Sunday, December 22, 2024

Same Time Same Jagah

Same Time Same Jagah Lyrics in Punjabi | Same Time Same Jagah Lyrics in English | Same Time Same Jagah Lyrics Sandeep Brar

Same Time Same Jagah (Same Time Same ਜਗ੍ਹਾ) is a Punjabi song by Sandeep Brar. The lyrics of the song are penned by Abbi Fatehgarhia, whereas Gag Studioz has produced the music of the song. Sandeep Brar’s Same Time Same Jagah lyrics in Punjabi and in English are provided below.

Listen to the complete track on Spotify

Romanized Script
Native Script

Si main kothe uttey chadheya kabootar udaaun layi
Oh vi chadhi si chaubare chaah janj nu fadaun layi
Si main kothe uttey chadheya kabootar udaaun layi
Oh vi chadhi si chaubare chaah janj nu fadaun layi

ho, main taan udd’di kabootari nu vaajan maarda si
Udd’di kabootari nu vaajan maarda si
Ohnu inj lagga waaj shayad ohde layi kari

Oye, same time, same jagah…
Same time, same jagah agle oh din
Fer marjaani aa ke chhat ‘te khadi

Oye, ame time, same jagah agle oh din
Fer marjaani aa ke chhat ‘te khadi
Oye, ame time, same jagah agle oh din
Fer marjaani aa ke chhat ‘te khadi

Oye-oye, haan-haan
Oye-oye, haan-haan

Bade chaahvan naal suit paa ke aayi laal si
Utton sikhar dupehera, ohda bura haal si
Bade chaahvan naal suit paa ke aayi laal si
Utton sikhar dupehera, ohda bura haal si

Main vi parna khilaar ke si chaanvan keetiyan
Parna khilaar ke si chhanvan keetiyan
Maa di dhee reejhan la-la mainu takdi rahi

Oh, same time, same jagah…
Same time, same jagah agle oh din
Fer marjaani aa ke chhat ‘te khadi

Oye, ame time, same jagah agle oh din
Fer marjaani aa ke chhat ‘te khadi
Oye, ame time, same jagah agle oh din
Fer marjaani aa ke chhat ‘te khadi

Oye-oye, haan-haan
Oye-oye, haan-haan

Teeje din, ohde hath ‘ch gulaabi card si
Jih ‘te pind da pata te ohda naa vi naal si
Teeje din, ohde hath ‘ch gulaabi card si
Jih ‘te pind da pata te ohda naa vi naal si

Ohne chitthi da jahaaj si bana ke bhejeya
Chitthi da jahaaj si bana ke sutteya
Chitthi aan ke guaandiyan di nimm ‘ch adi

Oye, same time, same jagah…
Same time, same jagah agle oh din
Fer marjaani aa ke chhat ‘te khadi

Oye, ame time, same jagah agle oh din
Fer marjaani aa ke chhat ‘te khadi
Oye, ame time, same jagah agle oh din
Fer marjaani aa ke chhat ‘te khadi

Oye-oye, haan-haan
Oye-oye, haan-haan

Chauthe din, oh chhat ‘te na aayi, mitron
Machi Abbi de sareer ‘ch duhaai, mitron
Chauthe din, oh chhat ‘te na aayi, mitron
Machi Abbi de sareer ‘ch duhaai, mitron

Fatehgarh wala chaare paase labhda reha
-Garh wala chaare paase bhaalda reha
Jadon nigaah jihi ghumaai, meri bebe aa khadi

Oye, same time, same jagah…
Same time, same jagah agle oh din…

Same time, same jagah agle oh din
Fer marjaani aa ke chhat ‘te khadi
Oye, ame time, same jagah agle oh din
Fer marjaani aa ke chhat ‘te khadi

Oye-oye, haan-haan
Oye-oye, haan-haan

ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
ਉਹ ਵੀ ਚੜ੍ਹੀ ਸੀ ਚੁਬਾਰੇ ਚਾਹ ਜੰਜ ਨੂੰ ਫੜਾਉਣ ਲਈ
ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ
ਉਹ ਵੀ ਚੜ੍ਹੀ ਸੀ ਚੁਬਾਰੇ ਚਾਹ ਜੰਜ ਨੂੰ ਫੜਾਉਣ ਲਈ

ਹੋ, ਮੈਂ ਤਾਂ ਉੱਡਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
ਉੱਡਦੀ ਕਬੂਤਰੀ ਨੂੰ ਵਾਜਾਂ ਮਾਰਦਾ ਸੀ
ਓਹਨੂੰ ਇੰਜ ਲੱਗਾ ਵਾਜ ਸ਼ਾਇਦ ਓਹਦੇ ਲਈ ਕਰੀ

ਓਏ, same time, same ਜਗ੍ਹਾ…
Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ

ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

ਬੜੇ ਚਾਹਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ
ਉੱਤੋਂ ਸਿਖਰ ਦੁਪਹਿਰਾ, ਓਹਦਾ ਬੁਰਾ ਹਾਲ ਸੀ
ਬੜੇ ਚਾਹਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ
ਉੱਤੋਂ ਸਿਖਰ ਦੁਪਹਿਰਾ, ਓਹਦਾ ਬੁਰਾ ਹਾਲ ਸੀ

ਮੈਂ ਵੀ ਪਰਨਾ ਖਿਲਾਰ ਕੇ ਸੀ ਛਾਂਵਾਂ ਕੀਤੀਆਂ
ਪਰਨਾ ਖਿਲਾਰ ਕੇ ਸੀ ਛਾਂਵਾਂ ਕੀਤੀਆਂ
ਮਾਂ ਦੀ ਧੀ ਰੀਝਾਂ ਲਾ-ਲਾ ਮੈਨੂੰ ਤੱਕਦੀ ਰਹੀ

ਓ, same time, same ਜਗ੍ਹਾ…
Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ

ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

ਤੀਜੇ ਦਿਨ, ਓਹਦੇ ਹੱਥ ‘ਚ ਗੁਲਾਬੀ card ਸੀ
ਜਿਹ ‘ਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ
ਤੀਜੇ ਦਿਨ, ਓਹਦੇ ਹੱਥ ‘ਚ ਗੁਲਾਬੀ card ਸੀ
ਜਿਹ ‘ਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ

ਓਹਨੇ ਚਿੱਠੀ ਦਾ ਜਹਾਜ ਸੀ ਬਣਾ ਕੇ ਭੇਜਿਆ
ਚਿੱਠੀ ਦਾ ਜਹਾਜ ਸੀ ਬਣਾ ਕੇ ਸੁੱਟਿਆ
ਚਿੱਠੀ ਆਣ ਕੇ ਗੁਆਂਢੀਆਂ ਦੀ ਨਿੰਮ ‘ਚ ਅੜੀ

ਓਏ, same time, same ਜਗ੍ਹਾ…
Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ

ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

ਚੌਥੇ ਦਿਨ, ਉਹ ਛੱਤ ‘ਤੇ ਨਾ ਆਈ, ਮਿੱਤਰੋਂ
ਮੱਚੀ Abbi ਦੇ ਸਰੀਰ ‘ਚ ਦੁਹਾਈ, ਮਿੱਤਰੋਂ
ਚੌਥੇ ਦਿਨ, ਉਹ ਛੱਤ ‘ਤੇ ਨਾ ਆਈ, ਮਿੱਤਰੋਂ
ਮੱਚੀ Abbi ਦੇ ਸਰੀਰ ‘ਚ ਦੁਹਾਈ, ਮਿੱਤਰੋਂ

ਫ਼ਤਹਿਗੜ੍ਹ ਵਾਲ਼ਾ ਚਾਰੇ ਪਾਸੇ ਲੱਭਦਾ ਰਿਹਾ
-ਗੜ੍ਹ ਵਾਲ਼ਾ ਚਾਰੇ ਪਾਸੇ ਭਾਲਦਾ ਰਿਹਾ
ਜਦੋਂ ਨਿਗਾਹ ਜਿਹੀ ਘੁੰਮਾਈ, ਮੇਰੀ ਬੇਬੇ ਆ ਖੜ੍ਹੀ

ਓਏ, same time, same ਜਗ੍ਹਾ…
Same time, same ਜਗ੍ਹਾ ਅਗਲੇ ਉਹ ਦਿਨ…

Same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ
ਓਏ, same time, same ਜਗ੍ਹਾ ਅਗਲੇ ਉਹ ਦਿਨ
ਫੇਰ ਮਰਜਾਣੀ ਆ ਕੇ ਛੱਤ ‘ਤੇ ਖੜ੍ਹੀ, ਓਏ

ਓਏ-ਓਏ, ਹਾਂ-ਹਾਂ
ਓਏ-ਓਏ, ਹਾਂ-ਹਾਂ

Song Credits

Lyricist(s):
Abbi Fatehgarhia
Composer(s):
Abbi Fatehgarhia
Music:
Gag Studioz
Music Label:
Lokdhun Punjabi
Featuring:
Kulwinder Billa, Kajal Behal

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Karol G

Salman Khan

B. Praak

Parul Mishra

Akhil