
Waalian Female Version
Waalian Female Version Lyrics | Waalian Female Version Lyrics in Punjabi | Waalian Female Version Punjabi Lyrics | Waalian Female Version Lyrics Aish | Waalian Female Version Ash Lyrics
Waalian Female Version (ਵਾਲੀਆਂ Female Version) is a beautiful romantic Punjabi cover song sung by Aish. The lyrics of the song are penned by Gifty whereas The Kidd has produced the music of the song. Aish’s Waalian Female Version lyrics in Punjabi and in the romanized form are provided below.
Listen to the complete song on Spotify
ਤੇਰੇ ਨਾਲੋਂ ਝੱਲਾਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਸੋਹਣੀਆਂ ਵੀ ਲੱਗਣ ਗਈਆਂ ਫ਼ਿ’ ਬਾਹਲੀਆਂ
ਤੂੰ ਕੰਨਾਂ ਵਿੱਚ ਜਦੋਂ ਮੇਰੇ ਪਾਈਆਂ ਵਾਲੀਆਂ
ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
ਮੈਂ ਵਾਲਾਂ ‘ਚ ਲਕੋਈਆਂ ਜਦੋਂ ਰਾਤਾਂ ਕਾਲੀਆਂ
ਮੈਂ ਸੱਭ ਕੁੱਝ ਹਾਰ ਤੇਰੇ ਉਤੋਂ ਦਊਂਗੀ
ਸੱਭ ਕੁੱਝ ਵਾਰ ਤੇਰੇ ਉਤੋਂ ਦਊਂਗੀ
ਆਖਰ ‘ਚ ਜਾਨ ਤੈਨੂੰ ਦਊਂ ਆਪਣੀ
ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗੀ
ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ
ਸਮੇ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾ
ਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾ
ਤੂੰ ਭੁੱਖ ਵੀ ਐ, ਤੂੰ ਹੀ ਐ ਗੁਜ਼ਾਰਾ, ਅੜੀਆ
ਮਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਆ
ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂ
ਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂ
ਕਿੰਨੀ ਸੋਹਣਾਂ ਲੱਗੇ ਜਦੋਂ ਚੁੱਪ ਕਰ ਜਾਏ
ਜਾਂਦਾ-ਜਾਂਦਾ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ
ਹਾਏ, ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਆਂ
ਉਂਜ ਬਹੁਤਾਂ jatt ਯੇ ਸ਼ੁਕੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
Tere naalo jhalla ae haseen koi na
Taare, chann, ambar, zameen koi na
Main jadon tere modhe uttey sir rakheya
Eh ton sachchi samaan vi haseen koi na
Sohniyan vi laggan gaiyan fi’ baahliyan
Tu kanna vich jadon mere paaiyan waalian
Taare dekhi labh-labh kivein harde
Tu waalan ‘ch lakoiyan jadon raatan kaaliyan
Main sab kujh haar tere utton daoongi
Sab kujh vaar tere utton daoongi
Aakhar ‘ch jaan tainu daoon apni
Challa tainun bhaavein pehli vaar daoongi
Haan, main chheti-chheti laavan tere naal lainiyaan
Samay da taan bhora vi yakeen koi na
Tere naalo jhalliye haseen koi na
Taare, chann, ambar, zameen koi na
Tere naalo jhalliya haseen koi na
Taare, chann, ambar, zameen koi na
Tere naalo jhalliya haseen koi na
Taare, chann, ambar, zameen koi na
Main jadon tere modhe uttey sir rakheya
Eh ton sachchi samaan vi haseen koi na
Kinne din ho gaye, meri akh soyi na
Tere ton bagair mera itthey koi na
Tu bhukh vi ae, tu hi ae guzara, adiya
Mannun sabh, kari tu ishara, adiya
Oh, khaure kinni vaar seene vich khoobhi aan
Surme de vich dovein akhaan doobiyan
Kinni sohna laggey jadon chupp kar jaaye
Jaanda-jaanda shaaman nu vi dhup kar jaaye
Haaye, main paaun farmaishi rang tere, sohniya
Unj bahutan jatt ye shaukeen koi na
Tere naalo jhalliye haseen koi na
Taare, chann, ambar, zameen koi na
Tere naalo jhalliya haseen koi na
Taare, chann, ambar, zameen koi na
Main jadon tere modhe uttey sir rakheya
Eh ton sachchi samaan vi haseen koi na
Waalian Female Version Song Details:
Album : | Waalian Female Version |
---|---|
Lyricist(s) : | Gifty |
Composers(s) : | Gifty |
Music Director(s) : | The Kidd |
Genre(s) : | Punjabi Pop |
Music Label : | Aish |
Starring : | AiSh |