Wednesday, January 22, 2025

Basanti

Basanti Lyrics | Basanti Lyrics in Punjabi | Basanti Lyrics Ammy Virk | Basanti Lyrics in English | Basanti Ammy Virk Lyrics

Basanti (ਬਸੰਤੀ) is a Punjabi song by Ammy Virk from the album Layers. The lyrics of the song are penned by Virk Raahi, whereas Dilmaan has composed and produced the music of the song. Ammy Virk’s Basanti lyrics in Punjabi and in English are provided below.

Listen to the complete track on Spotify

Romanized Script
Native Script

Ho, ikk vaari keh de, Dilmaan

Ho, khoon goodha, laal khall, halki jehi saanwli
Savere patti dand chibbi, Peach Coke shaam layi
Khalare khulle paayi de, dhaayi de buzz killer
Genre zindagi da suspense thriller

Ni Facebooki buddhi-jeeviyan di buddhi fail ae
Jattan di pendu matt saamne

Ho, paa ke ghungroo Basanti waangu nachdeyan Khabbi Khan jatt saamne

Oh, pith-pichchey ne kasoote jehde bande, kookde nahi akh saamne

Ho, paa ke ghungroo Basanti waangu nachdeyan Khabbi Khan… (tera kya hoga, Kaliya?)

Ho, paa ke ghungroo Basanti waangu nachdeyan Khabbi Khan jatt saamne
Ho, paa ke ghungroo Basanti waangu nachdeyan Khabbi Khan jatt saamne

Ho, chaare paase Gabbar wangu gabru da khauf ae
Kadd Amitabh, jussa Tiger Shroff ae
Flop ae ve [?]
Baithan joga rehnda nahi, virodh vich khade jo

Ho, bol-baani khadvin te look kill chadmi
Tusi de add-kath saamne

Ho, paa ke ghungroo Basanti waangu nachdeyan Khabbi Khan jatt saamne
Ho, paa ke ghungroo Basanti waangu nachdeyan Khabbi Khan jatt saamne
Oh, pith-pichchey ne kasoote jehde bande, kookde nahi akh saamne
Ho, paa ke ghungroo Basanti waangu nachdeyan Khabbi Khan jatt saamne

Khurdare ne chamm, saade dil javaan pattar
Sittan lok lammiyan, sochan te saale madhre
Parayi dhee vi dekhi nahi kade vi aap tak ke
Tere wall vekhe taan sahi koyi akh chakk ke

Chakadaan yabh ghoor na’, Dilli vi koyi door na
Vairi da pata rakh saamne

Ho, paa ke ghungroo Basanti waangu nachdeyan Khabbi Khan jatt saamne
Ho, paa ke ghungroo Basanti waangu nachdeyan Khabbi Khan jatt saamne
Oh, pith-pichchey ne kasoote jehde bande, kookde nahi akh saamne
Ho, paa ke ghungroo Basanti waangu nachdeyan Khabbi Khan jatt saamne

Pai jaande vair abadvaahe na paayie mit ke
Ni jaadh hethaan lai layiye kare jo gallan chitt ke
Gusse ‘te control hai nahi, ilaaka control ‘ch
Ni ikk ruchi tere ‘ch ae te dooji bat-ball ‘ch

Ve taur naalon wadh saadi daang chibb kaddhe
Kitaanu bhaane ikk percente vi na chhade
Hath Virk Raahi de billo jinha nu ne lagge
Aaunde ne bahut ghatt saamne

Ho, paa ke ghungroo Basanti waangu nachdeyan Khabbi Khan jatt saamne
Ho, paa ke ghungroo Basanti waangu nachdeyan Khabbi Khan jatt saamne
Ho, paa ke ghungroo Basanti waangu nachdeyan Khabbi Khan jatt saamne
Ho, paa ke ghungroo Basanti waangu nachdeyan Khabbi Khan jatt saamne

ਹੋ, ਇੱਕ ਵਾਰੀ ਕਹਿ ਦੇ, Dilmaan

ਹੋ, ਖੂਨ ਗੂੜ੍ਹਾ, ਲਾਲ ਖੱਲ, ਹਲ਼ਕੀ ਜਿਹੀ ਸਾਂਵਲੀ
ਸਵੇਰੇ ਪੱਤੀ ਦੰਦ ਚਿੱਬੀ, Peach Coke ਸ਼ਾਮ ਲਈ
ਖ਼ਲਾਰੇ ਖੁੱਲ੍ਹੇ ਪਾਈ ਦੇ, ਢਾਈ ਦੇ buzz killer
Genre ਜ਼ਿੰਦਗੀ ਦਾ suspense thriller

ਨੀ ਫ਼ੇਸਬੁੱਕੀ ਬੁੱਧੀ-ਜੀਵੀਆਂ ਦੀ ਬੁੱਧੀ fail ਐ
ਜੱਟਾਂ ਦੀ ਪੇਂਡੂ ਮੱਤ ਸਾਮ੍ਹਣੇ

ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ

ਓ, ਪਿੱਠ-ਪਿੱਛੇ ਨੇ ਕਸੂਤੇ ਜਿਹੜੇ ਬਣਦੇ, ਕੂਕਦੇ ਨਹੀਂ ਅੱਖ ਸਾਮ੍ਹਣੇ

ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ… (तेरा क्या होगा, कालिया?)

ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ

ਹੋ, ਚਾਰੇ ਪਾਸੇ ਗੱਬਰ ਵਾਂਗੂ ਗੱਭਰੂ ਦਾ ਖ਼ੌਫ਼ ਐ
ਕੱਦ Amitabh, ਜੁੱਸਾ Tiger Shroff ਐ
Flop ਐ ਵੇ [?]
ਬੈਠਣ ਜੋਗਾ ਰਹਿੰਦਾ ਨਹੀਂ, ਵਿਰੋਧ ਵਿੱਚ ਖੜ੍ਹੇ ਜੋ

ਹੋ, ਬੋਲ-ਬਾਣੀ ਖੜ੍ਹਵੀਂ ਤੇ look kill ਚੜਮੀ
ਤੁਸੀਂ ਦੇ ਅੱਡ-ਕੱਠ ਸਾਮ੍ਹਣੇ

ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਓ, ਪਿੱਠ-ਪਿੱਛੇ ਨੇ ਕਸੂਤੇ ਜਿਹੜੇ ਬਣਦੇ, ਕੂਕਦੇ ਨਹੀਂ ਅੱਖ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ

ਖੁਰਦਰੇ ਨੇ ਚੰਮ, ਸਾਡੇ ਦਿਲ ਜਵਾਂ ਪੱਤਰ
ਸਿੱਟਣ ਲੋਕ ਲੰਮੀਆਂ, ਸੋਚਾਂ ਤੋਂ ਸਾਲ਼ੇ ਮਧਰੇ
ਪਰਾਈ ਧੀ ਵੀ ਦੇਖੀ ਨਹੀਂ ਕਦੇ ਵੀ ਆਪ ਤੱਕ ਕੇ
ਤੇਰੇ ਵੱਲ ਵੇਖੇ ਤਾਂ ਸਹੀ ਕੋਈ ਅੱਖ ਚੱਕ ਕੇ

ਚੱਕਾਦਾਂ ਯੱਭ ਘੂਰ ਨਾ’, ਦਿੱਲੀ ਵੀ ਕੋਈ ਦੂਰ ਨਾ
ਵੈਰੀ ਦਾ ਪਤਾ ਰੱਖ ਸਾਮ੍ਹਣੇ

ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਓ, ਪਿੱਠ-ਪਿੱਛੇ ਨੇ ਕਸੂਤੇ ਜਿਹੜੇ ਬਣਦੇ, ਕੂਕਦੇ ਨਹੀਂ ਅੱਖ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ

ਪੈ ਜਾਂਦੇ ਵੈਰ ਅਬੜਵਾਹੇ ਨਾ ਪਾਈਏ ਮਿਤ ਕੇ
ਨੀ ਜਾੜ੍ਹ ਹੇਠਾਂ ਲੈ ਲਈਏ ਕਰੇ ਜੋ ਗੱਲਾਂ ਚਿੱਤ ਕੇ
ਗੁੱਸੇ ‘ਤੇ control ਹੈ ਨਹੀਂ, ਇਲਾਕਾ control ‘ਚ
ਨੀ ਇੱਕ ਰੁਚੀ ਤੇਰੇ ‘ਚ ਐ ਤੇ ਦੂਜੀ bat-ball ‘ਚ

ਵੇ ਟੌਰ ਨਾਲ਼ੋਂ ਵੱਧ ਸਾਡੀ ਡਾਂਗ ਚਿੱਬ ਕੱਢੇ
ਕੀਟਾਣੂ ਭਾਣੇ ਇੱਕ percent ਵੀ ਨਾ ਛੱਡੇ
ਹੱਥ Virk Raahi ਦੇ ਬਿੱਲੋ ਜਿਨ੍ਹਾਂ ਨੂੰ ਨੇ ਲੱਗੇ
ਆਉਂਦੇ ਨੇ ਬਹੁਤ ਘੱਟ ਸਾਮ੍ਹਣੇ

ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ
ਹੋ, ਪਾ ਕੇ ਘੁੰਗਰੂ ਬਸੰਤੀ ਵਾਂਗੂ ਨੱਚਦਿਆਂ ਖੱਬੀ ਖਾਣ ਜੱਟ ਸਾਮ੍ਹਣੇ

Song Credits

Lyricist(s):
Virk Raahi
Composer(s):
Dilmaan
Music:
Dilmaan
Music Label:
Burfi Music
Featuring:
Ammy Virk

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Maluma

Ashley Cooke

Eminem

Javed Ali

Hina Nasrullah