ਰੋਸ਼ਨੀ ਮੋੜ ਦੇ ਮੇਰੀ, ਖ਼ੁਦਾ ਵੀ ਮਿੰਨਤਾਂ ਪਾਵੇ
ਚੰਨ ਫਿਰੇ ਤੇਰੀ ਛੱਤ ‘ਤੇ, ਆਸਮਾਂ ਨੂੰ ਨਾ ਜਾਵੇ
ਹੋ, ਤੋੜ ਕੇ ਤਾਰੇ ਸਾਰੇ ਤੇਰੇ ਪੈਰਾਂ ਵਿੱਚ ਪਾਵੇ
ਚੰਨ ਫਿਰੇ ਤੇਰੀ ਛੱਤ ‘ਤੇ, ਆਸਮਾਂ ਨੂੰ ਨਾ ਜਾਵੇ
ਹਵਾ ਦੇ ਕੋਲ਼ੋਂ ਨਹੀਂ ਡਰਦਾ
ਪਾਣੀ ਦੀ ਪਰਵਾਹ ਨਹੀਂ ਕਰਦਾ
ਹੋ, ਬੱਦਲਾਂ ਦੀ ਵੀ ਨਈਂ ਸੁਣਦਾ
ਹੋ, ਬੇਪਰਵਾਹੀ ਕਰ ਗਿਆ
ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ’ ਬੇਵਫ਼ਾਈ ਕਰ ਗਿਆ
ਬੇਵਫ਼ਾਈ ਕਰ ਗਿਆ

ਹੋ, ਲਾਲਚ ਦਿੱਤਾ ਜੰਨਤ ਦਾ, ਮੰਨ ਬਦਲਿਆ ਨਹੀਂ
ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ, ਚੰਨ ਬਦਲਿਆ ਨਹੀਂ
ਲਾਲਚ ਦਿੱਤਾ ਜੰਨਤ ਦਾ, ਮੰਨ ਬਦਲਿਆ ਨਹੀਂ
ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ, ਚੰਨ ਬਦਲਿਆ ਨਹੀਂ
ਤੂੰ ਹਰ ਵੇਲੇ ਖੈਰਾਂ ‘ਚ, ਹੋ, ਬਹਿ ਗਿਆ ਤੇਰੇ ਪੈਰਾਂ ‘ਚ
ਹੁਨ ਨਈਂ ਮੁੜਦਾ, ਹੋ, ਦੁਲਹਨ ਵਾਂਗੂ ਵਿਦਾਈ ਕਰ ਗਿਆ
ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ’ ਬੇਵਫ਼ਾਈ ਕਰ ਗਿਆ
ਬੇਵਫ਼ਾਈ ਕਰ ਗਿਆ
ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ’ ਬੇਵਫ਼ਾਈ ਕਰ ਗਿਆ
ਬੇਵਫ਼ਾਈ ਕਰ ਗਿਆ
ਹੋ, ਤੂੰ ਜਦ ਬੋਲੇ, ਅੰਮ੍ਰਿਤ ਘੋਲੇ, ਬੁਝੀ ਸ਼ਮਾ ਜਗਦੀ
ਕੋਇਲ ਕੂਕਦੀ ਤੇਰੇ ਅੱਗੇ ਬੇਸੁਰੀ ਲਗਦੀ

ਨਾਮੁਮਕਿਨ ਲਗਦਾ ਸੀ ਮੈਨੂੰ, ਹੋਰ ਕੀ ਚਾਹੀਦਾ ਤੈਨੂੰ?
Jaani ਤੇਰੇ ਹੋ ਕਦਮਾਂ ‘ਚ, ਹਾਏ, ਸ਼ਾਇਰੀ ਧਰ ਗਿਆ
ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ’ ਬੇਵਫ਼ਾਈ ਕਰ ਗਿਆ
ਬੇਵਫ਼ਾਈ ਕਰ ਗਿਆ
ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ’ ਬੇਵਫ਼ਾਈ ਕਰ ਗਿਆ
ਬੇਵਫ਼ਾਈ ਕਰ ਗਿਆ (ਬੇਵਫ਼ਾਈ ਕਰ ਗਿਆ)