Na Udeekeen Dadiye Lyrics

Lyrics & meaning

Na Udeekeen Dadiye

Bhai Maninder Singh Ji

FromShahadat ReleasedDecember 13, 2004

About this song

Na Udiki Dadiye Lyrics in Hindi Translation

Na Udeekeen Dadiye एक खूबसूरत पंजाबी गीत है, जिसे Bhai Maninder Singh Ji ने अपनी शानदार आवाज़ से गाया है। इस गीत के बोल Bhai Maninder Singh Ji ने लिखे हैं और संगीत K.S. Naruja ने तैयार किया है। Na Udeekeen Dadiye Shahadat एल्बम का हिस्सा है और यह December 13, 2004 को रिलीज़ हुआ था। Na Udeekeen Dadiye Lyrics कई लोगों के दिमाग में बस गई हैं, जिससे यह एक ऐसा गाना बन गया है जिसे लोग बार-बार सुनना पसंद करते हैं। नीचे Bhai Maninder Singh Ji के गाने “Na Udeekeen Dadiye” के बोलों का अनुवाद हिंदी में अर्थ सहित दिया गया है, जो इसके भाव और खूबसूरती को बेहतर तरीके से समझने में मदद करेगा।

संपूर्ण गाना Amazon Music पर सुनें।

Choose your script

Read the Song Lyrics

Lyrics text size: 100%

ਅੱਜ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਿਹਰੀ ਵਿੱਚ ਆਖ਼ਿਰੀ ਪੇਸ਼ੀ ਹੈ
आज साहिबज़ादों की सूबे की कचहरी में आख़िरी पेशी है
ਸਿਪਾਹੀ ਆਏ, ਆਵਾਜ਼ ਦਿੱਤੀ…
सिपाही आए और आवाज़ दी…
ਮਾਤਾ, ਆਪਣੇ ਪੋਤਰਿਆਂ ਨੂੰ ਤਿਆਰ ਕਰਦੇ
माता, अपने पोतों को तैयार करो
ਅੱਜ ਤੇਰੇ ਪੋਤਰੇ ਤੇਰੇ ਤੋਂ ਸਦਾ ਲਈ ਵਿਛੜ ਰਹੇ ਹਨ
आज तेरे पोते तुझसे हमेशा के लिए बिछड़ रहे हैं

ਆਵਾਜ਼ ਸੁਣ ਕੇ ਜ਼ੋਰਾਵਰ ਸਿੰਘ ਨੇ ਦਾਦੀ ਨੂੰ ਘੁੱਟ ਕੇ ਜੱਫੀ ਪਾ ਲਈ
आवाज़ सुनते ही ज़ोरावर सिंह ने दादी को कसकर गले लगा लिया
ਤੇ ਬੜੇ ਹੌਸਲੇ ਨਾਲ ਕਿਹਾ…
और बड़े हौसले के साथ कहा…

ਜ਼ੋਰਾਵਰ ਸਿੰਘ ਆਖਦਾ ਦਾਦੀਏ ਨੀ
ज़ोरावर सिंह कहता है, दादी
ਰੱਖ ਹੌਸਲਾ, ਸਾਨੂੰ ਤਿਆਰ ਕਰਦੇ
हिम्मत रख और हमें तैयार कर
ਫ਼ਤਹਿ ਸਿੰਘ ਸਰਵਾਲਾ ਬਣ ਜਾਏ
फ़तेह सिंह दूल्हा बन जाए
ਮੇਰੇ ਵੀਰ ਦਾ ਹਾਰ ਸ਼ਿੰਗਾਰ ਕਰਦੇ
मेरे भाई का पूरा साज-श्रृंगार कर दे

ਬੜੀ ਦੇਰ ਤੋਂ ਮੌਤ ਉਡੀਕਦੀ ਹੈ
काफ़ी देर से मौत इंतज़ार कर रही है
ਖਤਮ ਉਸਦਾ ਇੰਤਜ਼ਾਰ ਕਰਦੇ
उसका इंतज़ार समाप्त करदे
ਪਾ ਲੈ ਜੱਫੀਆਂ ਘੁੱਟ ਕੇ ਨਾਲ਼ ਲਾ ਲੈ
हमें कसकर गले लगा ले
ਬੱਸ ਆਖ਼ਿਰੀ ਵਾਰ ਦਾ ਪਿਆਰ ਕਰਦੇ
बस आख़िरी बार का प्यार करदे

ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम लौटकर नहीं आएँगे
ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम फिर नहीं आएँगे
ਭੁੱਲ ਜਾਵੀਂ ਹੁਣ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ
अब भूल जाना, पोतों को दुलार करना
ਭੁੱਲ ਜਾਵੀਂ ਹੁਣ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ
अब भूल जाना, माँ की तरह लाड़ करना
ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम लौटकर नहीं आएँगे

ਚੱਲੇ ਮੌਤ ਵਿਆਹੁਣ ਨੂੰ, ਤੂੰ ਸ਼ਗੁਨ ਮਨਾ ਦੇ
हम मौत से विवाह करने चले हैं, तू शगुन मना दे
ਚੱਲੇ ਮੌਤ ਵਿਆਹੁਣ ਨੂੰ, ਤੂੰ ਸ਼ਗੁਨ ਮਨਾ ਦੇ
हम शहादत को अपनाने चले हैं, तू मंगल गीत गा दे
ਸਿਰ ਤੇ ਕਫ਼ਨ ਬੰਨ੍ਹ ਲਏ, ਹੁਣ ਕਲਗੀਆਂ ਲਾ ਦੇ
हमने सिर पर कफ़न बाँध लिया है, अब कलगियाँ सजा दे

ਵੈਰੀ ਨੇ ਹੈ, ਵੈਰੀ ਨੇ ਹੈ ਆਂਦਰਾਂ ਦਾ ਸਿਹਰਾ ਲਾਉਣਾ
दुश्मन ने हमें ज़िंदा दीवारों में चिनवाना है
ਵੈਰੀ ਨੇ ਹੈ ਆਂਦਰਾਂ ਦਾ ਸਿਹਰਾ ਲਾਉਣਾ
दुश्मन ने मौत का सेहरा पहनाना है
ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम लौटकर नहीं आएँगे

ਮੈਂ ਤਾਂ ਹਾਂ ਨੌ ਸਾਲ ਦਾ, ਮੇਰਾ ਵੀਰ ਨਿਆਣਾ
मैं तो सिर्फ़ नौ साल का हूँ, मेरा भाई भी छोटा है
ਮੈਂ ਤਾਂ ਹਾਂ ਨੌ ਸਾਲ ਦਾ, ਮੇਰਾ ਵੀਰ ਨਿਆਣਾ
मैं बच्चा हूँ, और मेरा भाई भी मासूम है
ਮੌਤ ਵੱਡੀ ਹੈ ਇਸ ਤੋਂ, ਇਹਨੇ ਪਹਿਲੋਂ ਜਾਣਾ
मौत इससे बड़ी है, इसलिए हमें पहले जाना है

ਅੱਗੋਂ-ਪਿੱਛੋਂ, ਅੱਗੋਂ-ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ
आगे-पीछे से हम मौत को घेर लेंगे
ਅੱਗੋਂ-ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ
हर तरफ़ से मौत का सामना करेंगे
ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम लौटकर नहीं आएँगे

ਕੌਣ ਖੁਆਊ ਚੂਰੀਆਂ, ਮਾਂ, ਤੇਰੇ ਬਾਝੋਂ?
माँ, तेरे बिना हमें रोटियाँ कौन खिलाएगा?
ਕੌਣ ਖੁਆਊ ਚੂਰੀਆਂ, ਮਾਂ, ਤੇਰੇ ਬਾਝੋਂ?
माँ, तेरे बिना हमें रोटियाँ कौन खिलाएगा?
ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋਂ?
तेरे बिना हम लोरियाँ कैसे सुनेंगे?

ਛੇਤੀ-ਛੇਤੀ, ਛੇਤੀ-ਛੇਤੀ ਆ ਜਾਣਾ, ਨਾ ਦੇਰ ਲਗਾਉਣਾ
जल्दी आ जाना, देर मत करना
ਛੇਤੀ-ਛੇਤੀ ਆ ਜਾਣਾ, ਨਾ ਦੇਰ ਲਗਾਉਣਾ
जल्दी आना माँ, देर न लगाना
ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम लौटकर नहीं आएँगे

ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी, हम वापस नहीं आएँगे
ਭੁੱਲ ਜਾਵੀਂ ਹੁਣ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ
अब भूल जाना, पोतों को लाड़ करना
ਭੁੱਲ ਜਾਵੀਂ ਹੁਣ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ
अब भूल जाना, माँ का स्नेह लुटाना
ਨਾ ਉਡੀਕੀਂ, ਨਾ ਉਡੀਕੀਂ, ਦਾਦੀਏ, ਅਸੀਂ ਮੁੜ ਨਹੀਂ ਆਉਣਾ
मत इंतज़ार करना, दादी… हम लौटकर नहीं आएँगे