shamoon ismail lyrics

Lyrics & meaning

Faasla

GenrePop

Choose your script

Read the Song Lyrics

Lyrics text size: 100%

ਜਿੱਥੇ ਮੁੰਡਾ ਜਾਵੇ, make it hot, ਜਿਵੇਂ ਗਰਮੀ ‘ਚ Agra
Slide ਕਰਾਂ treats for the party, ਗੱਡੀ ਕਾਲੀ ਹੈਗੀ, droptop
ਜਿੱਥੇ ਜਾ ਕੇ ਲੱਭਣਾ ਐ, ਲੱਭਣਾ ਨਹੀਂ ਤੈਨੂੰ ਸਾਡੇ ਨਾਲ ਦਾ
ਇਹ ਮੁੰਡੇ ਕਾਹਨੂੰ ਕਰਦੇ ਨੇ flex? ਕਾਹਨੂੰ ਕਰਦੇ ਮੁਕਾਬਲਾ?

ਇੱਕ ਬਾਅਦ ਇੱਕ ਲਾਵੇ ਅੱਗੇ, ਕੁੜੀ, style ਤੇਰਾ top ਦਾ
ਕੱਢ ਲਵੇ ਦਿਲ ਮੁੰਡਿਆਂ ਦੇ, ਸੋਹਣੀ ਕਰਦੀ ਨਹੀਂ ਆਸਰਾ
ਦੱਸਦੇ ਨੇ ਯਾਰ ਤੇਰੇ ਸਾਨੂੰ ਤੇਰਾ ਸਾਰਿਆਂ ਨਾ’ ਰਾਬਤਾ
ਖੇਡਣਾ ਐ, ਖੇਡ ਨਾਲ ਸਾਡੇ ਥੋੜ੍ਹਾ ਛੱਡ ਕੇ ਨੀ ਫ਼ਾਸਲਾ

ਇੱਕ ਬਾਅਦ ਇੱਕ ਲਾਵੇ ਅੱਗੇ, ਕਰੇ style ਕੁੜੀ top ਦਾ
ਕੱਢ ਲਵੇ ਦਿਲ ਮੁੰਡਿਆਂ ਦੇ, ਸੋਹਣੀ ਕਰਦੀ ਨਹੀਂ ਆਸਰਾ
ਦੱਸਦੇ ਨੇ ਯਾਰ ਤੇਰੇ ਸਾਨੂੰ ਤੇਰਾ ਸਾਰਿਆਂ ਨਾ’ ਰਾਬਤਾ
ਖੇਡਣਾ ਐ, ਖੇਡ ਨਾਲ ਸਾਡੇ ਥੋੜ੍ਹਾ ਛੱਡ ਕੇ ਨੀ ਫ਼ਾਸਲਾ

Yaar tere aakheya si mainu, haiga nahi eh mera raasta
Yaar mere puchhdey sawaal naal piece laake Glock da
Mann gaye aan teriyan adavan, sohni, dil saada soft aa
Mann gaye aan nazran nu teri, munda karta tu lock aa

Motherfucker
ਲੱਭਣਾ ਨਹੀਂ ਕੋਈ ਹੋਰ ਨਹੀਂ, ਦਿਲ ਮੇਰਾ ਆਦੀ, ਕੋਈ ਜ਼ੋਰ ਨਹੀਂ
Ayy, bad girl करे शोर सही
मीठी बातें कम, वो चाहती पूरा टोर, भाई

I don’t wanna say much if you don’t got anytime
Seen a lotta girls like you cross my line
इतना सोचूँ नहीं, just make your mind up
एक और दिन ले-ले, girl, I might change my mind

Pen-down, गाने लिखे तेरे वास्ते
बातें याद नहीं, उस रात हम जहाज़ थे
मेरी पीठ पीछे बातों का जवाज़ दे
सब लौंडे मेरी इसी बात पे नाराज़ थे

वो बोले you gotta look out for yourself now
ये लाँझे ठीक नहीं, ख़ुद को मैं अब ये समझाऊँ
पर दिल-फेंक मैं, जब भी तू आए सामने
Just roll some more, baby, जितना मर्ज़ी काम ले

ਇੱਕ ਬਾਅਦ ਇੱਕ ਲਾਵੇ ਅੱਗੇ, ਕੁੜੀ, style ਤੇਰਾ top ਦਾ
ਕੱਢ ਲਵੇ ਦਿਲ ਮੁੰਡਿਆਂ ਦੇ, ਸੋਹਣੀ ਕਰਦੀ ਨਹੀਂ ਆਸਰਾ
ਦੱਸਦੇ ਨੇ ਯਾਰ ਤੇਰੇ ਸਾਨੂੰ ਤੇਰਾ ਸਾਰਿਆਂ ਨਾ’ ਰਾਬਤਾ
ਖੇਡਣਾ ਐ, ਖੇਡ ਨਾਲ ਸਾਡੇ ਥੋੜ੍ਹਾ ਛੱਡ ਕੇ ਨੀ ਫ਼ਾਸਲਾ

ਇੱਕ ਬਾਅਦ ਇੱਕ ਲਾਵੇ ਅੱਗੇ, ਕਰੇ style ਕੁੜੀ top ਦਾ
ਕੱਢ ਲਵੇ ਦਿਲ ਮੁੰਡਿਆਂ ਦੇ, ਸੋਹਣੀ ਕਰਦੀ ਨਹੀਂ ਆਸਰਾ
ਦੱਸਦੇ ਨੇ ਯਾਰ ਤੇਰੇ ਸਾਨੂੰ ਤੇਰਾ ਸਾਰਿਆਂ ਨਾ’ ਰਾਬਤਾ
ਖੇਡਣਾ ਐ, ਖੇਡ ਨਾਲ ਸਾਡੇ ਥੋੜ੍ਹਾ ਛੱਡ ਕੇ ਨੀ ਫ਼ਾਸਲਾ

थोड़ा सा तो लाज रख, रख थोड़ा फ़ासला
थोड़ा सा तो लाज रख, रख थोड़ा फ़ासला
Yeah, थोड़ा सा तो लाज रख, रख थोड़ा फ़ासला
Number तेरा पास था
थोड़ा सा तो लाज रख, रख थोड़ा फ़ासला