
Choose your script
Read the Song Lyrics
Oh, bade parchhavein waang saath tere naal
Mera duniya ton wakh-wakh ho jaana ae
Khud nu hi labhda rahaan main, adiye
Tereyan khayalan vich kho jaana ae
Das sohniye pasand kehdi thaan
Tainu lai challan ambraan ton paar
Ni kitthey koi lako ke rakhda
Ni jihda tere jinna sohna hove yaar
Tu turi jaandi jitdi jaave
Taithon jaan-jaan jaande jaan haar
Ni kitthey koi lako ke rakhda
Ni jihda tere jinna sohna hove yaar
Ni kitthey koi lako ke rakhda, haaye
Ho, wakhri ada ae jeehdi karda tareef
Wakhre aa dil ‘ch sawaal jehde ne
Taareyan di chhavein kade beh ke suni
Jo nikke-nikke tere layi khwaab mere ne
Kolon langhdi jadon tu has ke
Vaar dil ‘te kare tu jaan ke
Ni kitthey koi lako ke rakhda
Ni jihda tere jinna sohna hove yaar
Tu turi jaandi jitdi jaave
Taithon jaan-jaan jaande jaan haar
Ni kitthey koi lako ke rakhda
Ni jihda tere jinna sohna hove yaar
Ni kitthey koi lako ke rakhda, haaye
Oh, baddlan di chhavein dhup wargi lagge
Jivein taareyan ‘ch khada kalla chann hunda ae
Tu ikk yaad, baaki sab bhullda
Tainu jo pasand oh pasand hunda ae
Kaifi padheya adavan teriyan
Tere wall diyan raahvan meriyan
Ni kitthey koi lako ke rakhda
Ni jihda tere jinna sohna hove yaar
Tu turi jaandi jitdi jaave
Taithon jaan-jaan jaande jaan haar
Ni kitthey koi lako ke rakhda
Ni jihda tere jinna sohna hove yaar
Ni kitthey koi lako ke rakhda, haaye
ਓ, ਬੜੇ ਪਰਛਾਂਵੇਂ ਵਾਂਗ ਸਾਥ ਤੇਰੇ ਨਾਲ਼
ਮੇਰਾ ਦੁਨੀਆ ਤੋਂ ਵੱਖ-ਵੱਖ ਹੋ ਜਾਣਾ ਐ
ਖ਼ੁਦ ਨੂੰ ਹੀ ਲੱਭਦਾ ਰਹਾਂ ਮੈਂ, ਅੜੀਏ
ਤੇਰਿਆਂ ਖ਼ਿਆਲਾਂ ਵਿੱਚ ਖੋ ਜਾਣਾ ਐ
ਦੱਸ ਸੋਹਣੀਏ ਪਸੰਦ ਕਿਹੜੀ ਥਾਂ
ਤੈਨੂੰ ਲੈ ਚੱਲਾਂ ਅੰਬਰਾਂ ਤੋਂ ਪਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ
ਨੀ ਜੀਹਦਾ ਤੇਰੇ ਜਿੰਨਾ ਸੋਹਣਾ ਹੋਵੇ ਯਾਰ
ਤੂੰ ਤੁਰੀ ਜਾਂਦੀ ਜਿੱਤਦੀ ਜਾਵੇ
ਤੈਥੋਂ ਜਾਣ-ਜਾਣ ਜਾਂਦੇ ਜਾਨ ਹਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ
ਨੀ ਜੀਹਦਾ ਤੇਰੇ ਜਿੰਨਾ ਸੋਹਣਾ ਹੋਵੇ ਯਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ, ਹਾਏ
ਹੋ, ਵੱਖਰੀ ਅਦਾ ਐ ਜੀਹਦੀ ਕਰਦਾ ਤਰੀਫ਼
ਵੱਖਰੇ ਆ ਦਿਲ ‘ਚ ਸਵਾਲ ਜਿਹੜੇ ਨੇ
ਤਾਰਿਆਂ ਦੀ ਛਾਂਵੇਂ ਕਦੇ ਬਹਿ ਕੇ ਸੁਣੀ
ਜੋ ਨਿੱਕੇ-ਨਿੱਕੇ ਤੇਰੇ ਲਈ ਖ਼੍ਵਾਬ ਮੇਰੇ ਨੇ
ਕੋਲ਼ੋਂ ਲੰਘਦੀ ਜਦੋਂ ਤੂੰ ਹੱਸ ਕੇ
ਵਾਰ ਦਿਲ ‘ਤੇ ਕਰੇ ਤੂੰ ਜਾਣ ਕੇ
ਨੀ ਕਿੱਥੇ ਕੋਈ ਲਕੋ ਕੇ ਰੱਖਦਾ
ਨੀ ਜੀਹਦਾ ਤੇਰੇ ਜਿੰਨਾ ਸੋਹਣਾ ਹੋਵੇ ਯਾਰ
ਤੂੰ ਤੁਰੀ ਜਾਂਦੀ ਜਿੱਤਦੀ ਜਾਵੇ
ਤੈਥੋਂ ਜਾਣ-ਜਾਣ ਜਾਂਦੇ ਜਾਨ ਹਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ
ਨੀ ਜੀਹਦਾ ਤੇਰੇ ਜਿੰਨਾ ਸੋਹਣਾ ਹੋਵੇ ਯਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ, ਹਾਏ
ਓ, ਬੱਦਲਾਂ ਦੀ ਛਾਂਵੇਂ ਧੁੱਪ ਵਰਗੀ ਲੱਗੇ
ਜਿਵੇਂ ਤਾਰਿਆਂ ‘ਚ ਖੜ੍ਹਾ ਕੱਲਾ ਚੰਨ ਹੁੰਦਾ ਐ
ਤੂੰ ਇੱਕ ਯਾਦ, ਬਾਕੀ ਸੱਭ ਭੁੱਲਦਾ
ਤੈਨੂੰ ਜੋ ਪਸੰਦ ਉਹ ਪਸੰਦ ਹੁੰਦਾ ਐ
Kaifi ਪੜ੍ਹਿਆ ਅਦਾਵਾਂ ਤੇਰੀਆਂ
ਤੇਰੇ ਵੱਲ ਦੀਆਂ ਰਾਹਵਾਂ ਮੇਰੀਆਂ
ਨੀ ਕਿੱਥੇ ਕੋਈ ਲਕੋ ਕੇ ਰੱਖਦਾ
ਨੀ ਜੀਹਦਾ ਤੇਰੇ ਜਿੰਨਾ ਸੋਹਣਾ ਹੋਵੇ ਯਾਰ
ਤੂੰ ਤੁਰੀ ਜਾਂਦੀ ਜਿੱਤਦੀ ਜਾਵੇ
ਤੈਥੋਂ ਜਾਣ-ਜਾਣ ਜਾਂਦੇ ਜਾਨ ਹਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ
ਨੀ ਜੀਹਦਾ ਤੇਰੇ ਜਿੰਨਾ ਸੋਹਣਾ ਹੋਵੇ ਯਾਰ
ਨੀ ਕਿੱਥੇ ਕੋਈ ਲਕੋ ਕੇ ਰੱਖਦਾ, ਹਾਏ
