Choose your script
Read the Song Lyrics
Hove bukal teri ‘te jaan meri
Maut jad marji aa jaave
Maut jad marji aa jaave
Hove bukal teri ‘te jaan meri
Maut jad marji aa jaave
Maut jad marji aa jaave
Mainu parvaah nahi jag di ve
Main rab kolon tainu mangdi ve
Ke bas meri jholi paa jaave
Hove bukal teri ‘te jaan meri
Maut jad marji aa jaave
Maut jad marji aa jaave
Hove bukal teri ‘te jaan meri
Maut jad marji aa jaave
Maut jad marji aa jaave
…Marji aa jaave
(Hove bukal teri ‘te jaan meri)
(‘Te jaan meri, ‘te jaan meri)
(Maut jad marji aa jaave)
(Maut jad marji aa jaave)
Gussa taan tera seh laungi
Dil doori nahi ve seh sakda
Tu taan sajna tu hi aan
Koi teri jagah nahi lai sakda
Dil de varke tu vekhi padh ke
Mere ton pehlan tera hi naa aave
Hove bukal teri ‘te jaan meri
Maut jad marji aa jaave
Maut jad marji aa jaave
Hove bukal teri ‘te jaan meri
Maut jad marji aa jaave
Maut jad marji aa jaave
Qayamat Life
(Hove bukal teri ‘te jaan meri)
(‘Te jaan meri, ‘te jaan meri)
(Maut jad marji aa jaave)
(Maut jad marji aa jaave)
Maan na todi ve, Maana
Mainu maan bada ae tere ‘te
Tu na mileya, sach jaani
Oh noor nahi rehna chehre ‘te
Ve gal kar lai, tu hal kar lai
Khaure koi rasta theya jaave
Hove bukal teri ‘te jaan meri
Maut jad marji aa jaave
Maut jad marji aa jaave
Hove bukal teri ‘te jaan meri
Maut jad marji aa jaave
Maut jad marji aa jaave
(Maut jad marji aa jaave)
Hove na tera zikar jeehde vich
Dass eh saah saah kehda?
Nain nahi ronde yaad teri vich
Dil ronda ae mera
Main rehndi dardi, taanhi aan jardi
Na jhora meri zindagi kha jaave
Hove bukal teri ‘te jaan meri
Maut jad marji aa jaave
Maut jad marji aa jaave
Hove bukal teri ‘te jaan meri
Maut jad marji aa jaave
Maut jad marji aa jaave
(Maut jad marji aa jaave)
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
ਮੈਨੂੰ ਪਰਵਾਹ ਨਹੀਂ ਜੱਗ ਦੀ ਵੇ
ਮੈਂ ਰੱਬ ਕੋਲ਼ੋਂ ਤੈਨੂੰ ਮੰਗਦੀ ਵੇ
ਕਿ ਬਸ ਮੇਰੀ ਝੋਲ਼ੀ ਪਾ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
…ਮਰਜੀ ਆ ਜਾਵੇ
(ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ)
(‘ਤੇ ਜਾਨ ਮੇਰੀ, ‘ਤੇ ਜਾਨ ਮੇਰੀ)
(ਮੌਤ ਜਦ ਮਰਜੀ ਆ ਜਾਵੇ)
(ਮੌਤ ਜਦ ਮਰਜੀ ਆ ਜਾਵੇ)
ਗੁੱਸਾ ਤਾਂ ਤੇਰਾ ਸਹਿ ਲਊਂਗੀ
ਦਿਲ ਦੂਰੀ ਨਹੀਂ ਵੇ ਸਹਿ ਸਕਦਾ
ਤੂੰ ਤਾਂ ਸੱਜਣਾ ਤੂੰ ਹੀ ਆਂ
ਕੋਈ ਤੇਰੀ ਜਗ੍ਹਾ ਨਹੀਂ ਲੈ ਸਕਦਾ
ਦਿਲ ਦੇ ਵਰਕੇ ਤੂੰ ਵੇਖੀਂ ਪੜ੍ਹ ਕੇ
ਮੇਰੇ ਤੋਂ ਪਹਿਲਾਂ ਤੇਰਾ ਹੀ ਨਾਂ ਆਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
Qayamat Life
(ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ)
(‘ਤੇ ਜਾਨ ਮੇਰੀ, ‘ਤੇ ਜਾਨ ਮੇਰੀ)
(ਮੌਤ ਜਦ ਮਰਜੀ ਆ ਜਾਵੇ)
(ਮੌਤ ਜਦ ਮਰਜੀ ਆ ਜਾਵੇ)
ਮਾਣ ਨਾ ਤੋੜੀ ਵੇ, ਮਾਨਾਂ
ਮੈਨੂੰ ਮਾਣ ਬੜਾ ਐ ਤੇਰੇ ‘ਤੇ
ਤੂੰ ਨਾ ਮਿਲ਼ਿਆ, ਸੱਚ ਜਾਣੀ
ਉਹ ਨੂਰ ਨਹੀਂ ਰਹਿਣਾ ਚਿਹਰੇ ‘ਤੇ
ਵੇ ਗੱਲ ਕਰ ਲੈ, ਤੂੰ ਹੱਲ ਕਰ ਲੈ
ਖੌਰੇ ਕੋਈ ਰਸਤਾ ਥਿਆ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
(ਮੌਤ ਜਦ ਮਰਜੀ ਆ ਜਾਵੇ)
ਹੋਵੇ ਨਾ ਤੇਰਾ ਜ਼ਿਕਰ ਜੀਹਦੇ ਵਿੱਚ
ਦੱਸ ਇਹ ਸਾਹ ਸਾਹ ਕਿਹੜਾ?
ਨੈਨ ਨਹੀਂ ਰੋਂਦੇ ਯਾਦ ਤੇਰੀ ਵਿੱਚ
ਦਿਲ ਰੋਂਦਾ ਐ ਮੇਰਾ
ਮੈਂ ਰਹਿੰਦੀ ਡਰਦੀ, ਤਾਂਹੀ ਆਂ ਜਰਦੀ
ਨਾ ਝੋਰਾ ਮੇਰੀ ਜ਼ਿੰਦਗੀ ਖਾ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
ਹੋਵੇ ਬੁੱਕਲ਼ ਤੇਰੀ ‘ਤੇ ਜਾਨ ਮੇਰੀ
ਮੌਤ ਜਦ ਮਰਜੀ ਆ ਜਾਵੇ
ਮੌਤ ਜਦ ਮਰਜੀ ਆ ਜਾਵੇ
(ਮੌਤ ਜਦ ਮਰਜੀ ਆ ਜਾਵੇ)

