Friday, December 6, 2024

Vela Aa Gaya Hai

Vela Aa Gaya Hai Lyrics in Punjabi

Vela Aa Gaya Hai (ਵੇਲਾ ਆ ਗਿਆ ਐ) is a soulful Punjabi track featured in the movie “Chaar Sahibzaade” and performed by Shipra Goyal and Jaspinder Narula. The song’s poignant lyrics are written by Harry Baweja, while the mesmerizing music is composed and produced by Jaidev Kumar. With its stirring melody and emotive vocals, “Vela Aa Gaya Hai” is a musical masterpiece that resonates deeply with Punjabi music enthusiasts. Shipra Goyal & Jaspinder Narula’s Vela Aa Gaya Hai lyrics in Punjabi and English are provided below.

Listen to the complete track on Amazon Music

Romanized Script
Native Script

Vela aa gaya ae dadiye judai da
Asaan ajj mud ke aauna nahi
Vela aa gaya ae dadiye judai da
Asaan ajj mud ke aauna nahi

Tainu dassiye kivein ki hona ae?
Teri akhiyan nu asi rulauna nahi
(Rulauna nahi, rulauna nahi)

Puttar vichhadeya, tusi vi challe
Nirdaiyan de hath chadh challe
Main vi tuhade magre aavaan
Bas hun main vi sach khand jaavaan

Vela aa gaya ae daadi ton judai da
Tusaan ajj mud ke aauna nahi
Tainu dassiye kivein ki hona ae?
Teri akhiyan nu asi rulauna nahi
(Rulauna nahi, rulauna nahi)

Dekhangi na phir roohan nyaariyan
Rajj ke nihaarlaan main sooratan pyaariyan
Pyare-pyare siran ‘te kalgi saja deyan
Toran ton pehlan tuhanu laada bana deyan
Laada bana deyan

Dadiye, saade layi kyun ho rahi nidhaal ae?
Teri sikkhiyan ‘te utre tere eh laal ne
Karke siraan di bheta, rabbi dhyaan kariye
Daade-pita da naa’ roshan jahaan kariye
Roshan jahaan kariye

Vela aa gaya ae daadiye judai da
Asaan ajj mud ke aauna nahi
Tainu dassiye kivein ki hona ae?
Teri akhiyan nu asi rulauna nahi
Teri akhiyan nu asi rulauna nahi

ਵੇਲਾ ਆ ਗਿਆ ਐ ਦਾਦੀਏ ਜੁਦਾਈ ਦਾ
ਅਸਾਂ ਅੱਜ ਮੁੜ ਕੇ ਆਉਣਾ ਨਹੀਂ
ਵੇਲਾ ਆ ਗਿਆ ਐ ਦਾਦੀਏ ਜੁਦਾਈ ਦਾ
ਅਸਾਂ ਅੱਜ ਮੁੜ ਕੇ ਆਉਣਾ ਨਹੀਂ

ਤੈਨੂੰ ਦੱਸੀਏ ਕਿਵੇਂ ਕੀ ਹੋਣਾ ਐ?
ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ
(ਰੁਲਾਉਣਾ ਨਹੀਂ, ਰੁਲਾਉਣਾ ਨਹੀਂ)

ਪੁੱਤਰ ਵਿਛੜਿਆ, ਤੁਸੀਂ ਵੀ ਚੱਲੇ
ਨਿਰਦਈਆਂ ਦੇ ਹੱਥ ਚੜ੍ਹ ਚੱਲੇ
ਮੈਂ ਵੀ ਤੁਹਾਡੇ ਮਗਰੇ ਆਵਾਂ
ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ

ਵੇਲਾ ਆ ਗਿਆ ਐ ਦਾਦੀ ਤੋਂ ਜੁਦਾਈ ਦਾ
ਤੁਸਾਂ ਅੱਜ ਮੁੜ ਕੇ ਆਉਣਾ ਨਹੀਂ
ਤੈਨੂੰ ਦੱਸੀਏ ਕਿਵੇਂ ਕੀ ਹੋਣਾ ਐ?
ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ
(ਰੁਲਾਉਣਾ ਨਹੀਂ, ਰੁਲਾਉਣਾ ਨਹੀਂ)

ਦੇਖਾਂਗੀ ਨਾ ਫਿਰ ਰੂਹਾਂ ਨਿਆਰੀਆਂ
ਰੱਜ ਕੇ ਨਿਹਾਰਲਾਂ ਮੈਂ ਸੂਰਤਾਂ ਪਿਆਰੀਆਂ
ਪਿਆਰੇ-ਪਿਆਰੇ ਸਿਰਾਂ ‘ਤੇ ਕਲਗੀ ਸਜਾ ਦਿਆਂ
ਟੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ
ਲਾੜਾ ਬਣਾ ਦਿਆਂ

ਦਾਦੀਏ, ਸਾਡੇ ਲਈ ਕਿਉਂ ਹੋ ਰਹੀ ਨਿਢਾਲ ਐ?
ਤੇਰੀ ਸਿੱਖੀਆਂ ‘ਤੇ ਉਤਰੇ ਤੇਰੇ ਇਹ ਲਾਲ ਨੇ
ਕਰਕੇ ਸਿਰਾਂ ਦੀ ਭੇਟਾ, ਰੱਬੀ ਧਿਆਨ ਕਰੀਏ
ਦਾਦੇ-ਪਿਤਾ ਦਾ ਨਾਂ ਰੋਸ਼ਨ ਜਹਾਨ ਕਰੀਏ
ਰੋਸ਼ਨ ਜਹਾਨ ਕਰੀਏ

ਵੇਲਾ ਆ ਗਿਆ ਐ ਦਾਦੀਏ ਜੁਦਾਈ ਦਾ
ਅਸਾਂ ਅੱਜ ਮੁੜ ਕੇ ਆਉਣਾ ਨਹੀਂ
ਤੈਨੂੰ ਦੱਸੀਏ ਕਿਵੇਂ ਕੀ ਹੋਣਾ ਐ?
ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ
ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ

Song Credits

Singer(s):
Shipra Goyal & Jaspinder Narula
Album:
Chaar Sahibzaade
Lyricist(s):
Harry Baweja
Composer(s):
Jaidev Kumar
Music:
Jaidev Kumar
Genre(s):
Music Label:
Eros Now Music
Featuring:
Om Puri & Harman Baweja
Released On:
November 6, 2014

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Maluma

Kendrick Lamar

Payal Dev

Kailash Kher

Bad Bunny