Thagyan
Thagyan Lyrics | Thagyan Lyrics in Punjabi | Thagyan Lyrics in English | Thagyan Lyrics Zain Zohaib | Thagyan Lyrics Coke Studio | Thagyan Coke Studio Lyrics | Coke Studio Thagyan Lyrics
Thagyan (ਠੱਗੀਆਂ) is a Punjabi song from Coke Studio Season 14. The song is sung by Zain, Zohaib & Quratulain Balouch. The lyrics of the song are penned by Zohaib Ali, whereas Action Zain & Xulfi have produced the music of the song. Zain, Zohaib & Quratulain Balouch’s Thagyan lyrics in Punjabi and in English are provided below.
Listen to the complete track on Spotify
ਹੋ, ਜਦੋਂ ਦਾ ਤੂੰ ਤੱਕਿਆ ਐ, ਹੋਇਆ ਬੁਰਾ ਹਾਲ ਵੇ
ਜਦੋਂ ਦਾ ਤੂੰ ਤੱਕਿਆ ਐ, ਹੋਇਆ ਬੁਰਾ ਹਾਲ ਵੇ
ਦਿਲ ਮੇਰਾ ਚਾਹੁੰਦਾ ਹੁਣ ਰਵਾਂ ਤੇਰੇ ਨਾਲ਼ ਵੇ
ਦਿਲ ਮੇਰਾ ਚਾਹੁੰਦਾ ਹੁਣ ਰਵਾਂ ਤੇਰੇ ਨਾਲ਼ ਵੇ
ਹੋ, ਦਿਲ ਨੂੰ ਇਹ ਦਿਲ ਦੀਆਂ ਲੱਗੀਆਂ ਨੇ ਮਾਰਿਆ
ਹੋ, ਦਿਲ ਨੂੰ ਇਹ ਦਿਲ ਦੀਆਂ ਲੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਹੋ, ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
(ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ)
ਤੇਰੇ ਇਹਨਾਂ ਨੈਨਾਂ ਦੀਆਂ ਖੇਡਾਂ ਈ ਕਮਾਲ ਨੇ
ਦੇਂਦੇ ਨੇ ਜਵਾਬ, ਕਦੀ ਕਰਦੇ ਸਵਾਲ ਨੇ
(ਤੇਰੇ ਇਹਨਾਂ ਨੈਨਾਂ ਦੀਆਂ ਖੇਡਾਂ ਈ ਕਮਾਲ ਵੇ)
ਦੇਂਦੇ ਨੇ ਜਵਾਬ, ਕਦੀ ਕਰਦੇ ਸਵਾਲ ਨੇ
ਦੁਨੀਆ ਤੋਂ ਅੱਕ ਗਏ ਆਂ, ਤੇਰੇ ਲੜ ਲੱਗ ਗਏ ਆਂ
ਦੁਨੀਆ ਤੋਂ ਅੱਕ ਗਏ ਆਂ, ਤੇਰੇ ਲੜ ਲੱਗ ਗਏ ਆਂ
ਹਰ ਵੇਲੇ ਰਹਿੰਦਾ ਚੰਨਾ ਤੇਰਾ ਈ ਖ਼ਿਆਲ ਵੇ
ਹੋ, ਤੇਰੀਆਂ ਅਦਾਵਾਂ, ਤੇਰੀ ਅੱਖੀਆਂ ਨੇ ਮਾਰਿਆ
ਤੇਰੀਆਂ ਅਦਾਵਾਂ, ਤੇਰੀ ਅੱਖੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
(ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ)
(ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ)
(ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ)
ਲੰਮੀ ਰਾਤ…
ਲੰਮੀ ਰਾਤ ਜੁਦਾਈਆਂ ਦੀ
ਲੰਮੀ ਰਾਤ ਜੁਦਾਈਆਂ ਦੀ
ਲੰਮੀ ਰਾਤ ਜੁਦਾਈਆਂ ਦੀ
ਸਾਨੂੰ ਚੰਨਾ ਤੂੰ ਚਾਹੀਦੈ
ਨਹੀਂ ਲੋੜ ਕਮਾਈਆਂ ਦੀ
ਇੱਕ ਵਾਰੀ ਜਾਵੇ, ਫ਼ੇਰ ਮੁੜ ਕੇ ਤੂੰ ਆਉਂਦਾ ਨਹੀਂ
ਸਾਡੇ ਵੱਲ ਮਾਹੀਆ ਫ਼ੇਰ ਫੇਰਾ ਤੂੰ ਤੇ ਪਾਉਂਦਾ ਨਹੀਂ
ਇੱਕ ਵਾਰੀ ਜਾਵੇ, ਫ਼ੇਰ ਮੁੜ ਕੇ ਤੂੰ ਆਉਂਦਾ ਨਹੀਂ
ਸਾਡੇ ਵੱਲ ਮਾਹੀਆ ਫ਼ੇਰ ਫੇਰਾ ਤੂੰ ਤੇ ਪਾਉਂਦਾ ਨਹੀਂ
ਲੋਕਾਂ ਕੋਲੋਂ ਬਹਿੰਦਾ ਐ ਤੂੰ, ਦੂਰ ਸਾਥੋਂ ਰਹਿੰਦਾ ਐ ਤੂੰ
ਲੋਕਾਂ ਕੋਲੋਂ ਬਹਿੰਦਾ ਐ ਤੂੰ, ਦੂਰ ਸਾਥੋਂ ਰਹਿੰਦਾ ਐ ਤੂੰ
ਕਹਿੰਦੇ ਲੋਕੀਂ ਲਾ ਕੇ ਤੂੰ ਤੋੜ ਨਿਭੇਂਦਾ ਨਹੀਂ
ਤੇਰੇ ਬਾਰੇ ਖ਼ਬਰਾਂ ਇਹ ਪੱਕੀਆਂ ਨੇ ਮਾਰਿਆ
ਤੇਰੇ ਬਾਰੇ ਖ਼ਬਰਾਂ ਇਹ ਪੱਕੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਹਾਂ, ਅੱਖੀਆਂ ‘ਚ ਹਾਂ, ਤੇਰੀ ਬੁੱਲ੍ਹੀਆਂ ‘ਤੇ ਨਾ ਵੇ
ਇੱਕੋ ਵਾਰੀ ਦਿਲ ਨਾਲ਼ ਕਰ ਲੈ ਸਲਾਹ ਵੇ
ਦਿਲ ਉੱਤੇ ਮਾਹੀਆ ਕਿੱਥੇ ਜ਼ੋਰ ਕੋਈ ਚੱਲਦਾ
ਸਾਨੂੰ ਤੇ ਭਰੋਸਾ ਨਹੀਓਂ ਤੇਰਾ ਇੱਕ ਪਲ ਦਾ
ਗੱਲਾਂ ਤੇਰੀ ਝੁੱਠੀਆਂ ਤੇ ਸੱਚੀਆਂ ਨੇ ਮਾਰਿਆ
ਗੱਲਾਂ ਤੇਰੀ ਝੁੱਠੀਆਂ ਤੇ ਸੱਚੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
ਸਾਨੂੰ ਚੰਨ ਮਾਹੀਆ ਤੇਰੀ ਠੱਗੀਆਂ ਨੇ ਮਾਰਿਆ
Ho, jadon da tu takkeya ae, hoya bura haal ve
Jadon da tu takkeya ae, hoya bura haal ve
Dil mera chaunda hun ravaan tere naal ve
Dil mera chaunda hun ravaan tere naal ve
Ho, dil nu eh dil diyan laggiyan ne maareya
Ho, dil nu eh dil diyan laggiyan ne maareya
Saanu chann mahiya teri thagyan ne maareya
Ho, saanu chann mahiya teri thagyan ne maareya
(Saanu chann mahiya teri thagyan ne maareya)
Tere ehna naina diyan khedan hi kamaal ne
Dende ne jawab, kadi karde sawaal ne
(Tere ehna naina diyan khedan hi kamaal ve)
Dende ne jawab, kadi karde sawaal ne
Duniya ton akk gaye aan, tere lad lagg gaye aan
Duniya ton akk gaye aan, tere lad lagg gaye aan
Har vele rehnda channa tera hi khayal ve
Ho, teriyan adavan, teri akkhiyan ne maareya
Teriyan adavan, teri akkhiyan ne maareya
Saanu chann mahiya teri thagyan ne maareya
(Saanu chann mahiya teri thagyan ne maareya)
(Saanu chann mahiya teri thagyan ne maareya)
(Saanu chann mahiya teri thagyan ne maareya)
Lammi raat…
Lammi raat judaiyan di
Lammi raat judaiyan di
Lammi raat judaiyan di
Saanu channa tu chaahidai
Nahi lod kamaiyan di
Ikk vaari jaave, fer mud ke tu aunda nahi
Saade wall mahiya fer phera tu te paunda nahi
Ikk vaari jaave, fer mud ke tu aunda nahi
Saade wall mahiya fer phera tu te paunda nahi
Lokan kolon rehnda ae tu, door saathon rehnda ae tu
Lokan kolon rehnda ae tu, door saathon rehnda ae tu
Kehnde loki laa ke tu tod nibhenda nahi
Tere baare khabaran eh pakkiyan ne maareya
Tere baare khabaran eh pakkiyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Haan, akkhiyan ‘ch haan, teri bulliyan ‘te na ve
Ikko vaari dil naal kar lai salaah ve
Dil uttey mahiya kitthey zor koyi chalda
Saanu te bharosa nahiyo tera ikk pal da
Gallan teri jhutthiyan te sachchiyan ne maareya
Gallan teri jhutthiyan te sachchiyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya
Saanu chann mahiya teri thagyan ne maareya