Sau Sau Gallan

spot_img

Sau Sau Gallan Lyrics in Punjabi

Sau Sau Gallan is a captivating Punjabi Regional Indian masterpiece, brought to life by the artistic prowess of Nimrat Khaira. The lyrics of the song are penned by Harmanjeet Singh, while the production credits go to MXRCI. Sau Sau Gallan was released as a part of the album Maanmatti on October 9, 2023. “Sau Sau Gallan Lyrics in Punjabi” has stayed with many, making it a song people naturally come back to again and again. Below, you’ll find the lyrics for Nimrat Khaira’s “Sau Sau Gallan”, offering a glimpse into the profound artistry behind the song.

Listen to the complete track on Amazon Music

Romanized Script
Native Script
spot_img

Ⲓshq bujhaarat koi chheti bujh sakda nahi
Jiddaan tainu main takkdiyaan, oddaan koi takkda nahi
Jiddaan tainu main takkdiyaan, oddaan koi takkda nahi

ᕼimmat nu parakh diyaan ne
Ꭺah jehdiyaan nheriyaan ve

100-100 gallaan duniya kardi ae teriyaan ve
100-100 gallaan duniya kardi ae teriyaan ve
100-100 gallaan duniya…
(100-100 gallaan duniya kardi ae teriyaan ve)
(100-100 gallaan duniya…)

Ꮇere khaabaan da Ꮇasiha tere naina da joda
Ꮇere sir-matthe, adeya, tere raahaan da roda
Ꮇere khaabaan da Ꮇasiha tere naina da joda
Ꮇere sir-matthe, adeya, tere raahaan da roda

Τere ikk pal de badle main taan kayi saal khadi haan
Τeri har mushkil de vich main taan tere naal khadi haan

Ꮯhanna, hun teriyaan fikraan
ᕼo challiyaan meriyaan ve

100-100 gallaan duniya kardi ae teriyaan ve
100-100 gallaan duniya kardi ae teriyaan ve
100-100 gallaan duniya…
(100-100 gallaan duniya kardi ae teriyaan ve)
(100-100 gallaan duniya…)

Lokan diyaan changiyaan-maadiyaan sameyan ne maapaniyaan
Leekan likhwa ke aunde sab aapon aapaniyaan
ᕼoni naal mattha laa ke aukad nu bhann laina ae
Ꮇeri khush-kismati hai, tu meri gall mann laina ae

Qismat taan kardi hundi
Ꭺah heraan-feriyaan ve

100-100 gallaan duniya kardi ae teriyaan ve
100-100 gallaan duniya kardi ae teriyaan ve
100-100 gallaan duniya…
(100-100 gallaan duniya kardi ae teriyaan ve)
(100-100 gallaan duniya…)

Τainu jee-jee karde ne, rehnde tere nede ve
Τere kamm utte unglaan chakkde ne jehde ve
Par teri chup de moohre ikk din eh shor nachange
Jehde ajj sapp ban baithe, banke oh mor nachange

Rabb de ghar nher nahi hunda
ᕼo sakdiyan deriyaan ve

100-100 gallaan duniya kardi ae teriyaan ve
100-100 gallaan duniya kardi ae teriyaan ve
100-100 gallaan duniya…
(100-100 gallaan duniya kardi ae teriyaan ve)
(100-100 gallaan duniya…)

spot_img
spot_img

MXRCI

ਇਸ਼ਕ ਬੁਝਾਰਤ ਕੋਈ ਛੇਤੀ ਬੁੱਝ ਸਕਦਾ ਨਹੀਂ
ਜਿੱਦਾਂ ਤੈਨੂੰ ਮੈਂ ਤੱਕਦੀਆਂ, ਓਦਾਂ ਕੋਈ ਤੱਕਦਾ ਨਹੀਂ
ਜਿੱਦਾਂ ਤੈਨੂੰ ਮੈਂ ਤੱਕਦੀਆਂ, ਓਦਾਂ ਕੋਈ ਤੱਕਦਾ ਨਹੀਂ

ਹਿੰਮਤ ਨੂੰ ਪਰਖ ਦੀਆਂ ਨੇ
ਆਹ ਜਿਹੜੀਆਂ ਨ੍ਹੇਰੀਆਂ ਵੇ

੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ…
(੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ)
(੧੦੦-੧੦੦ ਗੱਲਾਂ ਦੁਨੀਆ…)

ਮੇਰੇ ਖ਼ਾਬਾਂ ਦਾ ਮਸੀਹਾ ਤੇਰੇ ਨੈਣਾਂ ਦਾ ਜੋੜਾ
ਮੇਰੇ ਸਿਰ-ਮੱਥੇ, ਅੜਿਆ, ਤੇਰੇ ਰਾਹਾਂ ਦਾ ਰੋੜਾ
ਮੇਰੇ ਖ਼ਾਬਾਂ ਦਾ ਮਸੀਹਾ ਤੇਰੇ ਨੈਣਾਂ ਦਾ ਜੋੜਾ
ਮੇਰੇ ਸਿਰ-ਮੱਥੇ, ਅੜਿਆ, ਤੇਰੇ ਰਾਹਾਂ ਦਾ ਰੋੜਾ

ਤੇਰੇ ਇੱਕ ਪਲ ਦੇ ਬਦਲੇ ਮੈਂ ਤਾਂ ਕਈ ਸਾਲ ਖੜ੍ਹੀ ਹਾਂ
ਤੇਰੀ ਹਰ ਮੁਸ਼ਕਿਲ ਦੇ ਵਿੱਚ ਮੈਂ ਤਾਂ ਤੇਰੇ ਨਾਲ਼ ਖੜ੍ਹੀ ਹਾਂ

ਚੰਨਾ, ਹੁਣ ਤੇਰੀਆਂ ਫ਼ਿਕਰਾਂ
ਹੋ ਚੱਲੀਆਂ ਮੇਰੀਆਂ ਵੇ

੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ…
(੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ)
(੧੦੦-੧੦੦ ਗੱਲਾਂ ਦੁਨੀਆ…)

ਲੋਕਾਂ ਦੀਆਂ ਚੰਗੀਆਂ-ਮਾੜੀਆਂ ਸਮਿਆਂ ਨੇ ਮਾਪਣੀਆਂ
ਲੀਕਾਂ ਲਿਖਵਾ ਕੇ ਆਉਂਦੇ ਸਭ ਆਪੋਂ ਆਪਣੀਆਂ
ਹੋਣੀ ਨਾਲ਼ ਮੱਥਾ ਲਾ ਕੇ ਔਕੜ ਨੂੰ ਭੰਨ ਲੈਨਾ ਐ
ਮੇਰੀ ਖ਼ੁਸ਼-ਕਿਸਮਤੀ ਹੈ, ਤੂੰ ਮੇਰੀ ਗੱਲ ਮੰਨ ਲੈਨਾ ਐ

ਕਿਸਮਤ ਤਾਂ ਕਰਦੀ ਹੁੰਦੀ
ਆਹ ਹੇਰਾਂ-ਫ਼ੇਰੀਆਂ ਵੇ

੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ…
(੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ)
(੧੦੦-੧੦੦ ਗੱਲਾਂ ਦੁਨੀਆ…)

ਤੈਨੂੰ ਜੀ-ਜੀ ਕਰਦੇ ਨੇ, ਰਹਿੰਦੇ ਤੇਰੇ ਨੇੜੇ ਵੇ
ਤੇਰੇ ਕੰਮ ਉੱਤੇ ਉਂਗਲਾਂ ਚੱਕਦੇ ਨੇ ਜਿਹੜੇ ਵੇ
ਪਰ ਤੇਰੀ ਚੁੱਪ ਦੇ ਮੂਹਰੇ ਇੱਕ ਦਿਨ ਇਹ ਸ਼ੋਰ ਨੱਚਣਗੇ
ਜਿਹੜੇ ਅੱਜ ਸੱਪ ਬਣ ਬੈਠੇ, ਬਣਕੇ ਉਹ ਮੋਰ ਨੱਚਣਗੇ

ਰੱਬ ਦੇ ਘਰ ਨ੍ਹੇਰ ਨਹੀਂ ਹੁੰਦਾ
ਹੋ ਸਕਦੀਆਂ ਦੇਰੀਆਂ ਵੇ

੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ
੧੦੦-੧੦੦ ਗੱਲਾਂ ਦੁਨੀਆ…
(੧੦੦-੧੦੦ ਗੱਲਾਂ ਦੁਨੀਆ ਕਰਦੀ ਐ ਤੇਰੀਆਂ ਵੇ)
(੧੦੦-੧੦੦ ਗੱਲਾਂ ਦੁਨੀਆ…)

spot_img

Song Credits

Singer(s):
Nimrat Khaira
Album:
Maanmatti
Lyricist(s):
Harmanjeet Singh
Composer(s):
Harmanjeet Singh
Music:
MXRCI
Music Label:
Brown Studios
Featuring:
Nimrat Khaira
Released On:
October 9, 2023

Get in Touch

12,038FansLike
13,982FollowersFollow
10,285FollowersFollow

Other Artists to Explore

Nabeel Shaukat Ali

Hailee Steinfeld

Travis Scott

Sabrina Carpenter

Ashley Cooke