’an ਆਲ਼ੇ ਜੱਟ, ਕੁੜੇ
ਨੀ ਤੇਰੇ ਨਾਲ਼ friend’an, ਸਾਡੇ ਨਾਲ਼ ਯਾਰਾਂ ਦਾ ਕੱਠ, ਕੁੜੇ

Song Credits

Lyricist(s):
Laddi Chahal
Composer(s):
Laddi Chahal
Music:
Starboy X
Music Label:
Parmish Verma
Featuring:
Parmish Verma

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Anne-Marie

Satinder Sartaaj

SZA

Sabrina Carpenter

Arijit Singh