Sadeyan Paran To Sikhi Udna
Sadeyan Paran To Sikhi Udna Lyrics | Sadeyan Paran To Sikhi Udna Lyrics in Punjabi | Sadeyan Paran To Sikhi Udna Lyrics Sardool Sikander | Sadeyan Paran To Sikhi Udna Lyrics in English
Sadeyan Paran To Sikhi Udna (ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ) is a Punjabi song by Sardool Sikander from the album Tanhaiyan. The lyrics of the song are penned by Jasbir Gunachauriya. Sardool Sikander’s Sadeyan Paran To Sikhi Udna lyrics in Punjabi and in English are provided below.
Listen to the complete track on Spotify
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਨੀ ਐਵੇਂ ਮੋਤੀਆਂ ਦੀ ਚੋਗ ਚੁਗਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਅੰਬਰਾਂ ਦੇ ਵਿੱਚ ਫ਼ਿਰੇ ਉੱਡਦੀ
ਉੱਚਿਆਂ ਘਰਾਂ ਨੇ ਭਰਮਾ ਲਿਆ
ਅੰਬਰਾਂ ਦੇ ਵਿੱਚ ਫ਼ਿਰੇ ਉੱਡਦੀ
ਉੱਚਿਆਂ ਘਰਾਂ ਨੇ ਭਰਮਾ ਲਿਆ
ਫ਼ੱਕਰਾਂ ਦੇ ਹੱਥਾਂ ਵਿੱਚੋਂ ਖੋ ਲਿਆ
ਜਾਲ ਸੋਨੇ ਦੀਆਂ ਰੱਸੀਆਂ ਦਾ ਪਾ ਲਿਆ
ਨਵੇਂ ਮਾਲਕਾਂ ਦੀ ਸੁਖ ਲੋੜਦੀ
ਹਾਏ, ਨਵੇਂ ਮਾਲਕਾਂ ਦੀ ਸੁਖ ਲੋੜਦੀ
ਨੀ ਕੋਲ਼ੋਂ ਲੰਘਦੀ ਐ ਨਜ਼ਰਾਂ ਚੁਰਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਲੰਘਣ ਹਵਾਵਾਂ ਜਦੋਂ ਕੋਲ਼ ਦੀ
ਮਹਿਕਾਂ ਬੇਵਫ਼ਾਈ ਦੀਆਂ ਆਉਂਦੀਆਂ
ਲੰਘਣ ਹਵਾਵਾਂ ਜਦੋਂ ਕੋਲ਼ ਦੀ
ਮਹਿਕਾਂ ਬੇਵਫ਼ਾਈ ਦੀਆਂ ਆਉਂਦੀਆਂ
ਬੁੱਲ੍ਹਾਂ ਕੋਲ਼ੋਂ ਹਾਸੇ ਸਾਡੇ ਰੁੱਸ ਗਏ
ਰੰਗਲੀਆਂ ਰੁੱਤਾਂ ਨਹੀਓਂ ਭਾਉਂਦੀਆਂ
ਮਾਣ ਤੋੜ ਗਈ ਐ, ਮਾਣ ਮੱਤੀਏ
ਓ, ਮਾਣ ਤੋੜ ਗਈ ਐ, ਮਾਣ ਮੱਤੀਏ
ਸਾਡੀ ਜਿੰਦ ਦਾ ਮਜ਼ਾਕ ਬਣਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਲੈ ਲਏ ਤੂੰ ਨਜ਼ਾਰੇ ਸਾਰੇ ਰੰਗਲੇ
ਦਿੱਤਾ ਜਸਵੀਰ ਤੂੰ ਉਜਾੜ ਨੀ
ਲੈ ਲਏ ਤੂੰ ਨਜ਼ਾਰੇ ਸਾਰੇ ਰੰਗਲੇ
ਦਿੱਤਾ ਜਸਵੀਰ ਤੂੰ ਉਜਾੜ ਨੀ
ਤੀਲਾ-ਤੀਲਾ ਹੋਇਆ ਗੁਣਾਚੌਰੀਆ
ਹਰ ਪਾਸੇ ਪੈ ਗਿਆ ਉਜਾੜ ਨੀ
ਕੱਖ ਨਹੀਓਂ ਪੱਲੇ ਸਰਦੂਲ ਦੇ
ਕੱਖ ਨਹੀਓਂ ਪੱਲੇ ਸਰਦੂਲ ਦੇ
ਨੀ ਟੁੱਟੇ ਫੁੱਲਾਂ ਵਾਂਗੂ ਬੈਠਾ ਕੁਮਲ਼ਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ
ਨੀ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ
ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ
Sadeyan paran ton sikhi udna
Ni beh gayi door kite aalna bana ke
Sadeyan paran ton sikhi udna
Ni beh gayi door kite aalna bana ke
Waddeyan shikariyan ne moh leya
Waddeyan shikariyan ne moh leya
Ni aivein motiyan di chog chuga ke
Sadeyan paran ton sikhi udna
Beh gayi door kite aalna bana ke
Ambran de vich phire udd’di
Uchcheyan ghara ne bharma leya
Ambran de vich phire udd’di
Uchcheyan ghara ne bharma leya
Fakkran de hathhan vichon kho leya
Jaal sone diyan rassiyan da pa leya
Navein malakan di sukh lod’di
Haaye, navein malakan di sukh lod’di
Ni kolon langhdi ae nazran chura ke
Sadeyan paran ton sikhi udna
Beh gayi door kite aalna bana ke
Langhan havavan jadon kol di
Mehkan bewafai diyan aundiyan
Langhan havavan jadon kol di
Mehkan bewafai diyan aundiyan
Bullan kolo haase saade russ gaye
Rangliyan ruttan nahiyo bhaundiyan
Maan tod gayi ae, maan mattiye
Oh, maan tod gayi ae, maan mattiye
Saadi jind da mazaak bana ke
Sadeyan paran ton sikhi udna
Beh gayi door kite aalna bana ke
Lai laye tu nazare saare rangle
Ditta Jasbir tu ujaad ni
Lai laye tu nazare saare rangle
Ditta Jasbir tu ujaad ni
Teela-teela hoya Gunachauriya
Har paase pai geya ujaad ni
Kakh nahiyo palle Sardool de
Kakh nahiyo palle Sardool de
Ni tutte phullan waangu baitha kumla ke
Sadeyan paran ton sikhi udna
Beh gayi door kite aalna bana ke
Waddeyan shikariyan ne moh leya
Waddeyan shikariyan ne moh leya
Ni tainu motiyan di chog chuga ke
Sadeyan paran ton sikhi udna
Beh gayi door kite aalna bana ke
Sadeyan Paran To Sikhi Udna Song Details:
Album : | Sadeyan Paran To Sikhi Udna |
---|---|
Lyricist(s) : | Jasbir Gunachauriya |
Composers(s) : | Jasbir Gunachauriya |
Genre(s) : | Punjabi Pop |
Music Label : | Sardool Sikander |
Starring : | Sardool Sikander |