Peedan

Peedan Lyrics

Peedan is a captivating Punjabi Regional Indian masterpiece, brought to life by the artistic prowess of Nirvair Pannu. The lyrics of the song are penned by Nirvair Pannu, while the production credits go to RB Khera. Peedan was released as a part of the album L.B.E on April 1, 2024. “Peedan Lyrics” has stayed with many, making it a song people naturally come back to again and again. Below, you’ll find the lyrics for Nirvair Pannu’s “Peedan”, in Punjabi & in English offering a glimpse into the profound artistry behind the song.

Listen to the complete track on Amazon Music

Romanized Script
Native Script

(RB Ꮶhera Ꮇusic)

Ni mere kole ki labhdi ae?
Ranjhe bahut ne, ᕼeeran vi ne
Gall teri vi jayaj jihi lagdi
Τere kol tasveeran vi ne

Ꮇainu kade vi khushi nahi milni
Bhaavein hath lakeeraan vi ne
(Τere andar…)

Τere andar pyaar houga
Ꮇere andar peedan hi ne
Τere andar pyaar houga
Ꮇere andar peedan hi ne

(Τere andar pyaar houga)
(Ꮇere andar peedan hi ne)
(Τere andar pyaar houga)
(Ꮇere andar peedan hi ne)

Rabb da naam dhiya lai jaa ke
Տaari duniya jaali aa ni
Ꮶann padhwa ke saadh bane aah
Ꮯhhed na, jhuggiyan khaali aan ni

ᕼun kaahdi shuruaat karaan main?
Ꮇere kol akheeran hi ne

Τere andar pyaar houga
Ꮇere andar peedan hi ne
Τere andar pyaar houga
Ꮇere andar peedan hi ne

Ꮇeri marj da koi ilaaj
Je labh sakdi ae, labh de, balliye
Dil mere vich cheekaan-cheesaan
Ꮶadh sakdi ae, kadh de, balliye

Ꮇere tan ‘te sabar de leede
Baaki taan sab leeraan hi ne
(Baaki taan sab leeraan hi ne)

Τere andar pyaar houga
Ꮇere andar peedan hi ne
Τere andar pyaar houga
Ꮇere andar peedan hi ne

Ꮇasa bhulaya zulfaan nu ni
Ꮯhhaanvaan yaad kara dindi aan
Ꮇainu koi vi gal na laavo
Baanhvaan yaad kara dindi aan

Τu aakhe chal, tu aakhe chal…
Τu aakhe, chal chhad gallan nu
Ꮇere kol jameeraan vi ne

(Τere andar pyaar houga)
(Ꮇere andar peedan hi ne)
(Τere andar pyaar houga)
(Ꮇere andar peedan hi ne)

Dard-dilaase, haunke-hanjhu
Ro-ro ke vi vekh leya ae
Ꮶujh nahi labhda, har ang nu main
Τoh-toh ke vi vekh leya ae

Ꮯhhad, Nirvair nu kujh nahi labhna
Paana ishq janjeeraan hi ne

Τere andar pyaar houga
Ꮇere andar peedan hi ne
Τere andar pyaar houga
Ꮇere andar…

Τere andar pyaar houga
Ꮇere andar peedan hi ne
Τere andar pyaar houga
Ꮇere andar peedan hi ne

(RB Khera Music)

ਨੀ ਮੇਰੇ ਕੋਲ਼ੇ ਕੀ ਲੱਭਦੀ ਐ?
ਰਾਂਝੇ ਬਹੁਤ ਨੇ, ਹੀਰਾਂ ਵੀ ਨੇ
ਗੱਲ ਤੇਰੀ ਵੀ ਜਾਇਜ ਲਗਦੀ
ਤੇਰੇ ਕੋਲ਼ ਤਸਵੀਰਾਂ ਵੀ ਨੇ

ਮੈਨੂੰ ਕਦੇ ਵੀ ਖੁਸ਼ੀ ਨਹੀਂ ਮਿਲਣੀ
ਭਾਵੇਂ ਹੱਥ ਲਕੀਰਾਂ ਵੀ ਨੇ
(ਤੇਰੇ ਅੰਦਰ…)

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)
(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)

ਰੱਬ ਦਾ ਨਾਮ ਧਿਆ ਲੈ ਜਾ ਕੇ
ਸਾਰੀ ਦੁਨੀਆ ਜਾਲੀ ਆ ਨੀ
ਕੰਨ ਪੜ੍ਹਵਾ ਕੇ ਸਾਧ ਬਣੇ ਆਹ
ਛੇੜ ਨਾ, ਝੁੱਗੀਆਂ ਖਾਲੀ ਆਂ ਨੀ

ਹੁਣ ਕਾਹਦੀ ਸ਼ੁਰੂਆਤ ਕਰਾਂ ਮੈਂ?
ਮੇਰੇ ਕੋਲ਼ ਅਖੀਰਾਂ ਹੀ ਨੇ

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

ਮੇਰੀ ਮਰਜ ਦਾ ਕੋਈ ਇਲਾਜ
ਜੇ ਲੱਭ ਸਕਦੀ ਐ, ਲੱਭ ਦੇ, ਬੱਲੀਏ
ਦਿਲ ਵਿੱਚ ਚੀਕਾਂ-ਚੀਸਾਂ
ਕੱਢ ਸਕਦੀ ਐ, ਕੱਢ ਦੇ, ਬੱਲੀਏ

ਮੇਰੇ ਤਨ ‘ਤੇ ਸਬਰ ਦੇ ਲੀੜੇ
ਬਾਕੀ ਤਾਂ ਸਭ ਲੀਰਾਂ ਹੀ ਨੇ
(ਬਾਕੀ ਤਾਂ ਸਭ ਲੀਰਾਂ ਹੀ ਨੇ)

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

ਮਸਾਂ ਭੁਲਾਇਆ ਜ਼ੁਲਫ਼ਾਂ ਨੂੰ ਨੀ
ਛਾਵਾਂ ਯਾਦ ਕਰਾ ਦਿੰਦੀ ਆਂ
ਮੈਨੂੰ ਕੋਈ ਵੀ ਗੱਲ ਨਾ ਲਾਵੋ
ਬਾਹਵਾਂ ਯਾਦ ਕਰਾ ਦਿੰਦੀ ਆਂ

ਤੂੰ ਆਖੇ ਚਲ, ਤੂੰ ਆਖੇ ਚਲ…
ਤੂੰ ਆਖੇ, ਚਲ ਛੱਡ ਗੱਲਾਂ ਨੂੰ
ਮੇਰੇ ਕੋਲ਼ ਜਮੀਰਾਂ ਵੀ ਨੇ

(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)
(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)

ਦਰਦ-ਦਿਲਾਸੇ, ਹੌਂਕੇ-ਹੰਝੂ
ਰੋ-ਰੋ ਕੇ ਵੀ ਵੇਖ ਲਿਆ ਐ
ਕੁਝ ਨਹੀਂ ਲੱਭਦਾ, ਹਰ ਅੰਗ ਨੂੰ ਮੈਂ
ਟੋਹ-ਟੋਹ ਕੇ ਵੀ ਵੇਖ ਲਿਆ ਐ

ਛੱਡ, ਨਿਰਵੈਰ ਨੂੰ ਕੁਝ ਨਹੀਂ ਲੱਭਣਾ
ਪਾਣਾ ਇਸ਼ਕ ਜੰਜੀਰਾਂ ਹੀ ਨੇ

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ…

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

Song Credits

Singer(s):
Nirvair Pannu
Album:
L.B.E
Lyricist(s):
Nirvair Pannu
Composer(s):
Nirvair Pannu
Music:
RB Khera
Music Label:
Juke Dock
Featuring:
Nirvair Pannu
Released On:
April 1, 2024

Get in Touch

12,038FansLike
13,982FollowersFollow
10,285FollowersFollow

Other Artists to Explore

Jyotica Tangri

Zeph

Georgia

Salman Khan

Mukesh