Friday
Friday Lyrics | Friday Lyrics in Punjabi | Friday Lyrics in English | Friday Lyrics Shamoon Ismail
Friday is a Punjabi song by Shamoon Ismail. The song is written, penned, and composed by Shamoon Ismail. Shamoon Ismail’s Friday lyrics in Punjabi and in English are provided below.
Listen to the complete track on Spotify
I see you on Friday, ਤਾਰੇ ਮਿਲਦੇ ਨਹੀਂ ਸਾਡੇ
ਭਾਵੇਂ ਲੱਖ ਨੀ ਛੁਪਾ ਤੂੰ, ਦਿਸਦੇ ਤੇਰੇ ਇਰਾਦੇ
ਤੂੰ ਕੋਲ ਯਾ ਨਹੀਂ ਕੋਲ, ਕੀ ਲਾ ਲਏ ਰੋਗ?
ਮੈਂ ਕਦੀ ਭੁੱਲ ਜਾਂਦਾ ਰਾਹ
I’m still trying to make it home
Feels like we’re holding back
ਦਿਲ ਦਿੱਤਾ ਤੈਨੂੰ ਕੱਢ ਕੇ, ਦੇ ਨੀ ਜਵਾਬ
ਤੂੰ ਇੱਕ ਵਾਰੀ ਦੱਸ ਦੇ ਕਿਉਂ ਐ ਨਰਾਜ਼
ਪਿੱਛੇ ਆਇਆ ਸੱਭ ਛੱਡ ਕੇ, ਕਿਉਂ ਐ ਨਰਾਜ਼?
ਭੈੜੇ ਕੰਮ ਵੀ ਨੇ ਛੱਡਤੇ, ਕਿਉਂ ਐ ਨਰਾਜ਼?
ਕਿਉਂ ਐ ਨਰਾਜ਼?
ਮੂੰਹ ਮੋੜੇ ਕਾਹਨੂੰ ਪਰ੍ਹੇ? ਕਿਉਂ ਖ਼ੁਦ ਕੋਲੋਂ ਡਰੇ?
ਸਮਝੇ ਯਾ ਨਾ ਸਮਝੇ ਤੂੰ, ਅਸੀਂ ਤੇਰੇ ਲਈਏ ਆਂ ਖੜ੍ਹੇ
ਤੂੰ ਕਰਦੀ ਰੁਕ ਜਾਵੇ ਗੱਲ, ਲੱਭਦਾ ਰਵਾਂ ਮੈਂ ਉਹ ਪਲ
ਤੂੰ ਦੱਸਦੀ ਵੀ ਤਾਂ ਨਹੀਂ, ਕਿੱਥੇ ਲੱਭਾਂ ਮਸਲੇ ਦਾ ਹਲ?
Feels like you’re holding back
ਕਿ ਦਿਲ ‘ਚ ਨੀ ਦਸ ਰੱਖਾਂ ਤੇਰੇ ਮੈਂ ਰਾਜ਼
ਤੂੰ ਇੱਕ ਵਾਰੀ ਦੱਸ ਦੇ ਕਿਉਂ ਐ ਨਰਾਜ਼
ਪਿੱਛੇ ਆਇਆ ਸੱਭ ਛੱਡ ਕੇ, ਕਿਉਂ ਐ ਨਰਾਜ਼?
ਭੈੜੇ ਕੰਮ ਵੀ ਨੇ ਛੱਡਤੇ, ਕਿਉਂ ਐ ਨਰਾਜ਼?
ਕਿਉਂ ਐ ਨਰਾਜ਼?
I see you on Friday, taare milde nahi saade
Bhaavein lakh ni chhupa tu, disde tere iraade
Tu kol ya nahi kol, ki la laye rog?
Main kadi bhull jaanda raah
I’m still trying to make it home
Feels like we’re holding back
Dil ditta tainu kadh ke, de ni jawab
Tu ikk vaari dass de kyun ae naraaz
Pichchey aaya sab chhad ke, kyun ae naraaz?
Bhaide kamm vi ne chhadte, kyun ae naraaz?
Kyun ae naraaz?
Muh mode kaahnu pare? Kyun khud kolon dare?
Samjhe ya na samjhe tu, asi tere layiye aan khade
Tu kardi ruk jaave gal, labhda ravaan main oh pal
Tu dasdi vi taan nahi, kithey labbhan masle da hal?
Feels like you’re holding back
Ki dil ‘ch ni das rakkhan tere main raaz
Tu ikk vaari dass de kyun ae naraaz
Pichchey aaya sab chhad ke, kyun ae naraaz?
Bhaide kamm vi ne chhadte, kyun ae naraaz?
Kyun ae naraaz?