
Choose your script
Read the Song Lyrics
(Desi Crew, Desi Crew)
(Desi Crew, Desi Crew)
Naar chhad ke sunakkhi hor ki bhaalda?
Kitthon labhju husan tainu mere naal da?
Naar chhad ke sunakkhi hor ki bhaalda?
Kitthon labhju husan tainu mere naal da?
Aah jehda modaan uttey khade ban-than, sohneya
Ve aun teriyan…
Aun teriyan shikayatan, banda ban, sohneya
Ve aun teriyan…
Aaun teriyan shikayatan, banda ban, sohneya
Ve aun teriyan…
Chitte kudte ‘te laa ke ainakaan tu kaaliyan
Langheya si hath ve muchhan ‘te pher ke
College di meri ve friend nikli
Puchhda si haal kal jeehnu gher ke
Mainu khichne paine aan tere kann, sohneya
Ve aun teriyan…
Aun teriyan shikayatan, banda ban, sohneya
Ve aaun teriyan…
Aun teriyan shikayatan, banda ban, sohneya
Ve aaun teriyan…
“Chann-chann” aakh ke bulaun waaleya
Hun kehda chann nu grehen laggeya?
Pehlaan mere bina jaan teri hatthan ‘ch si aundi
Hun keehnu “Jaan-jaan” kehn laggeya?
Sune keehdeyan pairaan di chhan-chhan, sohneya?
Ve aun teriyan…
Aun teriyan shikayatan, banda ban, sohneya
Ve aun teriyan…
Aun teriyan shikayatan, banda ban, sohneya
Ve aun teriyan…
Ikk gall utte kar layi vichaar jehi
Bolna nahi hun tainu vaar-vaar ve
Main kamli ne tainu kujh vi nahi aakhna
Rabb karda nahi maaf, jo ravaunda yaar ve
Gill-Rony, hun bhola jeha na ban, sohneya
Ve aun teriyan…
Aun teriyan shikayatan, banda ban, sohneya
Ve aaun teriyan…
Aun teriyan shikayatan, banda ban, sohneya
Ve aaun teriyan…
ਨਾਰ ਛੱਡ ਕੇ ਸੁਨੱਖੀ ਹੋਰ ਕੀ ਭਾਲ਼ਦਾ?
ਕਿੱਥੋਂ ਲੱਭਜੂ ਹੁਸਨ ਤੈਨੂੰ ਮੇਰੇ ਨਾਲ਼ ਦਾ?
ਨਾਰ ਛੱਡ ਕੇ ਸੁਨੱਖੀ ਹੋਰ ਕੀ ਭਾਲ਼ਦਾ?
ਕਿੱਥੋਂ ਲੱਭਜੂ ਹੁਸਨ ਤੈਨੂੰ ਮੇਰੇ ਨਾਲ਼ ਦਾ?
ਆਹ ਜਿਹੜਾ ਮੋੜਾਂ ਉੱਤੇ ਖੜ੍ਹੇ ਬਣ-ਠਣ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਚਿੱਟੇ ਕੁੜਤੇ ‘ਤੇ ਲਾ ਕੇ ਐਨਕਾਂ ਤੂੰ ਕਾਲ਼ੀਆਂ
ਲੰਘਿਆ ਸੀ ਹੱਥ ਵੇ ਮੁੱਛਾਂ ‘ਤੇ ਫੇਰ ਕੇ
College ਦੀ ਮੇਰੀ ਵੇ friend ਨਿਕਲ਼ੀ
ਪੁੱਛਦਾ ਸੀ ਹਾਲ ਕੱਲ੍ਹ ਜੀਹਨੂੰ ਘੇਰ ਕੇ
ਮੈਨੂੰ ਖਿੱਚਣੇ ਪੈਣੇ ਆਂ ਤੇਰੇ ਕੰਨ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
“ਚੰਨ-ਚੰਨ” ਆਖ ਕੇ ਬੁਲਾਉਣ ਵਾਲ਼ਿਆ
ਹੁਣ ਕਿਹੜਾ ਚੰਨ ਨੂੰ ਗ੍ਰਹਿਣ ਲੱਗਿਆ?
ਪਹਿਲਾਂ ਮੇਰੇ ਬਿਨਾਂ ਜਾਨ ਤੇਰੀ ਹੱਥਾਂ ‘ਚ ਸੀ ਆਉਂਦੀ
ਹੁਣ ਕੀਹਨੂੰ “ਜਾਨ-ਜਾਨ” ਕਹਿਣ ਲੱਗਿਆ?
ਸੁਣੇ ਕੀਹਦਿਆਂ ਪੈਰਾਂ ਦੀ ਛਣ-ਛਣ, ਸੋਹਣਿਆ?
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਇੱਕ ਗੱਲ ਉੱਤੇ ਕਰ ਲਈਂ ਵਿਚਾਰ ਜਿਹੀ
ਬੋਲਣਾ ਨਹੀਂ ਹੁਣ ਤੈਨੂੰ ਵਾਰ-ਵਾਰ ਵੇ
ਮੈਂ ਕਮਲ਼ੀ ਨੇ ਤੈਨੂੰ ਕੁਝ ਵੀ ਨਹੀਂ ਆਖਣਾ
ਰੱਬ ਕਰਦਾ ਨਹੀਂ ਮਾਫ਼ ਜੋ ਰਵਾਉਂਦਾ ਯਾਰ ਵੇ
Gill-Rony, ਹੁਣ ਭੋਲ਼ਾ ਜਿਹਾ ਨਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
ਆਉਣ ਤੇਰੀਆਂ ਸ਼ਿਕਾਇਤਾਂ, ਬੰਦਾ ਬਣ, ਸੋਹਣਿਆ
ਵੇ ਆਉਣ ਤੇਰੀਆਂ…
