
Lyrics & meaning
So Dukh Kaisa Paave
Jassie Gill & Jaya Kishori
Choose your script
Read the Song Lyrics
Jiske sir upar tu, swami
So dukh kaisa paave?
Jiske sir upar tu, swami
So dukh kaisa paave?
Teri sharan ‘ch jo koi aave
Sab de kasht tu aap mitaave
Teri sharan ‘ch jo koi aave
Sab de kasht tu aap mitaave
Kirpa sab ‘te aap banave
Sada sukhi bas oho paraani
Sat da naam jo gaave
Jiske sir upar tu, swami
So dukh kaisa paave?
Jiske sir upar tu, swami
So dukh kaisa paave?
Raje nu kad mangan laa de
Kad tu kis nu raaj thama de
Tu hi jaane maaya teri
Kad tu aam ton khaas bana de
Kad tu aam ton khaas bana de
Dubdi bedi vi paar lagave
Je tu Satguru chaahve
Jiske sir upar tu, swami
So dukh kaisa paave?
Jiske sir upar tu, swami
So dukh kaisa paave?
Waheguru, Waheguru, Waheguru
Waheguru, Waheguru, Waheguru
Auna apne bhaagan da
Jaana apne bhaagan da
Neeyat kyun maadi karni
Jad khaana apne bhaagan da?
Teri leela nyaari ae
Tu saambhi duniya saari ae
Tere karke challi jaandi
Saadi duniyadari ae
Tu dukh bhanjan, tu sukh daata
Tu hi pita ae, tu hi maata
Jo vi mileya sab sir matthey
Kitthon daata kitthey lyata
Roj ji tera dhyaan jape jo
Dil ton tera naam jape jo
Jape jo baani har pal teri
Tainu subah te shaam jape jo
Kise cheez di vi thodh nahi os nu
Shukar jo tera gaave
Jiske sir upar tu, swami
So dukh kaisa paave?
Jiske sir upar tu, swami
So dukh kaisa paave?
जिसके सिर ऊपर तू, स्वामी
सो दुख कैसा पावे?
जिसके सिर ऊपर तू, स्वामी
सो दुख कैसा पावे?
ਤੇਰੀ ਸ਼ਰਣ ‘ਚ ਜੋ ਕੋਈ ਆਵੇ
ਸਭ ਦੇ ਕਸ਼ਟ ਤੂੰ ਆਪ ਮਿਟਾਵੇ
ਤੇਰੀ ਸ਼ਰਣ ‘ਚ ਜੋ ਕੋਈ ਆਵੇ
ਸਭ ਦੇ ਕਸ਼ਟ ਤੂੰ ਆਪ ਮਿਟਾਵੇ
ਕਿਰਪਾ ਸਭ ‘ਤੇ ਆਪ ਬਣਾਵੇ
ਸਦਾ ਸੁਖੀ ਬਸ ਓਹੋ ਪ੍ਰਾਣੀ
ਸਤਿ ਦਾ ਨਾਮ ਜੋ ਗਾਵੇ
जिसके सिर ऊपर तू, स्वामी
सो दुख कैसा पावे?
जिसके सिर ऊपर तू, स्वामी
सो दुख कैसा पावे?
ਰਾਜੇ ਨੂੰ ਕਦ ਮੰਗਣ ਲਾ ਦੇ
ਕਦ ਤੂੰ ਕਿਸ ਨੂੰ ਰਾਜ ਥਮਾ ਦੇ
ਤੂੰ ਹੀ ਜਾਣੇ ਮਾਇਆ ਤੇਰੀ
ਕਦ ਤੂੰ ਆਮ ਤੋਂ ਖ਼ਾਸ ਬਣਾ ਦੇ
ਕਦ ਤੂੰ ਆਮ ਤੋਂ ਖ਼ਾਸ ਬਣਾ ਦੇ
ਡੁੱਬਦੀ ਬੇੜੀ ਵੀ ਪਾਰ ਲਗਾਵੇ
ਜੇ ਤੂੰ ਸਤਿਗੁਰੂ ਚਾਹਵੇ
जिसके सिर ऊपर तू, स्वामी
सो दुख कैसा पावे?
जिसके सिर ऊपर तू, स्वामी
सो दुख कैसा पावे?
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
ਆਉਣਾ ਆਪਣੇ ਭਾਗਾਂ ਦਾ
ਜਾਣਾ ਆਪਣੇ ਭਾਗਾਂ ਦਾ
ਨੀਅਤ ਕਿਉਂ ਮਾੜੀ ਕਰਨੀ
ਜਦ ਖਾਣਾ ਆਪਣੇ ਭਾਗਾਂ ਦਾ?
ਤੇਰੀ ਲੀਲਾ ਨਿਆਰੀ ਐ
ਤੂੰ ਸਾਂਭੀ ਦੁਨੀਆ ਸਾਰੀ ਐ
ਤੇਰੇ ਕਰਕੇ ਚੱਲੀ ਜਾਂਦੀ
ਸਾਡੀ ਦੁਨੀਆਦਾਰੀ ਐ
ਤੂੰ ਦੁਖ ਭੰਜਨ, ਤੂੰ ਸੁਖ ਦਾਅਤਾ
ਤੂੰ ਹੀ ਪਿਤਾ ਐ, ਤੂੰ ਹੀ ਮਾਤਾ
ਜੋ ਵੀ ਮਿਲਿਆ ਸਭ ਸਿਰ ਮੱਥੇ
ਕਿੱਥੋਂ ਦਾਅਤਾ ਕਿੱਥੇ ਲਿਆਤਾ
ਰੋਜ ਜੀ ਤੇਰਾ ਧਿਆਨ ਜਪੇ ਜੋ
ਦਿਲ ਤੋਂ ਤੇਰਾ ਨਾਮ ਜਪੇ ਜੋ
ਜਪੇ ਜੋ ਬਾਣੀ ਹਰ ਪਲ ਤੇਰੀ
ਤੈਨੂੰ ਸੁਬਹ ਤੇ ਸ਼ਾਮ ਜਪੇ ਜੋ
ਕਿਸੇ ਚੀਜ਼ ਦੀ ਵੀ ਥੋੜ੍ਹ ਨਹੀਂ ਓਸ ਨੂੰ
ਸ਼ੁਕਰ ਜੋ ਤੇਰਾ ਗਾਵੇ
जिसके सिर ऊपर तू, स्वामी
सो दुख कैसा पावे?
जिसके सिर ऊपर तू, स्वामी
सो दुख कैसा पावे?
