
Choose your script
Read the Song Lyrics
Ayo, The Kidd
ਓ, ਸਾਦਾ ਜਿਹਾ swag ਮੇਰਾ, ਭੋਰਾ ਵੀ ਸਵਾਦੀ ਨਹੀਂ
ਲੋਕਾਂ ਦੀਆਂ fake as ਮਹਿਫਲਾਂ ਦਾ ਆਦੀ ਨਹੀਂ
ਓ, ਤਾਂਹੀ ਮੈਨੂੰ rude ਤੇ ਕਈ ਹੰਕਾਰਿਆਂ ਕਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ ਨੀ
ਓ, ਉਂਜ ਤਾਂ ਮਿਲਾਪ ਇੱਥੇ ਬੜੇ ਨਿੱਤ ਹੁੰਦੇ ਨੇ
ਸਾਡੀ ਯਾਰੀ ਦਾ ਅਸੂਲ, ਸਾਡੇ ਵੈਰੀ ਇੱਕ ਹੁੰਦੇ ਨੇ
ਦੱਲੇ ***ਲੈਂਡ ਬੜੇ, ਦੱਲੇ ***ਲੈਂਡ ਬੜੇ
ਤਾਂਈਓਂ ਯਾਰ ਪਿੰਡ ਰਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ ਨੀ
ਓ, ਸੁਣਦਾ ਵੀ ਉਹਨਾਂ ਦੀ ਮੈਂ
ਜਿਨ੍ਹਾਂ ਨੂੰ ਬੁਲਾਉਂਦਾ ਨੀ
ਜਿੱਥੇ ਮੱਤ ਮਿਲ਼ਦੀ ਨਹੀਂ
ਹੱਥ ਵੀ ਮਿਲ਼ਾਉਂਦਾ ਨਹੀਂ
ਵੱਸੋਂ ਬਾਹਰ ਆਂ ਲੋਕਾਂ ਦੇ
ਵੱਸੋਂ ਬਾਹਰ ਆਂ ਲੋਕਾਂ ਦੇ
ਤਾਂਈਓਂ ਮੇਰੇ ਨਾਲ਼ ਖਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ ਨੀ
ਓ, ਲੱਗਣੀ ਨਹੀਂ ਬੋਲੀ ਮੇਰੀ
ਲੋਕਾਂ ਦਿਆਂ ਬਜ਼ਾਰਾਂ ਤੋਂ
ਇਹੋ ਕਲਾਕਾਰੀ ਮੇਰੀ
ਮੈਂ ਵੱਖ ਕਲਾਕਾਰਾਂ ਤੋਂ
ਓ, ਗੀਤ share ਵਾਸਤੇ…
ਗੀਤ share ਵਾਸਤੇ ਜੋ ਯਾਰ-ਯਾਰ ਕਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ ਨੀ
ਓ, ਮੱਥੇ ਪੜ੍ਹ ਲੈਂਦਾ ਨੀ ਮੈਂ
Chaser clout’an ਦੇ
ਚਿੱਟੇ ਪਾ-ਪਾ ਘੁੰਮਦੇ ਜੋ
Police ਦਿਆਂ ਟੌਟਾਂ ਦੇ
ਓ, ਜਲਦੇ ਮੇਰੇ ਤੋਂ, ਜਲਦੇ ਮੇਰੇ ਤੋਂ
ਸਾਲ਼ੇ ਕੋ-ਕੋ ਦੂਰ ਰਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ ਨੀ
ਓ, ਵਫ਼ਾ ਵੱਟੇ ਜਾਨ ਭਾਵੇਂ
ਲੈ ਲਈ ਦੀਵਾਨੇ ਤੋਂ
ਆਪਣੇ ‘ਚ ਦੁਨੀਆ ਮੈਂ
ਲੈਣਾ ਕੀ ਜ਼ਮਾਨੇ ਤੋਂ?
ਕਿਲ੍ਹੇ ਅੱਖਰਾਂ ਦੇ, Sidhu…
ਕਿਲ੍ਹੇ ਅੱਖਰਾਂ ਦੇ, Sidhu
ਕਦੋਂ ਬੁੱਲ੍ਹਿਆਂ ਨਾ’ ਢਹਿੰਦੇ ਨੇ?
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾ’ ਬਹਿੰਦੇ ਨੇ
ਨੀ ਮੈਂ ਉਹਨਾਂ ਨਾਲ਼ ਨਹੀਂ ਬਹਿੰਦਾ ਨੀ
