Thursday, January 23, 2025

Bajre Da Sitta

Bajre Da Sitta Lyrics | Bajre Da Sitta Lyrics in Punjabi | Bajre Da Sitta Lyrics in Punjabi Language

Bajre Da Sitta (ਬਾਜਰੇ ਦਾ ਸਿੱਟਾ) is a Punjabi song by Rashmeet Kaur, Deep Kalsi & Ikka. The lyrics of the song are penned by Ikka & traditional, whereas Rashmeet Kaur & Deep Kalsi has composed and produced the music of the song. Ikka’s Bajre Da Sitta lyrics in Punjabi and in English are provided below.

Listen to the complete track on Spotify

Romanized Script
Native Script

Bajre da sitta…
Bajre da sitta ve assan talli te marodeya
Ruthda janda mahiya…

Bajre da sitta…
Bajre da sitta ve assan talli te marodeya
Ruthda janda mahiya…
Ruthda janda mahiya ve assan gali vichon modeya
Bajre da sitta aa aa aa aa

Ve gali vich khade veer mere
Aiddan gehda na tu katti, na tu yaar laike aayi ve
Vekhna taan tainu main vi chaundi si
Ve ho jaye na koyi panga, taanhi seegi ghabrayi ve

Yaar laike aayi ve seegi ghabrayi ve

Jind meri teri hi te mahiya ve
Saara samaa tere layi batoreya
Bajre da sitta-, aa-aa-aa-aa

Yaar beli naal si bhatere
Taan vi chhad saareya nu main taan teri gali aaya ve
Vekhne da chah siga todeya ve
Ve gali vichon mod mainu bada tadpaya ve

 

(Whoa) Teri gali aaya ve
(Whoa) Bada tadpaya ve

Ho ishqe di peed badi lagi
Kahton sohniye de mukh sathon modeya

Ve kamsin kali, main aaya teri gali
Diggi mein gandasa, and a bag fully of money
Nigahein tujh pe kadi, kaali gaadi niche khadi
Main tujhe leke gayab, aa chuki hai woh ghadi (don’t worry)

Dekh loonga kitne tere veer hain
Sidha Jammu chalenge, apne wahan peer hain
(Uh, listen up) Tera yaar badi tedhi kheer hai
Bhoola mat kar Dilli wale raanjhe ki tu heer hai

Gin-gin-gin, har din aish karenge
Zindagi ke saare maze sath cash karenge
(Aye, yo) Tu jaan hai, jaan se bhi pyari
Jaan-e-man, poore saal tera birthday bash karenge
Haan, haan, haan, let’s go

Bajre da sitta…
Bajre da sitta ve assan talli te marodeya
Ruthda janda mahiya…
Ruthda janda mahiya ve assan gali vichon modeya
Bajre da sitta-, aa-aa-aa-aa

Rashmeet Kaur, Raani (Raani, Raani…)
Deep Kalsi (Deep Kalsi, Kalsi…)
Ikka in the house, baby (baby…)
Yeah, yeah, yeah, yeah
(Yeah, yeah, yeah, yeah)

ਬਾਜਰੇ ਦਾ ਸਿੱਟਾ…
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ‘ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ…

ਬਾਜਰੇ ਦਾ ਸਿੱਟਾ…
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ‘ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ…
ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ
ਬਾਜਰੇ ਦਾ ਸਿੱਟਾ-, ਆ-ਆ-ਆ-ਆ

ਵੇ ਗਲ਼ੀ ਵਿੱਚ ਖੜ੍ਹੇ ਵੀਰ ਮੇਰੇ
ਐਦਾਂ ਗੇੜਾ ਨਾ ਤੂੰ ਕੱਟੀਂ, ਨਾ ਤੂੰ ਯਾਰ ਲੈਕੇ ਆਈਂ ਵੇ
ਵੇਖਣਾ ਤਾਂ ਤੈਨੂੰ ਮੈਂ ਵੀ ਚਾਹੁੰਦੀ ਸੀ
ਵੇ ਹੋ ਜਾਏ ਨਾ ਕੋਈ ਪੰਗਾ, ਤਾਂਹੀ ਸੀਗੀ ਘਬਰਾਈ ਵੇ
ਯਾਰ ਲੈਕੇ ਆਈਂ ਵੇ, ਸੀਗੀ ਘਬਰਾਈ ਵੇ

ਜਿੰਦ ਮੇਰੀ ਤੇਰੀ ਹੀ ਤੇ ਮਾਹੀਆ ਵੇ
ਸਾਰਾ ਸਮਾਂ ਤੇਰੇ ਲਈ ਬਟੋਰਿਆ
ਬਾਜਰੇ ਦਾ ਸਿੱਟਾ-, ਆ-ਆ-ਆ-ਆ

ਯਾਰ ਬੇਲੀ ਨਾਲ ਸੀ ਬਥੇਰੇ
ਤਾਂ ਵੀ ਛੱਡ ਸਾਰਿਆਂ ਨੂੰ ਮੈਂ ਤਾਂ ਤੇਰੀ ਗਲੀ ਆਇਆ ਵੇ
ਵੇਖਣੇ ਦਾ ਚਾਹ ਸੀਗਾ ਤੋੜਿਆ
ਵੇ ਗਲ਼ੀ ਵਿੱਚੋਂ ਮੋੜ ਮੈਨੂੰ ਬੜਾ ਤੜਪਾਇਆ ਵੇ

(Whoa) ਤੇਰੀ ਗਲੀ ਆਇਆ ਵੇ
(Whoa) ਬੜਾ ਤੜਪਾਇਆ ਵੇ

ਓ, ਇਸ਼ਕੇ ਦੀ ਪੀੜ ਬੜੀ ਲੱਗੀ
ਕਾਹਤੋਂ ਸੋਹਣੀਏ ਵੇ ਮੁੱਖ ਸਾਥੋਂ ਮੋੜਿਆ?

वे कमसिन कली, मैं आया तेरी गली
ਡਿੱਕੀ ਮੇਂ ਗੰਡਾਸਾ, and a bag full of money
निगाहें तुझ पे कड़ी, काली गाड़ी नीचे खड़ी
मैं तुझे लेके ग़ायब, आ चुकी है वो घड़ी (don’t worry)

देख लूँगा कितने तेरे वीर हैं
सीधा Jammu चलेंगे, अपने वहाँ पीर हैं
(Uh, listen up) तेरा यार बड़ी टेढ़ी खीर है
भूला मत कर दिल्ली वाले राँझे की तू हीर है

गिन-गिन-गिन, हर दिन ऐश करेंगे
ज़िंदगी के सारे मज़े साथ cash करेंगे
(Aye, yo) तू जान है, जान से भी प्यारी
जान-ए-मन, पूरे साल तेरा birthday bash करेंगे
हाँ, हाँ, हाँ, let’s go

ਬਾਜਰੇ ਦਾ ਸਿੱਟਾ…
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ‘ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ…
ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ
ਬਾਜਰੇ ਦਾ ਸਿੱਟਾ-, ਆ-ਆ-ਆ-ਆ

Rashmeet Kaur, रानी (रानी, रानी…)
Deep Kalsi (Deep Kalsi, Kalsi…)
Ikka in the house, baby (baby…)
Yeah, yeah, yeah, yeah
(Yeah, yeah, yeah, yeah)

Song Credits

Lyricist(s):
Ikka
Composer(s):
Rashmeet Kaur & Deep Kalsi
Music:
Rashmeet Kaur & Deep Kalsi
Music Label:
Sony Music India
Featuring:
Rashmeet Kaur, Deep Kalsi & Ikka

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Drake

Kiana Ledé

Melanie Martinez

Ashley Cooke

Kendrick Lamar