
About this song
Gallan 4 Lyrics
Gallan 4 is a captivating Punjabi masterpiece, brought to life by the artistic prowess of Talwiinder. The lyrics of the song are penned by Talwiinder, while the production credits go to Mantra. Gallan 4 was released on June 13, 2020. “Gallan 4 Lyrics” has stayed with many, making it a song people naturally come back to again and again. Below, you’ll find the lyrics for Talwiinder’s “Gallan 4”, offering a glimpse into the profound artistry behind the song.
Listen to the complete track on Amazon Music
Choose your script
Read the Song Lyrics
Tu hovein te main hovaan
Dovein hoiye nadiyon paar
Tu hovein, ikk main hovaan
Dovein hoiye nadiyon paar
Kol aake, nain milake
Kariye gallan chaar
Tu hovein, ikk main hovaan
Dovein hoiye nadiyon paar
Kol aake, nain milake
Kariye gallan chaar
Ikk vaari aaja, mukhda dikha ja
Puchh lai mera haal
Ikk vaari aaja, mukhda dikha ja
Puchh lai mera haal
Ikk vaari aaja, seene laa jaa
Dassde apna vi haal
Tu hovein, ikk main hovaan
Dovein hoiye nadiyon paar
Kol aake, nain milake
Kariye gallan chaar
Aa chal challiye door kite ni
Chal tu mere naal
Gall sun, balliye, aa chal challiye
Chal tu mere naal
Fad ke hath ni hun main tera
Lai jaana tainu naal
Tu hovein, ikk main hovaan
Dovein hoiye nadiyon paar
Kol aake, nain milake
Kariye gallan chaar
Tu hovein, ikk main hovaan
Dovein hoiye nadiyon paar
Kol aake, nain milake
Kariye gallan chaar
ਤੂੰ ਹੋਵੇਂ ਤੇ ਮੈਂ ਹੋਵਾਂ
ਦੋਵੇਂ ਹੋਈਏ ਨਦੀਓਂ ਪਾਰ
ਤੂੰ ਹੋਵੇਂ, ਇਕ ਮੈਂ ਹੋਵਾਂ
ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆ ਕੇ, ਨੈਣ ਮਿਲਾ ਕੇ
ਕਰੀਏ ਗੱਲਾਂ ਚਾਰ
ਤੂੰ ਹੋਵੇਂ, ਇਕ ਮੈਂ ਹੋਵਾਂ
ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆ ਕੇ, ਨੈਣ ਮਿਲਾ ਕੇ
ਕਰੀਏ ਗੱਲਾਂ ਚਾਰ
ਇੱਕ ਵਾਰੀ ਆਜਾ, ਮੁਖੜਾ ਦਿਖਾ ਜਾ
ਪੁੱਛ ਲੈ ਮੇਰਾ ਹਾਲ
ਇੱਕ ਵਾਰੀ ਆਜਾ, ਮੁਖੜਾ ਦਿਖਾ ਜਾ
ਪੁੱਛ ਲੈ ਮੇਰਾ ਹਾਲ
ਇੱਕ ਵਾਰੀ ਆਜਾ, ਸੀਨੇ ਲਾ ਜਾ
ਦੱਸ ਦੇ ਆਪਣਾ ਵੀ ਹਾਲ
ਤੂੰ ਹੋਵੇਂ, ਇਕ ਮੈਂ ਹੋਵਾਂ
ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆ ਕੇ, ਨੈਣ ਮਿਲਾ ਕੇ
ਕਰੀਏ ਗੱਲਾਂ ਚਾਰ
ਆ ਚਲ ਚੱਲੀਏ ਦੂਰ ਕਿਤੇ ਨੀ
ਚਲ ਤੂੰ ਮੇਰੇ ਨਾਲ਼
ਗੱਲ ਸੁਣ ਬੱਲੀਏ, ਆ ਚਲ ਚੱਲੀਏ
ਚਲ ਤੂੰ ਮੇਰੇ ਨਾਲ਼
ਫੜ ਕੇ ਹੱਥ ਨੀ ਹੁਣ ਮੈਂ ਤੇਰਾ
ਲੈ ਜਾਣਾ ਤੈਨੂੰ ਨਾਲ਼
ਤੂੰ ਹੋਵੇਂ, ਇਕ ਮੈਂ ਹੋਵਾਂ
ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆ ਕੇ, ਨੈਣ ਮਿਲਾ ਕੇ
ਕਰੀਏ ਗੱਲਾਂ ਚਾਰ
ਤੂੰ ਹੋਵੇਂ, ਇਕ ਮੈਂ ਹੋਵਾਂ
ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆ ਕੇ, ਨੈਣ ਮਿਲਾ ਕੇ
ਕਰੀਏ ਗੱਲਾਂ ਚਾਰ
