Tuesday, January 21, 2025

Tere Bin

Tere Bin Sanu Soniya Lyrics

Tere Bin is a captivating Punjabi masterpiece, brought to life by the artistic prowess of Rabbi Shergill. The song’s lyrics and music are the handiwork of Rabbi Shergill, demonstrating expertise in both composition and production, capturing the essence of this creation through versatile talent. Tere Bin was released as a part of the album Rabbi on April 4, 2022. The song has captivated many and is often searched for with the query “Tere Bin Sanu Soniya Lyrics”. Below, you’ll find the lyrics for Rabbi Shergill’s “Tere Bin”, offering a glimpse into the profound artistry behind the song.

Listen to the complete track on Amazon Music

Romanized Script
Native Script

Tere bin saanu, sohneya, koi hor nahiyo labhna
Jo deve rooh nu sakoon, chukke jo nakhra mera

Ve main saare ghum ke vekhya, America, Roos, Malaysia
Na kite vi koi farq si, har kise di koi shart si
Koi mangda mera si samaa, koi hunda soorat ‘te fida
Koi mangda meri si wafa, na koi mangda meriyan bala

Tere bin hor na kise mangni meriyan bala
Tere bin hor na kise karni dhup vich chhaanh
Tere bin saanu, sohneya, koi hor nahiyo labhna
Jo deve rooh nu sakoon, chukke jo nakhra mera

Jivein rukeya si tu zara, nahiyo bhulna main saari umar
Jivein aakhya si akkhan chura, rovenga saanu yaad kar
Hasseya si main haasa ajeeb, par tu nahi si hasseya
Dil vich tere jo raaz si, mainu tu kyon nahi dasseya?

Tere bin saanu eh raaz kise hor nahiyo dassna
Tere bin peed da ilaaj kis vaid kolon labhna?
Tere bin saanu, sohneya, koi hor nahiyo labhna
Jo deve rooh nu sakoon, chukke jo nakhra mera

Mileya si ajj mainu tera ikk pattra
Likheya si jis ‘te tu sher Waris Shah da
Padh ke si os nu hanjhu ikk dulleya
Akkhan ‘ch band si, eh raaz ajj khulleya

Ki tere bin, ae mere hanjhu, kise hor nahiyo chummna
Ki tere bin, ae mere hanjhu, mitti vich rulna
Tere bin saanu, sohneya, koi hor nahiyo labhna
Jo deve rooh nu sakoon, chukke jo nakhra mera

Tere bin saanu, sohneya, koi hor nahiyo labhna
Jo deve rooh nu sakoon, chukke jo nakhra mera
Tere bin saanu, sohneya, koi hor nahiyo labhna
Jo deve rooh nu sakoon, chukke jo nakhra mera

Tere bin saanu, sohneya, koi hor nahiyo labhna
Jo deve rooh nu sakoon, chukke jo nakhra mera
Tere bin saanu, sohneya, koi hor nahiyo labhna
Jo deve rooh nu sakoon, chukke jo nakhra mera

ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ

ਵੇ ਮੈਂ ਸਾਰੇ ਘੁੰਮ ਕੇ ਵੇਖਿਆ, ਅਮਰੀਕਾ, ਰੂਸ, ਮਲੇਸ਼ੀਆ
ਨਾ ਕਿਤੇ ਵੀ ਕੋਈ ਫ਼ਰਕ ਸੀ, ਹਰ ਕਿਸੇ ਦੀ ਕੋਈ ਸ਼ਰਤ ਸੀ
ਕੋਈ ਮੰਗਦਾ ਮੇਰਾ ਸੀ ਸਮਾਂ, ਕੋਈ ਹੁੰਦਾ ਸੂਰਤ ‘ਤੇ ਫ਼ਿਦਾ
ਕੋਈ ਮੰਗਦਾ ਮੇਰੀ ਸੀ ਵਫ਼ਾ, ਨਾ ਕੋਈ ਮੰਗਦਾ ਮੇਰੀਆਂ ਬਲਾਂ

ਤੇਰੇ ਬਿਨ ਹੋਰ ਨਾ ਕਿਸੇ ਮੰਗਣੀ ਮੇਰੀਆਂ ਬਲਾਂ
ਤੇਰੇ ਬਿਨ ਹੋਰ ਨਾ ਕਿਸੇ ਕਰਨੀ ਧੁੱਪ ਵਿੱਚ ਛਾਂ
ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ

ਜਿਵੇਂ ਰੁਕਿਆ ਸੀ ਤੂੰ ਜ਼ਰਾ, ਨਹੀਓਂ ਭੁੱਲਣਾ ਮੈਂ ਸਾਰੀ ਉਮਰ
ਜਿਵੇਂ ਆਖਿਆ ਸੀ ਅੱਖਾਂ ਚੁਰਾ, ਰੋਵੇਂਗਾ ਸਾਨੂੰ ਯਾਦ ਕਰ
ਹੱਸਿਆ ਸੀ ਮੈਂ ਹਾਸਾ ਅਜੀਬ, ਪਰ ਤੂੰ ਨਹੀਂ ਸੀ ਹੱਸਿਆ
ਦਿਲ ਵਿੱਚ ਤੇਰੇ ਜੋ ਰਾਜ਼ ਸੀ, ਮੈਨੂੰ ਤੂੰ ਕਿਉਂ ਨਹੀਂ ਦੱਸਿਆ?

ਤੇਰੇ ਬਿਨ ਸਾਨੂੰ ਇਹ ਰਾਜ਼ ਕਿਸੇ ਹੋਰ ਨਹੀਓਂ ਦੱਸਣਾ
ਤੇਰੇ ਬਿਨ ਪੀੜ ਦਾ ਇਲਾਜ ਕਿਸ ਵੈਦ ਕੋਲ਼ੋਂ ਲੱਭਣਾ?
ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ

ਮਿਲਿਆ ਸੀ ਅੱਜ ਮੈਨੂੰ ਤੇਰਾ ਇੱਕ ਪੱਤਰ
ਲਿਖਿਆ ਸੀ ਜਿਸ ‘ਤੇ ਤੂੰ ਸ਼ੇਰ ਵਾਰਿਸ ਸ਼ਾਹ ਦਾ
ਪੜ੍ਹ ਕੇ ਸੀ ਓਸ ਨੂੰ ਹੰਝੂ ਇੱਕ ਡੁੱਲ੍ਹਿਆ
ਅੱਖਾਂ ‘ਚ ਬੰਦ ਸੀ, ਇਹ ਰਾਜ਼ ਅੱਜ ਖੁੱਲ੍ਹਿਆ

ਕਿ ਤੇਰੇ ਬਿਨ, ਐ ਮੇਰੇ ਹੰਝੂ, ਕਿਸੇ ਹੋਰ ਨਹੀਓਂ ਚੁੰਮਣਾ
ਕਿ ਤੇਰੇ ਬਿਨ, ਐ ਮੇਰੇ ਹੰਝੂ, ਮਿੱਟੀ ਵਿੱਚ ਰੁਲਣਾ
ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ

ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ
ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ

ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ
ਤੇਰੇ ਬਿਨ ਸਾਨੂੰ ਸੋਹਣਿਆ, ਕੋਈ ਹੋਰ ਨਹੀਓਂ ਲੱਭਣਾ
ਜੋ ਦੇਵੇ ਰੂਹ ਨੂੰ ਸਕੂਨ, ਚੁੱਕੇ ਜੋ ਨਖ਼ਰਾ ਮੇਰਾ

Song Credits

Singer(s):
Rabbi Shergill
Album:
Rabbi
Lyricist(s):
Rabbi Shergill
Composer(s):
Rabbi Shergill
Music:
Rabbi Shergill
Genre(s):
Music Label:
Odd One Out Records
Featuring:
Rabbi Shergill
Released On:
April 4, 2022

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Hailee Steinfeld

Caleb Hearn

Neha Kakkar

Akhil

Karol G