Sohna Koi

Sohna Koi Lyrics

Sohna Koi is a captivating Punjabi Indian Pop masterpiece, brought to life by the artistic prowess of Noor Chahal. The lyrics of the song are penned by Mani Manjot, while the production credits go to Hassrat. Sohna Koi was released on August 21, 2024. Its lines, like “Sohna Koi Lyrics”, have stayed with many, making it a song people keep coming back to. Below, you’ll find the lyrics for Noor Chahal’s “Sohna Koi”, offering a glimpse into the profound artistry behind the song.

Listen to the complete track on Amazon Music

Romanized Script
Native Script

𝘚𝘰𝘩𝘯𝘦-𝘴𝘰𝘩𝘯𝘦 𝘭𝘰𝘬 𝘣𝘢𝘥𝘦 𝘻𝘪𝘯𝘥𝘢𝘨𝘪 ‘𝘤𝘩 𝘢𝘶𝘯𝘨𝘦
𝘛𝘢𝘢𝘳𝘦𝘺𝘢𝘯 𝘥𝘦 𝘸𝘢𝘢𝘯𝘨𝘶 𝘫𝘦𝘩𝘥𝘦 𝘳𝘢𝘢𝘵𝘢𝘢𝘯 𝘳𝘶𝘴𝘩𝘯𝘢𝘶𝘯𝘨𝘦
𝘚𝘰𝘩𝘯𝘦-𝘴𝘰𝘩𝘯𝘦 𝘭𝘰𝘬 𝘣𝘢𝘥𝘦 𝘻𝘪𝘯𝘥𝘢𝘨𝘪 ‘𝘤𝘩 𝘢𝘶𝘯𝘨𝘦
𝘛𝘢𝘢𝘳𝘦𝘺𝘢𝘯 𝘥𝘦 𝘸𝘢𝘢𝘯𝘨𝘶 𝘫𝘦𝘩𝘥𝘦 𝘳𝘢𝘢𝘵𝘢𝘢𝘯 𝘳𝘶𝘴𝘩𝘯𝘢𝘶𝘯𝘨𝘦

𝘒𝘰𝘪 𝘷𝘪 𝘯𝘢 𝘱𝘢𝘳 𝘵𝘦𝘳𝘪 𝘫𝘢𝘨𝘢𝘩 ‘𝘵𝘦 𝘬𝘩𝘢𝘭𝘰𝘷𝘦𝘨𝘢
𝘒𝘰𝘪 𝘷𝘪 𝘯𝘢 𝘱𝘢𝘳 𝘵𝘦𝘳𝘪 𝘫𝘢𝘨𝘢𝘩 ‘𝘵𝘦 𝘬𝘩𝘢𝘭𝘰𝘷𝘦𝘨𝘢
𝘓𝘢𝘨𝘥𝘢 𝘯𝘢𝘩𝘪 𝘵𝘦𝘳𝘦 𝘯𝘢𝘢𝘭𝘰𝘯 𝘴𝘰𝘩𝘯𝘢 𝘬𝘰𝘪 𝘩𝘰𝘷𝘦𝘨𝘢
𝘓𝘢𝘨𝘥𝘢 𝘯𝘢𝘩𝘪 𝘵𝘦𝘳𝘦 𝘯𝘢𝘢𝘭𝘰𝘯 𝘴𝘰𝘩𝘯𝘢 𝘬𝘰𝘪 𝘩𝘰𝘷𝘦𝘨𝘢

𝘎𝘩𝘶𝘮𝘮-𝘨𝘩𝘶𝘮𝘮 𝘷𝘦𝘬𝘩𝘦𝘺𝘢 𝘢𝘦 𝘴𝘩𝘦𝘩𝘦𝘳 𝘵𝘦𝘳𝘦 𝘥𝘪𝘭 𝘥𝘢
𝘎𝘢𝘭𝘪-𝘨𝘢𝘭𝘪 𝘴𝘩𝘦𝘦𝘴𝘩𝘦𝘺𝘢𝘯 𝘥𝘢 𝘮𝘦𝘩𝘦𝘭 𝘪𝘬 𝘮𝘪𝘭𝘥𝘢
𝘎𝘩𝘶𝘮𝘮-𝘨𝘩𝘶𝘮𝘮 𝘷𝘦𝘬𝘩𝘦𝘺𝘢 𝘢𝘦 𝘴𝘩𝘦𝘩𝘦𝘳 𝘵𝘦𝘳𝘦 𝘥𝘪𝘭 𝘥𝘢
𝘎𝘢𝘭𝘪-𝘨𝘢𝘭𝘪 𝘴𝘩𝘦𝘦𝘴𝘩𝘦𝘺𝘢𝘯 𝘥𝘢 𝘮𝘦𝘩𝘦𝘭 𝘪𝘬 𝘮𝘪𝘭𝘥𝘢

𝘒𝘢𝘭𝘭𝘢-𝘬𝘢𝘭𝘭𝘢 𝘱𝘢𝘪𝘳 𝘵𝘦𝘳𝘦 𝘲𝘢𝘥𝘮𝘢𝘢𝘯 𝘯𝘶 𝘤𝘩𝘩𝘰𝘷𝘦𝘨𝘢
𝘒𝘢𝘭𝘭𝘢-𝘬𝘢𝘭𝘭𝘢 𝘱𝘢𝘪𝘳 𝘵𝘦𝘳𝘦 𝘲𝘢𝘥𝘮𝘢𝘢𝘯 𝘯𝘶 𝘤𝘩𝘩𝘰𝘷𝘦𝘨𝘢
𝘓𝘢𝘨𝘥𝘢 𝘯𝘢𝘩𝘪 𝘵𝘦𝘳𝘦 𝘯𝘢𝘢𝘭𝘰𝘯 𝘴𝘰𝘩𝘯𝘢 𝘬𝘰𝘪 𝘩𝘰𝘷𝘦𝘨𝘢
𝘓𝘢𝘨𝘥𝘢 𝘯𝘢𝘩𝘪 𝘵𝘦𝘳𝘦 𝘯𝘢𝘢𝘭𝘰𝘯 𝘴𝘰𝘩𝘯𝘢 𝘬𝘰𝘪 𝘩𝘰𝘷𝘦𝘨𝘢

𝘑𝘦𝘦 𝘬𝘢𝘳𝘦 𝘱𝘢𝘢𝘯𝘪 𝘵𝘦𝘳𝘦 𝘯𝘢𝘪𝘯𝘢 𝘸𝘢𝘢𝘭𝘢 𝘱𝘦𝘦 𝘭𝘢𝘷𝘢𝘢𝘯
𝘛𝘢𝘪𝘵𝘩𝘰𝘯 𝘬𝘰𝘪 𝘱𝘦𝘦𝘥 𝘭𝘢𝘪𝘬𝘦 𝘬𝘩𝘶𝘴𝘩𝘪-𝘬𝘩𝘶𝘴𝘩𝘪 𝘫𝘦𝘦 𝘭𝘢𝘷𝘢𝘢𝘯
𝘑𝘦𝘦 𝘬𝘢𝘳𝘦 𝘱𝘢𝘢𝘯𝘪 𝘵𝘦𝘳𝘦 𝘯𝘢𝘪𝘯𝘢 𝘸𝘢𝘢𝘭𝘢 𝘱𝘦𝘦 𝘭𝘢𝘷𝘢𝘢𝘯
𝘛𝘢𝘪𝘵𝘩𝘰𝘯 𝘬𝘰𝘪 𝘱𝘦𝘦𝘥 𝘭𝘢𝘪𝘬𝘦 𝘬𝘩𝘶𝘴𝘩𝘪-𝘬𝘩𝘶𝘴𝘩𝘪 𝘫𝘦𝘦 𝘭𝘢𝘷𝘢𝘢𝘯

𝘛𝘦𝘳𝘦-𝘮𝘦𝘳𝘦 𝘬𝘩𝘢𝘢𝘣𝘢𝘢𝘯 𝘥𝘢 𝘯𝘢 𝘨𝘩𝘢𝘳 𝘬𝘢𝘥𝘪 𝘤𝘩𝘰𝘷𝘦𝘨𝘢
𝘛𝘦𝘳𝘦-𝘮𝘦𝘳𝘦 𝘬𝘩𝘢𝘢𝘣𝘢𝘢𝘯 𝘥𝘢 𝘯𝘢 𝘨𝘩𝘢𝘳 𝘬𝘢𝘥𝘪 𝘤𝘩𝘰𝘷𝘦𝘨𝘢
𝘓𝘢𝘨𝘥𝘢 𝘯𝘢𝘩𝘪 𝘵𝘦𝘳𝘦 𝘯𝘢𝘢𝘭𝘰𝘯 𝘴𝘰𝘩𝘯𝘢 𝘬𝘰𝘪 𝘩𝘰𝘷𝘦𝘨𝘢
𝘓𝘢𝘨𝘥𝘢 𝘯𝘢𝘩𝘪 𝘵𝘦𝘳𝘦 𝘯𝘢𝘢𝘭𝘰𝘯 𝘴𝘰𝘩𝘯𝘢 𝘬𝘰𝘪 𝘩𝘰𝘷𝘦𝘨𝘢

ਸੋਹਣੇ-ਸੋਹਣੇ ਲੋਕ ਬੜੇ ਜ਼ਿੰਦਗੀ ‘ਚ ਆਉਣਗੇ
ਤਾਰਿਆਂ ਦੇ ਵਾਂਗੁ ਜਿਹੜੇ ਰਾਤਾਂ ਰੁਸ਼ਨਾਉਣਗੇ
ਸੋਹਣੇ-ਸੋਹਣੇ ਲੋਕ ਬੜੇ ਜ਼ਿੰਦਗੀ ‘ਚ ਆਉਣਗੇ
ਤਾਰਿਆਂ ਦੇ ਵਾਂਗੁ ਜਿਹੜੇ ਰਾਤਾਂ ਰੁਸ਼ਨਾਉਣਗੇ

ਕੋਈ ਵੀ ਨਾ ਪਰ ਤੇਰੀ ਜਗ੍ਹਾ ‘ਤੇ ਖਲੋਵੇਗਾ
ਕੋਈ ਵੀ ਨਾ ਪਰ ਤੇਰੀ ਜਗ੍ਹਾ ‘ਤੇ ਖਲੋਵੇਗਾ
ਲਗਦਾ ਨਹੀਂ ਤੇਰੇ ਨਾਲੋਂ ਸੋਹਣਾ ਕੋਈ ਹੋਵੇਗਾ
ਲਗਦਾ ਨਹੀਂ ਤੇਰੇ ਨਾਲੋਂ ਸੋਹਣਾ ਕੋਈ ਹੋਵੇਗਾ

ਘੁੰਮ-ਘੁੰਮ ਵੇਖਿਆ ਏ ਸ਼ਹਿਰ ਤੇਰੇ ਦਿਲ ਦਾ
ਗਲੀ-ਗਲੀ ਸ਼ੀਸ਼ਿਆਂ ਦਾ ਮਹਲ ਇਕ ਮਿਲਦਾ
ਘੁੰਮ-ਘੁੰਮ ਵੇਖਿਆ ਏ ਸ਼ਹਿਰ ਤੇਰੇ ਦਿਲ ਦਾ
ਗਲੀ-ਗਲੀ ਸ਼ੀਸ਼ਿਆਂ ਦਾ ਮਹਲ ਇਕ ਮਿਲਦਾ

ਕੱਲਾ-ਕੱਲਾ ਪੈਰ ਤੇਰੇ ਕਦਮਾਂ ਨੂੰ ਛੋਵੇਗਾ
ਕੱਲਾ-ਕੱਲਾ ਪੈਰ ਤੇਰੇ ਕਦਮਾਂ ਨੂੰ ਛੋਵੇਗਾ
ਲਗਦਾ ਨਹੀਂ ਤੇਰੇ ਨਾਲੋਂ ਸੋਹਣਾ ਕੋਈ ਹੋਵੇਗਾ
ਲਗਦਾ ਨਹੀਂ ਤੇਰੇ ਨਾਲੋਂ ਸੋਹਣਾ ਕੋਈ ਹੋਵੇਗਾ

ਜੀਅ ਕਰੇ ਪਾਣੀ ਤੇਰੇ ਨੈਣਾਂ ਵਾਲਾ ਪੀ ਲਾਵਾਂ
ਤੈਥੋਂ ਕੋਈ ਪੀੜ ਲੈਕੇ ਖੁਸ਼ੀ-ਖੁਸ਼ੀ ਜੀਅ ਲਾਵਾਂ
ਜੀ ਕਰੇ ਪਾਣੀ ਤੇਰੇ ਨੈਣਾਂ ਵਾਲਾ ਪੀ ਲਾਵਾਂ
ਤੈਥੋਂ ਕੋਈ ਪੀੜ ਲੈਕੇ ਖੁਸ਼ੀ-ਖੁਸ਼ੀ ਜੀਅ ਲਾਵਾਂ

ਤੇਰੇ-ਮੇਰੇ ਖ਼ਾਬਾਂ ਦਾ ਨਾ ਘਰ ਕਦੇ ਛੋਵੇਗਾ
ਤੇਰੇ-ਮੇਰੇ ਖ਼ਾਬਾਂ ਦਾ ਨਾ ਘਰ ਕਦੇ ਛੋਵੇਗਾ
ਲਗਦਾ ਨਹੀਂ ਤੇਰੇ ਨਾਲੋਂ ਸੋਹਣਾ ਕੋਈ ਹੋਵੇਗਾ
ਲਗਦਾ ਨਹੀਂ ਤੇਰੇ ਨਾਲੋਂ ਸੋਹਣਾ ਕੋਈ ਹੋਵੇਗਾ

Song Credits

Singer(s):
Noor Chahal
Album:
Sohna Koi - Single
Lyricist(s):
Mani Manjot
Composer(s):
Hassrat
Music:
Hassrat
Genre(s):
Music Label:
Saaz Nawaaz
Featuring:
Noor Chahal
Released On:
August 21, 2024

Get in Touch

12,038FansLike
13,982FollowersFollow
10,285FollowersFollow

Other Artists to Explore

Sabrina Claudio

J. Cole

Neha Kakkar

Ananya Chakraborty

SZA