Tikka
Tikka Lyrics in Punjabi | Sonia Mann | Tikka Lyrics
Tikka (ਟਿੱਕਾ) is the Punjabi song sung by Sonia Mann and Romey Maan. The song is penned by Romey Maan. Sonia Mann’s Tikka lyrics in Punjabi and in the romanized form are provided below.
Listen to the complete song on Spotify
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਕੱਜਲਾ ਅੱਖਾਂ ‘ਚ ਨੱਚਦਾ ਏ, ਕੋਕਾ ਪਾਇਆ ਜੱਚਦਾ ਏ
ਮੈਨੂੰ ਗੱਡੀ ਆਪ ਘੜਾਇਆ ਪਿੱਕਾ ਮਾਹੀ ਨੇ
ਸੁਨਿਆਰ ਕੋਲ਼ੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਫ਼ੁਲਕਾਰੀ ਤੇਰੀ ਕਰਤੀ order ਗੋਰੀਏ (ਸੱਚੀ)
ਲੈ ਤੇਰੇ ਲਈ Chanel ਦਾ powder ਗੋਰੀਏ (ਓਹੋ)
ਫ਼ੁਲਕਾਰੀ ਤੇਰੀ ਕਰਤੀ order ਗੋਰੀਏ
ਲੈ ਤੇਰੇ ਲਈ Chanel ਦਾ powder ਗੋਰੀਏ
Apple ਦੀ ਘੜੀ ਤੇਰੇ ਸੋਹਣੀ ਲੱਗੂ ਬੜੀ
ਸੁੰਨਾ ਲਗਦਾ ਸੀ ਗੋਰਾ-ਗੋਰਾ ਗੁੱਟ ਨੀ
ਪਿਆਰ ਕਰਦਾ
ਓ, ਕਰਦਾ ਜੱਟਾਂ ਦਾ ਤੈਨੂੰ ਪੁੱਤ ਨੀ
ਪਿਆਰ ਕਰਦਾ
ਓ, ਕਰਦਾ ਜੱਟਾਂ ਦਾ ਤੈਨੂੰ ਪੁੱਤ ਨੀ
ਪਿਆਰ ਕਰਦਾ
ਲੜਦਾ ਏ, ਲੜਦਾ ਏ, ਗੁੱਸਾ ਕਰਦਾ ਕਦੇ-ਕਦੇ
ਮੇਰੀਆਂ ਗੱਲਾਂ ਦੀ ਉਹ ਹਾਮੀ ਭਰਦਾ ਕਦੇ-ਕਦੇ
ਓਦਾਂ ਮਿੱਠਾ ਵੀ ਆ, ਬਾਹਲ਼ਾ ਤਿੱਖਾ ਵੀ ਆ
ਓਦਾਂ ਮਿੱਠਾ ਵੀ ਆ, ਬਾਹਲ਼ਾ ਤਿੱਖਾ ਵੀ ਆ
ਮੈਨੂੰ ਸੋਹਣਾ ਲੱਗੇ ਕੁੜਤਾ ਪਾਇਆ ਚਿੱਟਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲੋਂ ਬਨਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ ਸੂਟ ਸਵਾ ਕੇ ਦਿੱਤਾ ਮਾਹੀ ਨੇ
ਸੁਨਿਆਰ ਕੋਲ਼ੋਂ ਬਣਵਾ ਕੇ ਦਿੱਤਾ ਟਿੱਕਾ ਮਾਹੀ ਨੇ
ਤੈਨੂੰ ਗੱਡੀ ਆਪ ਘੜਾਇਆ ਪਿੱਕਾ ਮਾਹੀ ਨੇ
ਸੁਨਿਆਰ ਕੋਲ਼ੋਂ ਬਣਵਾ ਕੇ ਦਿੱਤਾ ਟਿੱਕਾ ਮਾਹੀ ਨੇ
ਅੰਬਰਸਰ ਤੋਂ…
Ambarsar ton suit sawa ke ditta maahi ne
Suniyaar kolon banwa ke ditta tikka maahi ne
Ambarsar ton suit sawa ke ditta maahi ne
Suniyaar kolon banwa ke ditta tikka maahi ne
Kajla akhan ‘ch nachda ae, coka paya jachda ae
Mainu gaddi aap ghadaya pikka maahi ne
Suniyaar kolon banwa ke ditta tikka maahi ne
Ambarsar ton suit sawa ke ditta maahi ne
Suniyaar kolon banwa ke ditta tikka maahi ne
Ambarsar ton suit sawa ke ditta maahi ne
Suniyaar kolon banwa ke ditta tikka maahi ne
Fulkaari teri karti order goriye (Sachchi)
Lai tere layi Chanel da powder goriye (Oho)
Fulkaari teri karti order goriye
Lai tere layi Chanel da powder goriye
Apple di ghadi tere sohni laggu badi
Sunna lagda si gora-gora gutt ni
Pyaar karda
Oh, karda jattan da tainu putt ni
Pyaar karda
Oh, karda jattan da tainu putt ni
Pyaar karda
Ladhda ae, ladhda ae, gussa karda kade-kade
Meriyan galland di oh haami bharda kade-kade
Odan mittha vi aa, baahla tikkha vi aa
Odan mittha vi aa, baahla tikkha vi aa
Mainu sohna lagge kurta paaya chitta maahi ne
Suniyaar kolon banwa ke ditta tikka maahi ne
Ambarsar ton suit sawa ke ditta maahi ne
Suniyaar kolon banwa ke ditta tikka maahi ne
Ambarsar ton suit sawa ke ditta maahi ne
Suniyaar kolon banwa ke ditta tikka maahi ne
Ambarsar ton suit sawa ke ditta maahi ne
Suniyaar kolon banwa ke ditta tikka maahi ne
Tainu gaddi aap ghadaya pikka maahi ne
Suniyaar kolon banwa ke ditta tikka maahi ne
Ambarsar ton…
Tikka Song Details:
Album : | Tikka |
---|---|
Singer(s) : | Sonia Mann |
Lyricist(s) : | Romey Maan |
Composers(s) : | Romey Maan |
Music Director(s) : | Rich Boy |
Genre(s) : | Indian Pop |
Music Label : | SagaHits |
Starring : | Sonia Mann |