Saturday, December 21, 2024

Sheher

Sheher Lyrics | Sheher Lyrics in Punjabi | Sheher Lyrics Ishpreet Singh | Sheher Ishpreet Singh Lyrics | Sheher Lyrics in English

Sheher (ਸ਼ਹਿਰ) is a Punjabi song by Shivam Bakshi & Ishpreet Singh from the EP Saaye. The song is penned and composed by Ishpreet Singh, whereas Larry Lobo has produced the music of the song. Ishpreet Singh’s Sheher lyrics in Punjabi and in English are provided below.

Listen to the complete track on Spotify

Romanized Script
Native Script

Oh meri baanh fad laindi ae, hauke saah bhar laindi ae
Jadon jaan da main rukh karaan, ohdi nigaah fad laindi ae
Oh meri jaan ban jaandi ae, mera jahaan ban jaandi ae
Jadon jaan da main rukh karaan, oh khafa hoyi jaandi ae

Ohde parchhaavein tu dukh kivein paave?
Ohdi akhiyaan ton olhe teri jaan suk jaandi ae

Haaye-ni-haaye, tera sheher ohde ton bagair
Vasna nahi, ve vasna nahi
Ohde ton bagair jaana teri khair
Tu hasna nahi, ve hasna nahi

Mann mareya ve jhalleya, chann-taareyaan ‘ch labheya
Par ohde jeha saanu koi hun tak nahiyo mileya
Iss gam da na heela ae, bhaavein jag chamkeela ae
Oh mere vich racheya, ohda itar nasheela ae

Ohde geet gaave tu, oh vi sune dil la ke
Ohnu khon ton vi dare ve, te tu nede vi na aave

Haaye-ni-haaye, tera sheher ohde ton bagair
Vasna nahi, ve vasna nahi
Ohde ton bagair jaana teri khair
Tu hasna nahi, ve hasna nahi

Mmm, tera sheher ohde ton bagair
Vasna nahi, ve vasna nahi

ਉਹ ਮੇਰੀ ਬਾਂਹ ਫ਼ੜ ਲੈਂਦੀ ਐ, ਹੌਕੇ ਸਾਹ ਭਰ ਲੈਂਦੀ ਐ
ਜਦੋਂ ਜਾਣ ਦਾ ਮੈਂ ਰੁੱਖ ਕਰਾਂ, ਉਹਦੀ ਨਿਗਾਹ ਫ਼ੜ ਲੈਂਦੀ ਐ
ਉਹ ਮੇਰੀ ਜਾਂ ਬਣ ਜਾਂਦੀ ਐ, ਮੇਰਾ ਜਹਾਂ ਬਣ ਜਾਂਦੀ ਐ
ਜਦੋਂ ਜਾਣ ਦਾ ਮੈਂ ਰੁੱਖ ਕਰਾਂ, ਉਹ ਖ਼ਫ਼ਾ ਹੋਈ ਜਾਂਦੀ ਐ

ਉਹਦੇ ਪਰਛਾਂਵੇਂ ਤੂੰ ਦੁਖ ਕਿਵੇਂ ਪਾਵੇ?
ਉਹਦੀ ਅੱਖੀਆਂ ਤੋਂ ਓਲ੍ਹੇ ਤੇਰੀ ਜਾਂ ਸੁੱਕ ਜਾਂਦੀ ਐ

ਹਾਏ-ਨੀ-ਹਾਏ, ਤੇਰਾ ਸ਼ਹਿਰ ਉਹਦੇ ਤੋਂ ਬਗ਼ੈਰ
ਵਸਨਾ ਨਹੀਂ, ਵੇ ਵਸਨਾ ਨਹੀਂ
ਉਹਦੇ ਤੋਂ ਬਗੈਰ ਜਾਣਾ ਤੇਰੀ ਖ਼ੈਰ
ਤੂੰ ਹਸਨਾ ਨਹੀਂ, ਵੇ ਹਸਨਾ ਨਹੀਂ

ਮੰਨ ਮਾਰਿਆ ਵੇ ਝੱਲਿਆ, ਚੰਨ-ਤਾਰਿਆਂ ‘ਚ ਲੱਭਿਆ
ਪਰ ਉਹਦੇ ਜਿਹਾ ਸਾਨੂੰ ਕੋਈ ਹੁਣ ਤਕ ਨਹੀਓਂ ਮਿਲਿਆ
ਇਸ ਗ਼ਮ ਦਾ ਨਾ ਹੀਲਾ ਐ, ਭਾਵੇਂ ਜੱਗ ਚਮਕੀਲਾ ਐ
ਉਹ ਮੇਰੇ ਵਿੱਚ ਰਚਿਆ, ਉਹਦਾ ਇਤਰ ਨਸ਼ੀਲਾ ਐ

ਉਹਦੇ ਗੀਤ ਗਾਵੇ ਤੂੰ, ਉਹ ਵੀ ਸੁਣੇ ਦਿਲ ਲਾ ਕੇ
ਉਹਨੂੰ ਖੋਣ ਤੋਂ ਵੀ ਡਰੇ ਵੇ, ਤੇ ਤੂੰ ਨੇੜੇ ਵੀ ਨਾ ਆਵੇ

ਹਾਏ-ਨੀ-ਹਾਏ, ਤੇਰਾ ਸ਼ਹਿਰ ਉਹਦੇ ਤੋਂ ਬਗ਼ੈਰ
ਵਸਨਾ ਨਹੀਂ, ਵੇ ਵਸਨਾ ਨਹੀਂ
ਉਹਦੇ ਤੋਂ ਬਗੈਰ ਜਾਣਾ ਤੇਰੀ ਖ਼ੈਰ
ਤੂੰ ਹਸਨਾ ਨਹੀਂ, ਵੇ ਹਸਨਾ ਨਹੀਂ

Mmm, ਤੇਰਾ ਸ਼ਹਿਰ ਉਹਦੇ ਤੋਂ ਬਗ਼ੈਰ
ਵਸਨਾ ਨਹੀਂ, ਵੇ ਵਸਨਾ ਨਹੀਂ

Song Credits

Lyricist(s):
Ishpreet Singh
Composer(s):
Ishpreet Singh
Music:
Larry Lobo
Music Label:
Pehchan Music
Featuring:
Savery Deo, Pranjal Chawla, Shivam Bakshi

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Arijit Singh

Ananya Chakraborty

Hina Nasrullah

Satinder Sartaaj

Hayd