Tuesday, January 21, 2025

Bhabho Kehndi Hai

Bhabho Kehndi Hai Lyrics

Bhabho Kehndi Hai is a captivating Punjabi Indian Folk masterpiece, brought to life by the artistic prowess of Surinder Kaur. The song’s lyrics and music are the handiwork of Traditional composition. Bhabho Kehndi Hai was released as a part of the album Gori Diyan Jhanjhran on October 31, 2011. The song has captivated many and is often searched for with the query “Bhabho Kehndi Hai Lyrics”. Below, you’ll find the lyrics for Surinder Kaur’s “Bhabho Kehndi Hai”, offering a glimpse into the profound artistry behind the song.

Listen to the complete track on Amazon Music

Romanized Script
Native Script

Bhabho kehndi ae, “Pyara Singha velna leya”
Bhabho kehndi ae, “Pyara Singha velna leya”

Velne di khatti ni main nath banvaani aan
Velne di khatti ni main nath banvaani aan

Paan de vele (Oh kehdi?)
Jehdi saade sad’di (Oh kehdi?)
Jehdi saukan meri (Oh kehdi?)
Pichhvaade mildi (Oh kehdi?)
Jehdi dhuk-dhuk behndi (Oh kehndi?)

Kehndi ae, “Pyara Singha velna leya”
Bhabho kehndi ae, “Pyara Singha velna leya”

Bhabho kehndi ae, “Narayan Singha velna leya”
Bhabho kehndi ae, “Narayan Singha velna leya”

Velne di khatti ni main nath banvaani aan
Velne di khatti ni main nath banvaani aan

Paan de vele (Oh kehdi?)
Jehdi kal viahi si (Oh kehdi?)
Jehdi thaggiyan ton aayi si (Oh kehdi?)
Jehdi saukan meri (Oh kehdi?)
Pichhvaade mildi (Oh kehdi?)
Jehdi dhuk-dhuk behndi (Oh kehdi?)

Oh kehndi ae, “Narayan Singha velna leya”
Bhabho kehndi ae, “Narayan Singha velna leya”

Bhabho kehndi ae, “Ve Mindar Singha velna leya”
Bhabho kehndi ae, “Ve Mindar Singha velna leya”

Velne di khatti ni main tikka banvaani aan
Velne di khatti ni main tikka banvaani aan

Paan de vele (Oh kehdi?)
Jehdi saade sad’di (Oh kehdi?)
Jehdi saukan meri (Oh kehdi?)
Pichhvaade mildi (Oh kehdi?)
Jehdi dhuk-dhuk behndi (Oh kehndi?)

Oh kehndi ae, “Ve Mindar Singha velna leya”
Bhabho kehndi ae, “Ve Mindar Singha velna leya”

Bhabho kehndi ae, “Ve Kesar Singha velna leya”
Bhabho kehndi ae, “Ve Kesar Singha velna leya”

Velne di khatti ni main haar banvaani aan
Velne di khatti ni main haar banvaani aan

Paan de vele (Oh kehdi?)
Jehdi saukan meri (Oh kehdi?)
Jehdi kal viahi si (Oh kehdi?)
Jehdi thaggiyan ton aayi si (Oh kehdi?)
Pichhvaade mildi (Oh kehdi?)
Jehdi dhuk-dhuk behndi (Oh kehdi?)

Oh kehndi ae, “Ve Kesar Singha velna leya”
Bhabho kehndi ae, “Ve Kesar Singha velna leya”

Bhabho kehndi ae, “Ve Darshan Singha velna leya”
Bhabho kehndi ae, “Ve Darshan Singha velna leya”

Velne di khatti ni main kaintha banvaani aan
Velne di khatti ni main kaintha banvaani aan

Paan de vele (Oh kehdi?)
Jehdi saade sad’di (Oh kehdi?)
Jehdi saukan meri (Oh kehdi?)
Pichhvaade mildi (Oh kehdi?)
Jehdi dhuk-dhuk behndi (Oh kehndi?)

Oh kehndi ae, “Ve Darshan Singha velna leya”
Bhabho kehndi ae, “Ve Darshan Singha velna leya”
Bhabho kehndi ae, “Ve Darshan Singha velna leya”

ਭਾਬੋ ਕਹਿੰਦੀ ਐ, “ਪਿਆਰਾ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਪਿਆਰਾ ਸਿੰਘਾ ਵੇਲਣਾ ਲਿਆ”

ਵੇਲਣੇ ਦੀ ਖੱਟੀ ਨੀ ਮੈਂ ਨੱਥ ਬਣਵਾਨੀ ਆਂ
ਵੇਲਣੇ ਦੀ ਖੱਟੀ ਨੀ ਮੈਂ ਨੱਥ ਬਣਵਾਨੀ ਆਂ

ਪਾਣ ਦੇ ਵੇਲੇ (ਉਹ ਕਿਹੜੀ?)
ਜਿਹੜੀ ਸਾੜੇ ਸੜਦੀ (ਉਹ ਕਿਹੜੀ?)
ਜਿਹੜੀ ਸੌਕਣ ਮੇਰੀ (ਉਹ ਕਿਹੜੀ?)
ਪਿਛਵਾੜੇ ਮਿਲਦੀ (ਉਹ ਕਿਹੜੀ?)
ਜਿਹੜੀ ਢੁੱਕ-ਢੁੱਕ ਬਹਿੰਦੀ (ਉਹ ਕਿਹੜੀ?)

ਕਹਿੰਦੀ ਐ, “ਪਿਆਰਾ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਪਿਆਰਾ ਸਿੰਘਾ ਵੇਲਣਾ ਲਿਆ”

ਭਾਬੋ ਕਹਿੰਦੀ ਐ, “ਨਰਾਇਣ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਨਰਾਇਣ ਸਿੰਘਾ ਵੇਲਣਾ ਲਿਆ”

ਵੇਲਣੇ ਦੀ ਖੱਟੀ ਨੀ ਮੈਂ ਵੰਗਾਂ ਬਣਵਾਨੀ ਆਂ
ਵੇਲਣੇ ਦੀ ਖੱਟੀ ਨੀ ਮੈਂ ਵੰਗਾਂ ਬਣਵਾਨੀ ਆਂ

ਪਾਣ ਦੇ ਵੇਲੇ (ਉਹ ਕਿਹੜੀ?)
ਜਿਹੜੀ ਕੱਲ੍ਹ ਵਿਆਹੀ ਸੀ (ਉਹ ਕਿਹੜੀ?)
ਜਿਹੜੀ ਠੱਗੀਆਂ ਤੋਂ ਆਈ ਸੀ (ਉਹ ਕਿਹੜੀ?)
ਜਿਹੜੀ ਸੌਕਣ ਮੇਰੀ (ਉਹ ਕਿਹੜੀ?)
ਪਿਛਵਾੜੇ ਮਿਲਦੀ (ਉਹ ਕਿਹੜੀ?)
ਜਿਹੜੀ ਢੁੱਕ-ਢੁੱਕ ਬਹਿੰਦੀ (ਉਹ ਕਿਹੜੀ?)

ਉਹ ਕਹਿੰਦੀ ਐ, “ਨਰਾਇਣ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਨਰਾਇਣ ਸਿੰਘਾ ਵੇਲਣਾ ਲਿਆ”

ਭਾਬੋ ਕਹਿੰਦੀ ਐ, “ਵੇ ਮਿੰਦਰ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਮਿੰਦਰ ਸਿੰਘਾ ਵੇਲਣਾ ਲਿਆ”

ਵੇਲਣੇ ਦੀ ਖੱਟੀ ਨੀ ਮੈਂ ਟਿੱਕਾ ਬਣਵਾਨੀ ਆਂ
ਵੇਲਣੇ ਦੀ ਖੱਟੀ ਨੀ ਮੈਂ ਟਿੱਕਾ ਬਣਵਾਨੀ ਆਂ

ਪਾਣ ਦੇ ਵੇਲੇ (ਉਹ ਕਿਹੜੀ?)
ਜਿਹੜੀ ਸਾੜੇ ਸੜਦੀ (ਉਹ ਕਿਹੜੀ?)
ਜਿਹੜੀ ਸੌਕਣ ਮੇਰੀ (ਉਹ ਕਿਹੜੀ?)
ਪਿਛਵਾੜੇ ਮਿਲਦੀ (ਉਹ ਕਿਹੜੀ?)
ਜਿਹੜੀ ਢੁੱਕ-ਢੁੱਕ ਬਹਿੰਦੀ (ਉਹ ਕਿਹੜੀ?)

ਉਹ ਕਹਿੰਦੀ ਐ, “ਵੇ ਮਿੰਦਰ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਮਿੰਦਰ ਸਿੰਘਾ ਵੇਲਣਾ ਲਿਆ”

ਭਾਬੋ ਕਹਿੰਦੀ ਐ, “ਵੇ ਕੇਸਰ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਕੇਸਰ ਸਿੰਘਾ ਵੇਲਣਾ ਲਿਆ”

ਵੇਲਣੇ ਦੀ ਖੱਟੀ ਨੀ ਮੈਂ ਹਾਰ ਬਣਵਾਨੀ ਆਂ
ਵੇਲਣੇ ਦੀ ਖੱਟੀ ਨੀ ਮੈਂ ਹਾਰ ਬਣਵਾਨੀ ਆਂ

ਪਾਣ ਦੇ ਵੇਲੇ (ਉਹ ਕਿਹੜੀ?)
ਜਿਹੜੀ ਸੌਕਣ ਮੇਰੀ (ਉਹ ਕਿਹੜੀ?)
ਜਿਹੜੀ ਕੱਲ੍ਹ ਵਿਆਹੀ ਸੀ (ਉਹ ਕਿਹੜੀ?)
ਜਿਹੜੀ ਠੱਗੀਆਂ ਤੋਂ ਆਈ ਸੀ (ਉਹ ਕਿਹੜੀ?)
ਪਿਛਵਾੜੇ ਮਿਲਦੀ (ਉਹ ਕਿਹੜੀ?)
ਜਿਹੜੀ ਢੁੱਕ-ਢੁੱਕ ਬਹਿੰਦੀ (ਉਹ ਕਿਹੜੀ?)

ਉਹ ਕਹਿੰਦੀ ਐ, “ਵੇ ਕੇਸਰ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਕੇਸਰ ਸਿੰਘਾ ਵੇਲਣਾ ਲਿਆ”

ਭਾਬੋ ਕਹਿੰਦੀ ਐ, “ਵੇ ਦਰਸ਼ਨ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਦਰਸ਼ਨ ਸਿੰਘਾ ਵੇਲਣਾ ਲਿਆ”

ਵੇਲਣੇ ਦੀ ਖੱਟੀ ਨੀ ਮੈਂ ਕੈਂਠਾ ਬਣਵਾਨੀ ਆਂ
ਵੇਲਣੇ ਦੀ ਖੱਟੀ ਨੀ ਮੈਂ ਕੈਂਠਾ ਬਣਵਾਨੀ ਆਂ

ਪਾਣ ਦੇ ਵੇਲੇ (ਉਹ ਕਿਹੜੀ?)
ਜਿਹੜੀ ਸਾੜੇ ਸੜਦੀ (ਉਹ ਕਿਹੜੀ?)
ਜਿਹੜੀ ਸੌਕਣ ਮੇਰੀ (ਉਹ ਕਿਹੜੀ?)
ਪਿਛਵਾੜੇ ਮਿਲਦੀ (ਉਹ ਕਿਹੜੀ?)
ਜਿਹੜੀ ਢੁੱਕ-ਢੁੱਕ ਬਹਿੰਦੀ (ਉਹ ਕਿਹੜੀ?)

ਉਹ ਕਹਿੰਦੀ ਐ, “ਵੇ ਦਰਸ਼ਨ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਦਰਸ਼ਨ ਸਿੰਘਾ ਵੇਲਣਾ ਲਿਆ”
ਭਾਬੋ ਕਹਿੰਦੀ ਐ, “ਵੇ ਦਰਸ਼ਨ ਸਿੰਘਾ ਵੇਲਣਾ ਲਿਆ”

Song Credits

Singer(s):
Surinder Kaur
Album:
Gori Diyan Jhanjhran
Lyricist(s):
Traditional
Composer(s):
Traditional
Music:
Traditional
Genre(s):
Music Label:
Saregama India
Featuring:
Surinder Kaur
Released On:
October 31, 2011

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Sabrina Claudio

Rosie Darling

Sonia Mann

Maluma

Aima Baig