Rung
Rakhde nahi gallan dil ‘ch
Sunne nahi aaya gile
Das denda paara je tu hile
Das na dobara saanu mile
Step in the room jivein villain
I see you move, see you kill it
Tu keeta nhera aithey dine
You know you got me in my feelings
Ayy
Laggi je agg, loki jam-packed
Vakh meri vibe, but she catch that
Vekhan main lights, aaunde flashback
Look in my eyes, in my eyes
Das, das ki samajhdi ae tu
Das ki samajhdi ae tu
Vekhdi ae rung like I do?
Like I do
Das, das ki samajhdi ae tu
Das ki samajhdi ae tu
Vekhdi ae rung like I do?
Like I do
No, you don’t stop
Tu hille jivein rockstars
Akkhan ‘chon boldi ae tere
(Boldi ae tere)
Aake tu hold me nede
Hold me nede, hey
Laggi je agg, loki jam-packed
Vakh meri vibe, but she catch that
Vekhan main lights, aaunde flashback
Look in my eyes, in my eyes
Das, das ki samajhdi ae tu
Das ki samajhdi ae tu
Vekhdi ae rung like I do?
Like I do
Das, das ki samajhdi ae tu
Das ki samajhdi ae tu
Vekhdi ae rung like I do?
Like I do
Das, das ki samajhdi ae tu
Das ki samajhdi ae tu
Vekhdi ae rung like I do?
Like I do, das
ਰੱਖਦੇ ਨਹੀਂ ਗੱਲਾਂ ਦਿਲ ‘ਚ
ਸੁਣਨੇ ਨਹੀਂ ਆਇਆ ਗਿਲੇ
ਦੱਸ ਦੇਂਦਾ ਪਾਰਾ ਜੇ ਤੂੰ ਹਿੱਲੇ
ਦੱਸ ਨਾ ਦੋਬਾਰਾ ਸਾਨੂੰ ਮਿਲੇ
Step in the room ਜਿਵੇਂ villain
I see you move, see you kill it
ਤੂੰ ਕੀਤਾ ਨ੍ਹੇਰਾ ਐਥੇ ਦਿਨੇ
You know you got me in my feelings
Ayy
ਲੱਗੀ ਜੇ ਅੱਗ, ਲੋਕੀਂ jam-packed
ਵੱਖ ਮੇਰੀ vibe, but she catch that
ਵੇਖਾਂ ਮੈਂ lights, ਆਉਂਦੇ flashback
Look in my eyes, in my eyes
ਦੱਸ, ਦੱਸ ਕੀ ਸਮਝਦੀ ਐ ਤੂੰ
ਦੱਸ ਕੀ ਸਮਝਦੀ ਐ ਤੂੰ
ਵੇਖਦੀ ਐ ਰੰਗ like I do?
Like I do
ਦੱਸ, ਦੱਸ ਕੀ ਸਮਝਦੀ ਐ ਤੂੰ
ਦੱਸ ਕੀ ਸਮਝਦੀ ਐ ਤੂੰ
ਵੇਖਦੀ ਐ ਰੰਗ like I do?
Like I do
No, you don’t stop
ਤੂੰ ਹਿੱਲੇ ਜਿਵੇਂ rockstars
ਅੱਖਾਂ ‘ਚੋਂ ਬੋਲਦੀ ਐ ਤੇਰੇ
(ਬੋਲਦੀ ਐ ਤੇਰੇ)
ਆਕੇ ਤੂੰ holde me ਨੇੜੇ
Hold me ਨੇੜੇ, hey
ਲੱਗੀ ਜੇ ਅੱਗ, ਲੋਕੀਂ jam-packed
ਵੱਖ ਮੇਰੀ vibe, but she catch that
ਵੇਖਾਂ ਮੈਂ lights, ਆਉਂਦੇ flashback
Look in my eyes, in my eyes
ਦੱਸ, ਦੱਸ ਕੀ ਸਮਝਦੀ ਐ ਤੂੰ
ਦੱਸ ਕੀ ਸਮਝਦੀ ਐ ਤੂੰ
ਵੇਖਦੀ ਐ ਰੰਗ like I do?
Like I do
ਦੱਸ, ਦੱਸ ਕੀ ਸਮਝਦੀ ਐ ਤੂੰ
ਦੱਸ ਕੀ ਸਮਝਦੀ ਐ ਤੂੰ
ਵੇਖਦੀ ਐ ਰੰਗ like I do?
Like I do
ਦੱਸ, ਦੱਸ ਕੀ ਸਮਝਦੀ ਐ ਤੂੰ
ਦੱਸ ਕੀ ਸਮਝਦੀ ਐ ਤੂੰ
ਵੇਖਦੀ ਐ ਰੰਗ like I do?
Like I do