Saturday, December 21, 2024

Chunni Lot

from
Chunni Lot Lyrics in Punjabi

Chunni Lot (ਚੁੰਨੀ ਲੋਟ) is a Punjabi song by Nimrat Khaira from her album Nimmo. The lyrics of the song are penned by Arjan Dhillon, whereas Yeah Proof has produced the music of the song. Nimrat Khaira’s Chunni Lot lyrics in Punjabi and in English are provided below.

Listen to the complete track on Spotify

Romanized Script
Native Script

Yeah Proof

Mitran nu kehnda gal daah na deyo
Mitran nu kehnda gal daah na deyo
Naale aape saari gal dasda phire

Chunni lot kardi ne tak’ke leya
Hath muchchan uttey phere naale hasda phire
Chunni lot kardi ne tak’ke leya
Hath muchchan uttey phere naale hasda phire

Puchda ae pind naale puchche mera naa
Raahan vich raah hoya phire khaam-khaah
Puchda ae pind naale puchche mera naa
Raahan vich raah hoya phire khaam-khaah

Kehde vele kithon main cross karna
Kehde vele kithon main cross karna
Nigaah paid-paid uttey rakhda phire

Chunni lot kardi ne tak’ke leya
Hath muchchan uttey phere naale hasda phire
Chunni lot kardi ne tak’ke leya
Hath muchchan uttey phere naale hasda phire

Ranjha jivein Heer diyan cheliyan de kol
Paunda phirda sifarishan saheliyan de kol
Ranjha jivein Heer diyan cheliyan de kol
Paunda phirda sifarishan saheliyan de kol

Hathan uttey duniya nachaun jehdiyan
Hathan uttey duniya nachaun jehdiyan
Ohna diyan unglan ‘te nachda phire

Chunni lot kardi ne tak’ke leya
Hath muchchan uttey phere naale hasda phire
Chunni lot kardi ne tak’ke leya
Hath muchchan uttey phere naale hasda phire

Kehnda sifat ‘ch likhde koyi geet naar de
Arjan Hori ohde pakke yaar ne
Kehnda sifat ‘ch likhde koyi geet naar de
Arjan Hori ohde pakke yaar ne

Kudiyan ton wadh sange munda haan da
Kudiyan ton wadh sange munda haan da
Aake karda nahi gal, aivein jakda phire

Chunni lot kardi ne tak’ke leya
Hath muchchan uttey phere naale hasda phire
Chunni lot kardi ne tak’ke leya
Hath muchchan uttey phere naale hasda phire

Mitran nu kehnda gal daah na deyo
Mitran nu kehnda gal daah na deyo
Naale aape saari gal dasda phire

Yeah Proof

ਮਿੱਤਰਾਂ ਨੂੰ ਕਹਿੰਦਾ ਗੱਲ ਡਾਹ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ ਡਾਹ ਨਾ ਦਿਓ
ਨਾਲ਼ੇ ਆਪੇ ਸਾਰੀ ਗੱਲ ਦੱਸਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ

ਪੁੱਛਦਾ ਐ ਪਿੰਡ ਨਾਲ਼ੇ ਪੁੱਛੇ ਮੇਰਾ ਨਾਂ
ਰਾਹਾਂ ਵਿੱਚ ਰਾਹ ਹੋਇਆ ਫਿਰੇ ਖ਼ਾਮ-ਖ਼ਾਹ
ਪੁੱਛਦਾ ਐ ਪਿੰਡ ਨਾਲ਼ੇ ਪੁੱਛੇ ਮੇਰਾ ਨਾਂ
ਰਾਹਾਂ ਵਿੱਚ ਰਾਹ ਹੋਇਆ ਫਿਰੇ ਖ਼ਾਮ-ਖ਼ਾਹ

ਕਿਹੜੇ ਵੇਲ਼ੇ ਕਿੱਥੋਂ ਮੈਂ cross ਕਰਨਾ
ਕਿਹੜੇ ਵੇਲ਼ੇ ਕਿੱਥੋਂ ਮੈਂ cross ਕਰਨਾ
ਨਿਗਾਹ ਪੈੜ-ਪੈੜ ਉੱਤੇ ਰੱਖਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ

ਰਾਂਝਾ ਜਿਵੇਂ ਹੀਰ ਦੀਆਂ ਚੇਲੀਆਂ ਦੇ ਕੋਲ਼
ਪਾਉਂਦਾ ਫਿਰਦਾ ਸਿਫ਼ਾਰਸ਼ਾਂ ਸਹੇਲੀਆਂ ਦੇ ਕੋਲ਼
ਰਾਂਝਾ ਜਿਵੇਂ ਹੀਰ ਦੀਆਂ ਚੇਲੀਆਂ ਦੇ ਕੋਲ਼
ਪਾਉਂਦਾ ਫਿਰਦਾ ਸਿਫ਼ਾਰਸ਼ਾਂ ਸਹੇਲੀਆਂ ਦੇ ਕੋਲ਼

ਹੱਥਾਂ ਉੱਤੇ ਦੁਨੀਆ ਨਚਾਉਣ ਜਿਹੜੀਆਂ
ਹੱਥਾਂ ਉੱਤੇ ਦੁਨੀਆ ਨਚਾਉਣ ਜਿਹੜੀਆਂ
ਉਹਨਾਂ ਦੀਆਂ ਉਂਗਲਾਂ ‘ਤੇ ਨੱਚਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ

ਕਹਿੰਦਾ ਸਿਫ਼ਤ ‘ਚ ਲਿਖਦੇ ਕੋਈ ਗੀਤ ਨਾਰ ਦੇ
ਅਰਜਣ ਹੋਰੀ ਉਹਦੇ ਪੱਕੇ ਯਾਰ ਨੇ
ਕਹਿੰਦਾ ਸਿਫ਼ਤ ‘ਚ ਲਿਖਦੇ ਕੋਈ ਗੀਤ ਨਾਰ ਦੇ
ਅਰਜਣ ਹੋਰੀ ਉਹਦੇ ਪੱਕੇ ਯਾਰ ਨੇ

ਕੁੜੀਆਂ ਤੋਂ ਵੱਧ ਸੰਗੇ ਮੁੰਡਾ ਹਾਣ ਦਾ
ਕੁੜੀਆਂ ਤੋਂ ਵੱਧ ਸੰਗੇ ਮੁੰਡਾ ਹਾਣ ਦਾ
ਆ ਕੇ ਕਰਦਾ ਨਹੀਂ ਗੱਲ, ਐਵੇਂ ਜੱਕਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕੇ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲ਼ੇ ਹੱਸਦਾ ਫਿਰੇ

ਮਿੱਤਰਾਂ ਨੂੰ ਕਹਿੰਦਾ ਗੱਲ ਡਾਹ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ ਡਾਹ ਨਾ ਦਿਓ
ਨਾਲ਼ੇ ਆਪੇ ਸਾਰੀ ਗੱਲ ਦੱਸਦਾ ਫਿਰੇ

Song Credits

Singer(s):
Nimrat Khaira
Album:
Nimmo
Lyricist(s):
Arjan Dhillon
Composer(s):
Arjan Dhillon
Music:
Yeah Proof
Genre(s):
Music Label:
Times Music
Featuring:
Nimrat Khaira
Released On:
February 2, 2022

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Jubin Nautiyal

Aima Baig

Megan Thee Stallion

Rosie Darling

Akhil