Suit
Suit Lyrics | Suit Lyrics in Punjabi | Suit Lyrics in English | Suit Lyrics Kaka | Suit Kaka Lyrics | Kaka Suit Lyrics
Suit (ਸੂਟ) is a Punjabi song by Kaka. The song is composed, penned, and sung by Kaka, whereas Agaazz Music has produced the music of the song. Kaka’s Suit lyrics in Punjabi and in English are provided below.
Listen to the complete track on Spotify
Neel-neele suit waliye
Bus nu udeekdi ae kyun?
Office nu chal mere naal
Bus ‘ch ho jayengi late tu
Dekh mere rang wale baddlan ne
Tere rang wale suraj nu jaffi pa layi
Nakk jeha chadhauni ae, tiudiyan tu pauni ae
Ni tu teri aakad ne kha layi
Tu dekh paindiyan ne kaniyan
Tu dekh paindiyan ne kaniyan
Mainu dekhan de tera munh
(Mainu dekhan de tera munh)
Peele-peele suit waliye
Bus nu udeekdi ae kyun?
Office nu chal mere naal
Bus ‘ch ho jayengi late tu
Hoyi jaandi der badi, bhij jayengi khadi-khadi
Bhij ke tu hor vi haseen laggengi
Sareyan ne akh tere uttey aa tikaani
Sach jaani, do punjaban di zameen laggengi
Aashqan diyan faujan baniyan
Faujan aashqan diyan baniyan
Rabb jaane mera ki banu
(Rabb jaane mera ki banu)
Laal-laal suit waliye
Bus nu udeekdi ae kyun?
Office nu chal mere naal
Bus ‘ch ho jayengi late tu
Tu hi ae sahara, tere bina nahi guzara
Bas tere pichchey office ‘ch tikeya hoyae
Boss nu bhulekha, meri salary changi ae
Main taan teriyan nigahan watte vikeya hoyae
Akkhan teriyan ne naag-maniyan
Akkhan teriyan ne naag-maniyan
Naagan jaisa mera loon-loon
(Naagan jaisa mera loon-loon)
Chittey-chittey suit waliye
Bus nu udeekdi ae kyun?
Office nu chal mere naal
Bus ‘ch ho jayengi late tu
Kinni ku sunavan, gall kinni ku lukavan?
Kivein karengi react, eh darr lagdai
Teri gai-haazri ‘ch lagda nahi dil
Na hi office ‘ch laggey, na hi ghar lagdai
Teri yaad te tu, dovein janiyan
Teri yaad te tu, dovein janiyan
Tang kardiyan raat nu
(Tang kardiyan raat nu)
Pink-pink suit waliye
Bus nu udeekdi ae kyun?
Office nu chal mere naal
Bus ‘ch ho jayengi late tu
Laanat hai mere ‘te, main marda haan tere ‘te
Par ainna tutt ke nahi mar sakeya
Poora zor laya, bas mail-ID mili
Tera phone number nahi pata kar sakeya
Gallan dil diyan bhejaniyan
Gallan dil diyan bhejaniyan
Tu bhejdi beshaq, “Hmm-hmm”
Kaale-kaale…
ਨੀਲੇ-ਨੀਲੇ ਸੂਟ ਵਾਲ਼ੀਏ
Bus ਨੂੰ ਉਡੀਕਦੀ ਐ ਕਿਉਂ?
Office ਨੂੰ ਚੱਲ ਮੇਰੇ ਨਾਲ਼
Bus ‘ਚ ਹੋ ਜਾਏਂਗੀ late ਤੂੰ
ਦੇਖ ਮੇਰੇ ਰੰਗ ਵਾਲ਼ੇ ਬੱਦਲ਼ਾਂ ਨੇ
ਤੇਰੇ ਰੰਗ ਵਾਲ਼ੇ ਸੂਰਜ ਨੂੰ ਜੱਫੀ ਪਾ ਲਈ
ਨੱਕ ਜਿਹਾ ਚੜ੍ਹਾਉਨੀ ਐ, ਤਿਊੜੀਆਂ ਤੂੰ ਪਾਉਨੀ ਐ
ਨੀ ਤੂੰ ਤੇਰੀ ਆਕੜ ਨੇ ਖਾ ਲਈ
ਤੂੰ ਦੇਖ ਪੈਂਦੀਆਂ ਨੇ ਕਣੀਆਂ
ਤੂੰ ਦੇਖ ਪੈਂਦੀਆਂ ਨੇ ਕਣੀਆਂ
ਮੈਨੂੰ ਦੇਖਣ ਦੇ ਤੇਰਾ ਮੂੰਹ
(ਮੈਨੂੰ ਦੇਖਣ ਦੇ ਤੇਰਾ ਮੂੰਹ)
ਪੀਲ਼ੇ-ਪੀਲ਼ੇ ਸੂਟ ਵਾਲ਼ੀਏ
Bus ਨੂੰ ਉਡੀਕਦੀ ਐ ਕਿਉਂ?
Office ਨੂੰ ਚੱਲ ਮੇਰੇ ਨਾਲ਼
Bus ‘ਚ ਹੋ ਜਾਏਂਗੀ late ਤੂੰ
ਹੋਈ ਜਾਂਦੀ ਦੇਰ ਬੜੀ, ਭਿਜ ਜਾਏਂਗੀ ਖੜ੍ਹੀ-ਖੜ੍ਹੀ
ਭਿਜ ਕੇ ਤੂੰ ਹੋਰ ਵੀ ਹਸੀਨ ਲੱਗੇਂਗੀ
ਸਾਰਿਆਂ ਨੇ ਅੱਖ ਤੇਰੇ ਉੱਤੇ ਆ ਟਿਕਾਣੀ
ਸੱਚ ਜਾਣੀ, ਦੋ ਪੰਜਾਬਾਂ ਦੀ ਜ਼ਮੀਨ ਲੱਗੇਂਗੀ
ਆਸ਼ਕਾਂ ਦੀਆਂ ਫ਼ੌਜਾਂ ਬਣੀਆਂ
ਫ਼ੌਜਾਂ ਆਸ਼ਕਾਂ ਦੀਆਂ ਬਣੀਆਂ
ਰੱਬ ਜਾਣੇ ਮੇਰਾ ਕੀ ਬਣੂ
(ਰੱਬ ਜਾਣੇ ਮੇਰਾ ਕੀ ਬਣੂ)
ਲਾਲ-ਲਾਲ ਸੂਟ ਵਾਲ਼ੀਏ
Bus ਨੂੰ ਉਡੀਕਦੀ ਐ ਕਿਉਂ?
Office ਨੂੰ ਚੱਲ ਮੇਰੇ ਨਾਲ਼
Bus ‘ਚ ਹੋ ਜਾਏਂਗੀ late ਤੂੰ
ਤੂੰ ਹੀ ਐ ਸਹਾਰਾ, ਤੇਰੇ ਬਿਨਾਂ ਨਹੀਂ ਗੁਜ਼ਾਰਾ
ਬਸ ਤੇਰੇ ਪਿੱਛੇ office ‘ਚ ਟਿਕਿਆ ਹੋਇਐ
Boss ਨੂੰ ਭੁਲੇਖਾ, ਮੇਰੀ salary ਚੰਗੀ ਐ
ਮੈਂ ਤਾਂ ਤੇਰੀਆਂ ਨਿਗਾਹਾਂ ਵੱਟੇ ਵਿਕਿਆ ਹੋਇਐ
ਅੱਖਾਂ ਤੇਰੀਆਂ ਨੇ ਨਾਗ ਮਣੀਆਂ
ਅੱਖਾਂ ਤੇਰੀਆਂ ਨੇ ਨਾਗ ਮਣੀਆਂ
ਨਾਗਾਂ ਜੈਸਾ ਮੇਰਾ ਲੂੰ-ਲੂੰ
(ਨਾਗਾਂ ਜੈਸਾ ਮੇਰਾ ਲੂੰ-ਲੂੰ)
ਚਿੱਟੇ-ਚਿੱਟੇ ਸੂਟ ਵਾਲ਼ੀਏ
Bus ਨੂੰ ਉਡੀਕਦੀ ਐ ਕਿਉਂ?
Office ਨੂੰ ਚੱਲ ਮੇਰੇ ਨਾਲ਼
Bus ‘ਚ ਹੋ ਜਾਏਂਗੀ late ਤੂੰ
ਕਿੰਨੀ ਕੁ ਸੁਣਾਵਾਂ, ਗੱਲ ਕਿੰਨੀ ਕੁ ਲੁਕਾਵਾਂ?
ਕਿਵੇਂ ਕਰੇਂਗੀ react, ਇਹ ਡਰ ਲਗਦੈ
ਤੇਰੀ ਗੈਰ-ਹਾਜ਼ਰੀ ‘ਚ ਲਗਦਾ ਨਹੀਂ ਦਿਲ
ਨਾ ਹੀ office ‘ਚ ਲੱਗੇ, ਨਾ ਹੀ ਘਰ ਲਗਦੈ
ਤੇਰੀ ਯਾਦ ਤੇ ਤੂੰ, ਦੋਵੇਂ ਜਣੀਆਂ
ਤੇਰੀ ਯਾਦ ਤੇ ਤੂੰ, ਦੋਵੇਂ ਜਣੀਆਂ
ਤੰਗ ਕਰਦੀਆਂ ਰਾਤ ਨੂੰ
(ਤੰਗ ਕਰਦੀਆਂ ਰਾਤ ਨੂੰ)
Pink-pink ਸੂਟ ਵਾਲ਼ੀਏ
Bus ਨੂੰ ਉਡੀਕਦੀ ਐ ਕਿਉਂ?
Office ਨੂੰ ਚੱਲ ਮੇਰੇ ਨਾਲ਼
Bus ‘ਚ ਹੋ ਜਾਏਂਗੀ late ਤੂੰ
ਲਾਨਤ ਹੈ ਮੇਰੇ ‘ਤੇ, ਮੈਂ ਮਰਦਾ ਹਾਂ ਤੇਰੇ ‘ਤੇ
ਪਰ ਐਨਾ ਟੁੱਟ ਕੇ ਨਹੀਂ ਮਰ ਸਕਿਆ
ਪੂਰਾ ਜ਼ੋਰ ਲਾਇਆ, ਬਸ mail-ID ਮਿਲੀ
ਤੇਰਾ phone number ਨਹੀਂ ਪਤਾ ਕਰ ਸਕਿਆ
ਗੱਲਾਂ ਦਿਲ ਦੀਆਂ ਭੇਜਣੀਆਂ
ਗੱਲਾਂ ਦਿਲ ਦੀਆਂ ਭੇਜਣੀਆਂ
ਤੂੰ ਭੇਜਦੀ ਬੇਸ਼ੱਕ, “Hmm-hmm”
ਕਾਲ਼ੇ-ਕਾਲ਼ੇ…
Suit Song Details:
Album : | Suit |
---|---|
Lyricist(s) : | Kaka |
Composers(s) : | Kaka |
Music Director(s) : | Agaazz Music |
Genre(s) : | Punjabi Pop |
Music Label : | Kaka |
Starring : | Kaka |