Sunday, December 22, 2024

Supne

Supne Lyrics | Supne Lyrics in Punjabi | Supne Lyrics Aamir Majid | Supne Lyrics Aairya Majid | Supne Lyrics MA Sheikh | Supne Lyrics in English

Supne (ਸੁਪਨੇ) is a Punjabi song by MA Sheikh, starring Aamir Majid & Aairya Majid. The lyrics of the song are penned by MA Sheikh, whereas Estaque G. MA Sheikh’s Supne lyrics in Punjabi and in English are provided below.

Listen to the complete track on Spotify

Romanized Script
Native Script

Mainu supne di tarah tu saja ke rakh lai
Raatan kaaliyan ton mainu tu chhupa ke rakh lai
Mainu tereyan naseeban ‘ch likha lai rabb ton
Saari umar layi aapna bana ke rakh lai

Supne di tarah tu saja ke rakh lai
Raatan kaaliyan ton mainu tu chhupa ke rakh lai
Mainu tereyan naseeban ‘ch likha lai rabb ton
Saari umar layi aapna bana ke rakh lai

Mainu supne di tarah tu saja ke rakh lai
Raatan kaaliyan ton mainu tu chhupa ke rakh lai
Mainu tereyan naseeban ‘ch likha lai rabb ton
Saari umar layi aapna bana ke rakh lai

Hove saamne tu, time ikko thaan ‘te khad jaave
Tainu dekhde hi waqt guzaar lavaan

Main bas paun layi hi tainu is janam ‘ch
Sohniye, zindagi de chaah hi saare maar lavaan
Main bas paun layi hi tainu is janam ‘ch
Sohniye, zindagi de chaah hi saare maar lavaan, main…
(Estaque G)

Nakhre nawabi ne, mukhde gulabi ne
Jaadu dil uttey mere keeta ae koi
Langhe jitthon-jitthon vi, mehekda sheher
Jivein ambraan ton amrit peeta ae koi

Nakhre nawabi ne, mukhde gulabi ne
Jaadu dil uttey mere keeta ae koi
Langhe jitthon-jitthon vi, mehekda sheher
Jivein ambraan ton amrit peeta ae koi

Paa ke tainu fir door reha maitho jaana nahi
Kare jee bana tainu sansaar lavaan

Main bas paun layi hi tainu is janam ‘ch
Sohniye, zindagi de chaah hi saare maar lavaan
Main bas paun layi hi tainu is janam ‘ch
Sohniye, zindagi de chaah hi saare…

Tere bina neend nahi hai aankho mein
Sota nahi hoon raaton mein
Khoya teri baaton mein aur khoya teri yaadon mein
Lafzon mein kaise main bayaan karun ishq mera?
Qaabu main na kar paa raha mere jazbaaton pe

Main tere liye saari duniya se lad jaaun
Bas main darta hoon kahin tujhse door na ho jaaun
Tujhe apna bana ke main chhupa ke rakh loon
‘Gar main mar bhi gaya, main fir bhi tujhko hi chaahun

Tu hi meri manzil, tu hi hai kinara ve
Tere bina sachchi dassan hona nahi guzara ve
Tu hi meri jannat, main taithon door hona nahi
Mainu tere ae talaash, mujhe de-de sahara ve

Mujhe pyaar teri zulfon se, aankhon se, adaaon se
Jin raahon se tu guzre, mujhe pyaar un raahon se
Meri pehli aur aakhri tamanna bas tu
Teri khushboo mehsoos mujhe hoti in fizaaon mein

Sab kujh kho ke main yaara tainu paya ae
Matlab khoobiyan te kamiyan ton nahi
Mainu taare je tu mang lave, pairan ‘ch racha deyan
Pyaar karaan te naale khushiyan davaan main tainu

Sab kujh kho ke main yaara tainu paya ae
Matlab khoobiyan te kamiyan ton nahi
Mainu taare je tu mang lave, pairan ‘ch racha deyan
Pyaar karaan te naale khushiyan davaan main tainu

Sheikh di tu aarzu, tu hi ae tamanna
Mera sab kujh tere utte vaar davaan

Main bas paun layi hi tainu is janam ‘ch
Sohniye, zindagi de chaah hi saare maar lavaan
Main bas paun layi hi tainu is janam ‘ch
Sohniye, zindagi de chaah hi saare maar lavaan, main…

ਮੈਨੂੰ ਸੁਪਨੇ ਦੀ ਤਰ੍ਹਾਂ ਤੂੰ ਸਜਾ ਕੇ ਰੱਖ ਲੈ
ਰਾਤਾਂ ਕਾਲ਼ੀਆਂ ਤੋਂ ਮੈਨੂੰ ਤੂੰ ਛੁਪਾ ਕੇ ਰੱਖ ਲੈ
ਮੈਨੂੰ ਤੇਰਿਆਂ ਨਸੀਬਾਂ ‘ਚ ਲਿਖਾ ਲੈ ਰੱਬ ਤੋਂ
ਸਾਰੀ ਉਮਰ ਲਈ ਆਪਣਾ ਬਣਾ ਕੇ ਰੱਖ ਲੈ

ਸੁਪਨੇ ਦੀ ਤਰ੍ਹਾਂ ਤੂੰ ਸਜਾ ਕੇ ਰੱਖ ਲੈ
ਰਾਤਾਂ ਕਾਲ਼ੀਆਂ ਤੋਂ ਮੈਨੂੰ ਤੂੰ ਛੁਪਾ ਕੇ ਰੱਖ ਲੈ
ਮੈਨੂੰ ਤੇਰਿਆਂ ਨਸੀਬਾਂ ‘ਚ ਲਿਖਾ ਲੈ ਰੱਬ ਤੋਂ
ਸਾਰੀ ਉਮਰ ਲਈ ਆਪਣਾ ਬਣਾ ਕੇ ਰੱਖ ਲੈ

ਮੈਨੂੰ ਸੁਪਨੇ ਦੀ ਤਰ੍ਹਾਂ ਤੂੰ ਸਜਾ ਕੇ ਰੱਖ ਲੈ
ਰਾਤਾਂ ਕਾਲ਼ੀਆਂ ਤੋਂ ਮੈਨੂੰ ਤੂੰ ਛੁਪਾ ਕੇ ਰੱਖ ਲੈ
ਮੈਨੂੰ ਤੇਰਿਆਂ ਨਸੀਬਾਂ ‘ਚ ਲਿਖਾ ਲੈ ਰੱਬ ਤੋਂ
ਸਾਰੀ ਉਮਰ ਲਈ ਆਪਣਾ ਬਣਾ ਕੇ ਰੱਖ ਲੈ

ਹੋਵੇ ਸਾਮ੍ਹਣੇ ਤੂੰ, time ਇੱਕੋ ਥਾਂ ‘ਤੇ ਖੜ੍ਹ ਜਾਵੇ
ਤੈਨੂੰ ਦੇਖਦੇ ਹੀ ਵਕਤ ਗੁਜ਼ਾਰ ਲਵਾਂ

ਮੈਂ ਬਸ ਪਾਉਣ ਲਈ ਹੀ ਤੈਨੂੰ ਇਸ ਜਨਮ ‘ਚ
ਸੋਹਣੀਏ, ਜ਼ਿੰਦਗੀ ਦੇ ਚਾਹ ਹੀ ਸਾਰੇ ਮਾਰ ਲਵਾਂ
ਮੈਂ ਬਸ ਪਾਉਣ ਲਈ ਹੀ ਤੈਨੂੰ ਇਸ ਜਨਮ ‘ਚ
ਸੋਹਣੀਏ, ਜ਼ਿੰਦਗੀ ਦੇ ਚਾਹ ਹੀ ਸਾਰੇ ਮਾਰ ਲਵਾਂ, ਮੈਂ…
(Estaque G)

ਨਖ਼ਰੇ ਨਵਾਬੀ ਨੇ, ਮੁਖੜੇ ਗੁਲਾਬੀ ਨੇ
ਜਾਦੂ ਦਿਲ ਉੱਤੇ ਮੇਰੇ ਕੀਤਾ ਐ ਕੋਈ
ਲੰਘੇ ਜਿੱਥੋਂ-ਜਿੱਥੋਂ ਵੀ, ਮਹਿਕਦਾ ਸ਼ਹਿਰ
ਜਿਵੇਂ ਅੰਬਰਾਂ ਤੋਂ ਅੰਮ੍ਰਿਤੁ ਪੀਤਾ ਐ ਕੋਈ

ਨਖ਼ਰੇ ਨਵਾਬੀ ਨੇ, ਮੁਖੜੇ ਗੁਲਾਬੀ ਨੇ
ਜਾਦੂ ਦਿਲ ਉੱਤੇ ਮੇਰੇ ਕੀਤਾ ਐ ਕੋਈ
ਲੰਘੇ ਜਿੱਥੋਂ-ਜਿੱਥੋਂ ਵੀ, ਮਹਿਕਦਾ ਸ਼ਹਿਰ
ਜਿਵੇਂ ਅੰਬਰਾਂ ਤੋਂ ਅੰਮ੍ਰਿਤੁ ਪੀਤਾ ਐ ਕੋਈ

ਪਾ ਕੇ ਤੈਨੂੰ ਫ਼ਿਰ ਦੂਰ ਰਿਹਾ ਮੈਥੋਂ ਜਾਣਾ ਨਹੀਂ
ਕਰੇ ਜੀਅ ਬਣਾ ਤੈਨੂੰ ਸੰਸਾਰ ਲਵਾਂ

ਮੈਂ ਬਸ ਪਾਉਣ ਲਈ ਹੀ ਤੈਨੂੰ ਇਸ ਜਨਮ ‘ਚ
ਸੋਹਣੀਏ, ਜ਼ਿੰਦਗੀ ਦੇ ਚਾਹ ਹੀ ਸਾਰੇ ਮਾਰ ਲਵਾਂ
ਮੈਂ ਬਸ ਪਾਉਣ ਲਈ ਹੀ ਤੈਨੂੰ ਇਸ ਜਨਮ ‘ਚ
ਸੋਹਣੀਏ, ਜ਼ਿੰਦਗੀ ਦੇ ਚਾਹ ਹੀ ਸਾਰੇ…

तेरे बिना नींद नहीं है आँखों में, सोता नहीं हूँ रातों में
खोया तेरी बातों में और खोया तेरी यादों में
लफ़्ज़ों में कैसे मैं बयान करूँ इश्क़ मेरा?
क़ाबू मैं ना कर पा रहा मेरे जज़्बातों पे

मैं तेरे लिए सारी दुनिया से लड़ जाऊँ
बस मैं डरता हूँ कहीं तुझसे दूर ना हो जाऊँ
तुझे अपना बना के मैं छुपा के रख लूँ
‘गर मैं मर भी गया, मैं फ़िर भी तुझको ही चाहूँ

ਤੂੰ ਹੀ ਮੇਰੀ ਮੰਜ਼ਿਲ, ਤੂੰ ਹੀ ਹੈ ਕਿਨਾਰਾ ਵੇ
ਤੇਰੇ ਬਿਨਾਂ ਸੱਚੀ ਦੱਸਾਂ ਹੋਨਾ ਨਹੀਂ ਗੁਜ਼ਾਰਾ ਵੇ
ਤੂੰ ਹੀ ਮੇਰੀ ਜੰਨਤ, ਮੈਂ ਤੈਥੋਂ ਦੂਰ ਹੋਨਾ ਨਹੀਂ
ਮੈਨੂੰ ਤੇਰੀ ਐ ਤਲਾਸ਼, ਮੁਝੇ ਦੇ-ਦੇ ਸਹਾਰਾ ਵੇ

मुझे प्यार तेरी ज़ुल्फ़ों से, आँखों से, अदाओं से
जिन राहों से तू गुज़रे, मुझे प्यार उन राहों से
मेरी पहली और आख़िरी तमन्ना बस तू
तेरी ख़ुशबू महसूस मुझे होती इन फ़िज़ाओं में

ਸੱਭ ਕੁਝ ਖੋ ਕੇ ਮੈਂ ਯਾਰਾ ਤੈਨੂੰ ਪਾਇਆ ਐ
ਮਤਲਬ ਖ਼ੂਬੀਆਂ ਤੇ ਕਮੀਆਂ ਤੋਂ ਨਹੀਂ
ਮੈਨੂੰ ਤਾਰੇ ਜੇ ਤੂੰ ਮੰਗ ਲਵੇ, ਪੈਰਾਂ ‘ਚ ਰਚਾ ਦਿਆਂ
ਪਿਆਰ ਕਰਾਂ ਤੇ ਨਾਲ਼ੇ ਖ਼ੁਸ਼ੀਆਂ ਦਵਾਂ ਮੈਂ ਤੈਨੂੰ

ਸੱਭ ਕੁਝ ਖੋ ਕੇ ਮੈਂ ਯਾਰਾ ਤੈਨੂੰ ਪਾਇਆ ਐ
ਮਤਲਬ ਖ਼ੂਬੀਆਂ ਤੇ ਕਮੀਆਂ ਤੋਂ ਨਹੀਂ
ਮੈਨੂੰ ਤਾਰੇ ਜੇ ਤੂੰ ਮੰਗ ਲਵੇ, ਪੈਰਾਂ ‘ਚ ਰਚਾ ਦਿਆਂ
ਪਿਆਰ ਕਰਾਂ ਤੇ ਨਾਲ਼ੇ ਖ਼ੁਸ਼ੀਆਂ ਦਵਾਂ ਮੈਂ ਤੈਨੂੰ

Sheikh ਦੀ ਤੂੰ ਆਰਜ਼ੂ, ਤੂੰ ਹੀ ਐ ਤਮੰਨਾ
ਮੇਰਾ ਸੱਭ ਕੁਝ ਤੇਰੇ ਉੱਤੇ ਵਾਰ ਦਵਾਂ

ਮੈਂ ਬਸ ਪਾਉਣ ਲਈ ਹੀ ਤੈਨੂੰ ਇਸ ਜਨਮ ‘ਚ
ਸੋਹਣੀਏ, ਜ਼ਿੰਦਗੀ ਦੇ ਚਾਹ ਹੀ ਸਾਰੇ ਮਾਰ ਲਵਾਂ
ਮੈਂ ਬਸ ਪਾਉਣ ਲਈ ਹੀ ਤੈਨੂੰ ਇਸ ਜਨਮ ‘ਚ
ਸੋਹਣੀਏ, ਜ਼ਿੰਦਗੀ ਦੇ ਚਾਹ ਹੀ ਸਾਰੇ ਮਾਰ ਲਵਾਂ, ਮੈਂ…

Song Credits

Lyricist(s):
MA Sheikh
Composer(s):
MA Sheikh
Music:
Estaque G
Music Label:
Voilà! Digi
Featuring:
Aamir Majid, Aairya Majid

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Baker Grace

Rosie Darling

Alayna

Greeicy

Rachel Grae